ਸੌਰਿਆਂ  ਤੋਂ ਤੰਗ ਪੀੜਤ ਵਿਅਕਤੀ ਵੱਲੋਂ ਇਨਸਾਫ਼ ਦੀ ਮੰਗ 

Spread the love
ਅੰਮ੍ਰਿਤਸਰ 25 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਅੰਮ੍ਰਿਤਸਰ ਅਧੀਨ ਆਉਦੇ ਸਰਹੱਦੀ ਖੇਤਰ ਦੇ ਪਿੰਡ ਰਾਜਾਤਾਲ ਦੇ ਵਸਨੀਕ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵੱਲੋ ਆਪਣੇ ਪਰਵਾਰਿਕ ਝਗੜੇ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਉਹਨਾਂ ਕਿਹਾ ਕਿ  ਰਾਜਵੀਰ ਕੋਰ  ਅੰਮ੍ਰਿਤਸਰ ਦੇ ਨਾਲ  ਉੰਨਾ ਦਾ ਵਿਆਹ  ਹੋਇਆ ਜਿਸ ਨੂੰ 20 ਸਾਲ ਹੋ ਚੁੱਕੇ ਹਨ  ਤੇ 3 ਬੱਚੇ ਵੀ ਹਨ ਅੱਗੇ ਕਿਹਾ ਕਿ  ਮੇਰੇ ਸੋਹਰੇ ਪਰਿਵਾਰ ਵੱਲੋਂ ਜ਼ਬਰਦਸਤੀ ਮੇਰੀ ਗੈਰ ਮੌਜੂਦਗੀ ਵਿੱਚ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਏ  ਪਰ ਵਾਰ ਵਾਰ ਸੁਹਰੇ ਗਏ ਤਾ ਉਨਾਂ ਵੱਲੋਂ ਨਾ ਤਾਂ ਮੇਰੀ ਪਤਨੀ ਨਾਲ ਮਿਲਣ ਦਿੱਤਾ ਗਿਆ ਨਾਂ ਹੀ ਮੇਰੇ ਬੱਚਿਆਂ ਨੂੰ ਮਿਲਾਇਆ ਗਿਆ ਪਰ ਦੁਬਾਰਾ ਜਦੋਂ ਫਿਰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੇਰੀ ਕੁੱਟ ਮਾਰ ਕੀਤੀ ਗਈ ਅਤੇ ਪੱਗ ਓਤਾਰ ਕੇ ਕੈਸਾ ਦੀ ਬੇਦਬੀ ਕੀਤੀ ਗਈ ਜਿਸ ਸਬੰਧੀ  ਥਾਣਾ ਘਰਿੰਡਾ ਵਿਖੇ ਦਰਜ ਕਰਵਾਈ ਗਈ  ਪਰ ਕਿਸੇ ਤਰ੍ਹਾਂ ਦੀ ਕੋਈ ਸੁਹਰੇ ਖਿਲਾਫ ਕਾਰਵਾਈ ਨਾ ਹੋਣ ਤੇ ਮਾਨਯੋਗ ਹਾਈਕੋਰਟ ਵਿੱਚ ਕੇਸ ਵੀ ਦਰਜ ਕਰਵਾਇਆ  ਗਿਆ ਕਿ ਮੈਨੂੰ ਮੇਰੇ ਸੁਹਰੇ ਪਰਿਵਾਰ ਤੇ ਮੇਰੀ ਪਤਨੀ ਤੋ ਮੇਰੀ ਜਾਨ ਨੂੰ ਖਤਰਾ ਹੈ ਪਰ ਇਸਦੇ ਬਾਵਯੂਦ ਵੀ  ਮੇਰੀ ਪਤਨੀ ਲਗਭਗ 1ਸਾਲ ਬਾਆਦ ਆਪਣੀ ਮਰਜੀ ਨਾਲ ਮੇਰੇ ਘਰ ਆ ਗਈ ਹੈ  ਇਸ ਸਬੰਧੀ ਆਪਣੇ ਇਲਾਕੇ ਦੇ ਮੌਹਤਬਰਾਂ  ਨੂੰ ਤੁਰੰਤ ਸੂਚਿਤ ਕੀਤਾ ਗਿਆ ਜੋ ਹੁਣ ਆਪਣੇ ਪਰਿਵਾਰ ਵਿੱਚ ਰਹਿ ਰਹੀ ਇਸ ਸਬੰਧੀ ਰਾਜਵੀਰ ਕੌਰ ਨੇ  ਕਿਹਾ ਕਿ  ਮੇਰੇ ਪੈਕੇ ਪਰਿਵਾਰ ਵੱਲੋ ਮੇਰੇ ਤੇ ਦੁਬਾਆ ਪਾਇਆ ਜਾ ਰਿਹਾ ਸੀ ਅਤੇ ਮੈਨੂੰ ਮੇਰੇ ਬੱਚਿਆ ਤੇ ਪਤੀ  ਲਈ ਧਮਕਾਇਆ ਜਾ ਰਿਹਾ ਸੀ  ਮੈ ਆਪਣੀ ਮਰਜੀ ਨਾਲ ਆਪਣੇ ਸੁਹਰੇ ਪਰਿਵਾਰ ਚ ਖੁਸ ਰਹਿ ਰਹੀ ਹਾ ਅਤੇ ਪ੍ਰਸਾਸਨ ਤੋ ਮੰਗ ਕਰਦੀ ਹਾ ਕਿ ਜੇਕਰ ਮੇਰੇ ਬੱਚੇਆ ਜਾ ਪਤੀ ਨਾਲ ਕੌਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾ ਉਸਦਾ ਸਿੱਧੇ ਤੌਰ ਮੇਰਾ ਪੈਕੇ ਪਰਿਵਾਰ ਜਿੰਮੇਵਾਰ ਹੋਵੇਗਾ
  • Related Posts

    ਤਲਵੰਡੀ ਪੁੱਲ ਚੌਂਕ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ, ਬਰਨਾਲਾ ਲਾਠੀਚਾਰਜ ਤੇ ਪਟਿਆਲਾ ਕਾਰਵਾਈ ਦੀ ਕੀਤੀ ਨਿੰਦਾ। *ਹੱਕਾਂ ਦੀ ਆਵਾਜ਼ ਦਬਾਉਣ ਦੇ ਦੋਸ਼; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਈ ਥਾਵਾਂ ‘ਤੇ ਫੂਕੇ ਸਰਕਾਰਾਂ ਦੇ ਪੁਤਲੇ।

    Spread the love

    Spread the loveਪਰਮਜੀਤ ਸਿੰਘ, ਪੰਜਾਬ ਦਾ ਖੁਲਾਸਾ=ਸੁਲਤਾਨਪੁਰ ਲੋਧੀ/ਡਡਵਿੰਡੀ -ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਐਤਵਾਰ ਨੂੰ ਸੁਲਤਾਨਪੁਰ…

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    Leave a Reply

    Your email address will not be published. Required fields are marked *