ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

ਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ…

ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

ਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ ਤੇ ਮੋਬਾਈਲ…

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੀ.ਓ. ਭਗੌੜਾ ਮੁਲਜ਼ਮ ਕਾਬੂ

ਸ੍ਰੀ ਮੁਕਤਸਰ ਸਾਹਿਬ, 13 ਸਤੰਬਰ ( ਪਰਮਜੀਤ ਬੇਦੀ )ਮਾਨਯੋਗ ਡੀਜੀਪੀ ਪੰਜਾਬ ਦੀ ਹਦਾਇਤਾਂ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ…

ਨਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ  

ਬੁਢਲਾਡਾ, ਹਾਜੀਪੁਰ  13 ਸਤੰਬਰ ( ਜਗਤਾਰ ਸਿੰਘ)ਹਾਜੀਪੁਰ  ਪੁਲਿਸ ਨੇ ਗਸ਼ਤ ਦੌਰਾਨ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਹਾਜੀਪੁਰ ਹਰਪ੍ਰੀਤ ਸਿੰਘ…

ਭੇਤਭਰੇ ਹਾਲਾਤਾਂ ’ਚ ਬੁਝਿਆ 18 ਸਾਲਾ ਨੌਜਵਾਨੀ ਦਾ ਚਿਰਾਗ ਅੰਬੇਡਕਰ ਨਗਰ ਦੇ ਕ੍ਰਿਕਟ ਗਰਾਊਂਡ ’ਚ ਮਿਲੀ ਲਾਸ਼, ਪੁਲੀਸ ਨੇ ਜਾਂਚ ਦਾ ਪਹੀਆ ਤੇਜ਼ ਕੀਤਾ

ਜੈਤੋ, 13 ਸਤੰਬਰ (ਮਨਜੀਤ ਸਿੰਘ ਢੱਲਾ): ਜੈਤੋ ਦੇ ਅੰਬੇਡਕਰ ਨਗਰ ਸਥਿਤ ਕ੍ਰਿਕਟ ਗਰਾਊਂਡ ਵਿੱਚ ਭੇਤਭਰੇ ਹਾਲਾਤਾਂ ਵਿੱਚ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਚਰਚਾ ਛਿੜ ਗਈ।…

ਪਾਇਲ ਪੁਲਿਸ ਵੱਲੋਂ  ਡੇਢ ਕਿਲੋ ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਕਾਬੂ ਸਕੂਟਰੀ ’ਤੇ ਅਫੀਮ ਲੈ ਕੇ ਪਾਇਲ ਵੱਲ ਆ ਰਿਹਾ ਸੀ ਮੁਲਜ਼ਮ; ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ

ਪਾਇਲ, 12 ਸਤੰਬਰ (ਗੁਰਦੀਪ ਸਿੰਘ ਸ਼ਾਹਪੁਰ):=ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਪਾਇਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 1 ਕਿਲੋ 500 ਗ੍ਰਾਮ ਅਫੀਮ ਸਮੇਤ…

ਪਿੰਡ ਧਾਰੋਕੀ ’ਚ ਇੱਕੋ ਰਾਤ ਦੋ ਘਰਾਂ ’ਚ ਚੋਰੀ, ਪਿੰਡ ਵਾਸੀਆਂ ’ਚ ਦਹਿਸ਼ਤ ਪੇਟੀਆਂ ਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸੋਨਾ-ਨਗਦੀ ਲੈ ਕੇ ਫਰਾਰ ਹੋਏ ਚੋਰ

ਭਾਦਸੋਂ,12 ਸਤੰਬਰ (ਜਗਜੀਤ ਸਿੰਘ ਕੈਂਥ) :- ਨਾਭਾ ਇਲਾਕੇ ਦੇ ਪਿੰਡ ਧਾਰੋਕੀ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਇੱਕੋ ਸਮੇਂ ਦੋ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ…

ਮੁਕਤਸਰ ’ਚ ਬੇਖੌਫ ਨੇ ਝਪਟਮਾਰ, ਥਾਨਾ ਸਿਟੀ ਮੂਹਰੇ ਕੀਤੀ ਲੁੱਟ- ਯੋਗਾ ਕਰਨ ਜਾਂਦੀ ਔਰਤ ਤੋਂ ਸੋਨੇ ਦੀ ਚੈਨ ਤੇ 45 ਸੌ ਰੁਪਏ ਖੋਹੇ-

ਸ੍ਰੀ ਮੁਕਤਸਰ ਸਾਹਿਬ, 08 ਸਤੰਬਰ (ਮਨਜੀਤ ਸਿੱਧੂ):- ਸ਼ਹਿਰ ਅੰਦਰ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਨਾ ਤਾਂ ਪੁਲੀਸ ਦਾ ਖੌਫ ਰਿਹਾ ਹੈ ਅਤੇ ਨਾ ਹੀ ਵੇਲੇ-ਕੁਵੇਲੇ ਦਾ। ਅਜਿਹੀ ਹੀ ਇਕ ਘਟਨਾ…

ਦਿਨ ਦਿਹਾੜੇ ਗੁਰੂ ਰਾਮਦਾਸ ਸਰਾਵਾਂ ਅੰਮ੍ਰਿਤਸਰ ਦੇ ਮੈਨੇਜਰ ਨੂੰ ਹਥਿਆਰਾਂ ਦੀ ਨੋਕ ’ਤੇ ਲੁੱਟਿਆ ਦੋ ਮੋਟਰਸਾਈਕਲਾਂ ’ਤੇ ਆਏ ਲੁਟੇਰੇ 25 ਹਜ਼ਾਰ ਤੋਂ ਵੱਧ ਦੀ ਨਕਦੀ ਲੈ ਕੇ ਫਰਾਰ— ਬਰਨਾਲਾ ਦੀ ਸੰਗਤਾਂ ’ਚ ਰੋਸ, ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ

7 ਸਤੰਬਰ 2026 | ਬਲਵੰਤ ਸਿੰਘ ਸਿੱਧੂ (ਬਰਨਾਲਾ)=ਬਰਨਾਲਾ: ਗੁਰੂ ਰਾਮਦਾਸ ਸਰਾਵਾਂ ਦੇ ਮੈਨੇਜਰ  ਬਰਨਾਲਾ ਅਤੇ ਮਾਲਵੇ ਦੀ ਸੰਗਤ ਵਿੱਚ ਆਪਣੀ ਨਿਮਰਤਾ ਤੇ ਸੇਵਾ ਭਾਵਨਾ ਕਰਕੇ ਵਿਸ਼ੇਸ਼ ਸਤਿਕਾਰ ਰੱਖਣ ਵਾਲੇ ਸ.…

ਸ਼ਹਿਰ ਦੇ ਅਦਰਸ਼ ਨਗਰ ‘ਚ ਹਰ ਰੋਜ ਲੱਗਦੀ ਚਿੱਟੇ ਦੀ ਮੰਡੀ ? ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪਰੇਸ਼ਨ ਮਹਿਜ਼ ਇਕ ਡਰਾਮਾਂ ਹੋਇਆ ਸਾਬਿਤ ਮੁਕਤਸਰ ਪੁਲਿਸ ਸ਼ਹਿਰ ਚੋਂ ਚਿੱਟੇ ਨਸ਼ੇ ਦਾ ਖਾਤਮਾਂ ਕਰਨ ‘ਚ ਹੋਈ ਫੇਲ

ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਵੇਸੈ ਤਾਂ ਮੁਕਤਸਰ ਪੁਲਿਸ ਵੱਲੋਂ ਕਾਸੋ ਅਪ੍ਰੇਸ਼ਨ ਚਲਾ ਕੇ ਆਮ ਜਨਤਾ ‘ਚ ਖੂਬ ਵਾਹੋ-ਵਾਹੀ ਖੱਟੀ ਜਾ ਰਹੀ ਹੈ ਪਰ ਇਸ…