7ਸਤੰਬਰ ਨੂੰ ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਲਈ ਸਪੈਸ਼ਲ ਬੈਚ ਅਧੀਨ ਮੁਫਤ ਡੇਅਰੀ ਟ੍ਰੇਨਿੰਗ ਦੀ ਕੀਤੀ ਜਾਵੇਗੀ ਕੋਂਸਲਿੰਗ-ਬਰਾੜ

-ਟ੍ਰੇਨਿੰਗ ਉਪਰੰਤ 3500/- ਰੁਪਏ ਵਜੀਫਾ ਅਤੇ ਡੇਅਰੀ ਕਰਜਾ ਕੇਸ ਤੇ 33.33% ਸਬਸਿਡੀ ਦਿੱਤੀ ਜਾਵੇਗੀ ਫ਼ਰੀਦਕੋਟ 28 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ…

ਪੀ.ਐਮ ਰਾਹਤ ਸਕੀਮ ਅਤੇ ਈ-ਡਾਰ ਪੋਰਟਲ ਸਬੰਧੀ ਜਾਣਕਾਰੀ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਰੀਦਕੋਟ 28 ਅਗਸਤ(ਗੁਰਦੀਪ ਸਿੰਘ ਢਿੱਲੋਂ ):-ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਪੀ.ਐਮ ਰਾਹਤ ਸਕੀਮ ਅਤੇ ਈ-ਡਾਰ ਪੋਰਟਲ ਸਬੰਧੀ ਜਾਣਕਾਰੀ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਕੇਸ਼ਵ ਗੋਇਲ ਨੇ ਵੱਖ ਵੱਖ…

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਅਗਸਤ ਨੂੰ ਕੀਤਾ ਜਾਵੇਗਾ ਮੈਰਾਥਨ ਦਾ ਆਯੋਜਨ

ਫ਼ਰੀਦਕੋਟ 28 ਅਗਸਤ(ਗੁਰਦੀਪ ਸਿੰਘ ਢਿੱਲੋਂ ):-ਖੇਡ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਮੈਰਾਥਨ ਦਾ ਆਯੋਜਨ ਮਿਤੀ. 30.08.2026 ਨੂੰ ਸਵੇਰੇ 7.00…

ਖਾਲਸਾ ਸਕੂਲ ਤਖਤੂਪੁਰਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਵੇਗੀ ਅਰਦਾਸ ( ਪ੍ਰਿੰਸੀਪਲ ਸੰਦੀਪ ਸਿੰਘ ) 

ਬਁਧਨੀ ਕਲਾਂ , 28 ਅਗਸਤ ( ਪੱਤਰ ਪ੍ਰੇਰਕ)–ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਨਾਮੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ…

ਦਸ਼ਮੇਸ਼ ਸਕੂਲ ਬਿਲਾਸਪੁਰ ਦੇ ਖਿਡਾਰੀ ਸ਼ੂਟਿੰਗ ਮੁਕਾਬਲਿਆਂ ‘ਚ ਦਿਖਾਉਣਗੇ ਆਪਣੇ ਜੌਹਰ ==== ਜ਼ਿਲ੍ਹਾ ਪੱਧਰ ਤੇ ਟੀਮਾਂ ਕਰਨਗੀਆਂ ਸ਼ਮੂਲੀਅਤ   =====

ਨਿਹਾਲ ਸਿੰਘ ਵਾਲਾ, 28 ਅਗਸਤ ( ਪੱਤਰ ਪ੍ਰੇਰਕ)–ਸਿੱਖ਼ਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਖਿਡਾਰੀ ਜ਼ਿਲ੍ਹਾ ਪੱਧਰ ਤੇ ਸ਼ੂਟਿੰਗ (ਨਿਸ਼ਾਨੇਬਾਜੀ) ਮੁਕਾਬਲਿਆਂ ਵਿੱਚ ਭਾਗ ਲੈਕੇ…

ਝੁੱਗੀਆਂ-ਝੌਂਪੜੀਆਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਪ੍ਰੇਮ ਸਿੰਘ ਭੰਗੂ ਨੇ ਪਾਈ ਮਨੁੱਖਤਾ ਦੀ ਨਵੀਂ ਪਿਰਤ ਲੋੜਵੰਦ ਪਰਿਵਾਰਾਂ ਨਾਲ ਰੱਖੜੀ ਦਾ ਤਿਉਹਾਰ ਮਨਾਕੇ ਸਮਾਜ ਸੇਵਾ ਨੂੰ ਦਿੱਤਾ ਵੱਖਰਾ ਰੂਪ

ਜਗਰਾਉਂ:28 ਅਗਸਤ (ਜਸਵਿੰਦਰ ਸਿੰਘ ਡਾਂਗੀਆ) ਅੱਜ ਦੇ ਦੌਰ ਵਿੱਚ ਜਦੋਂ ਸਮਾਜ ਸੇਵਾ ਵੀ ਕਈ ਵਾਰ ਸਿਰਫ਼ ਦਿਖਾਵੇ ਅਤੇ ਤਸਵੀਰਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ, ਉੱਥੇ ਸ਼ਹੀਦ ਬਾਬਾ ਜੀਵਨ…

ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਁਲੋ ਮੀਟਿੰਗ ਕੀਤੀ–

 ਮੋਗਾ, 28 ਅਗਸਤ ( ਮਨਪ੍ਰੀਤ ਸਿੰਘ ਮੋਨੂੰ)– ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਪਿੰਡ ਦੱਦਾਹੂਰ ਵਿੱਚ ਇਕਾਈ ਪ੍ਰਧਾਨ ਚਮਕੌਰ ਸਿੰਘ ਦੱਦਾਹੂਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਪ੍ਰੈਸ ਨੂੰ ਇਹ…

*ਸੋਹਲ ਕਰਿਆਨਾ ਸਟੋਰ, ਅਟਾਰੀ ਰੋਡ ਅੱਡਾ ਝਬਾਲ ਵੱਲੋਂ ਦੀਵਾਲੀ ਦੇ ਤਿਉਹਾਰ ‘ਤੇ ਗਾਹਕਾਂ ਲਈ ਖਾਸ ਤੋਹਫ਼ਾ , 2000 ਦੇ ਸੌਦੇ ‘ਤੇ LED ਬਲਬ ਮੁਫ਼ਤ 

ਝਬਾਲ 28 ਅਗਸਤ ( ਮੱਖਣ ਮਨੋਜ)  – ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਅੱਡਾ ਝਬਾਲ ਦੇ ਮਸ਼ਹੂਰ ਸੋਹਲ ਕਰਿਆਨਾ ਸਟੋਰ, ਅਟਾਰੀ ਰੋਡ ਵੱਲੋਂ ਆਪਣੇ ਗਾਹਕਾਂ ਲਈ ਇੱਕ ਆਕਰਸ਼ਕ ਦੀਵਾਲੀ ਆਫਰ…

ਬੁੜੈਲ ਜੇਲ੍ਹ ’ਚ ਬੰਦ 9 ਸਿੰਘ ਅੱਜ ਹੋਣਗੇ ਰਿਹਾਅ-ਗੁਰਮੀਤ ਸਿੰਘ ਖ਼ਾਲਸਾ 15 ਅਗਸਤ ਨੂੰ ਗਵਰਨਰ ਹਾਊਸ ਨੇੜੇ ਕੌਮੀ ਇਨਸਾਫ਼ ਮੋਰਚੇ ਦੌਰਾਨ ਹੋਈ ਸੀ ਗ੍ਰਿਫ਼ਤਾਰੀ; ਸੈਸ਼ਨ ਕੋਰਟ ਚੰਡੀਗੜ੍ਹ ਨੇ ਦਿੱਤੀ ਜ਼ਮਾਨਤ

ਜੈਤੋ, 28 ਅਗਸਤ (ਮਨਜੀਤ ਸਿੰਘ ਢੱਲਾ): ਯੂਨਾਇਟਿਡ ਅਕਾਲੀ ਦਲ ਜਥੇਬੰਦੀ ਦੇ ਸਰਗਰਮ ਆਗੂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਸਰਪ੍ਰਸਤ ਗੁਰਮੀਤ ਸਿੰਘ ਖ਼ਾਲਸਾ ਦਬੜੀਖਾਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਪੱਤਰਕਾਰਾਂ…

ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਲਈ ਤੀਆਂ ਦੇ ਮੇਲੇ ਅਹਿਮ: ਜੱਸੀ ਸੋਹੀਆਂ ਵਾਲਾ

ਭਾਦਸੋਂ, 28 ਅਗਸਤ (ਜਗਜੀਤ ਸਿੰਘ ਕੈਂਥ )- ਪੰਜਾਬ ਦੀਆਂ ਪੁਰਾਤਨ ਲੋਕ-ਰਵਾਇਤਾਂ ਅਤੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਪਿੰਡਾਂ ਅਤੇ…