ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਦੀ ਦੇ ਨਿਯੁਕਤੀ  ਤੋਂ ਬਾਅਦ ਲੱਡੂ ਵੰਡੇ

Spread the love
ਬਠਿੰਡਾ 3 ਅਕਤੂਬਰ ()ਬਠਿੰਡਾ ਦਿਹਾਤੀ ਹਲਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਸੰਗਤ ਮੰਡੀ ਵਿੱਚ ਬਲਦੀਪ ਸਿੰਘ ਜੈਲਦਾਰ ਦੇ ਘਰ ਹੋਈ ਮੀਟਿੰਗ ਵਿੱਚ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ੍ ਪ੍ਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਲਈ ਹਾਈਕਮਾਂਡ ਦਾ ਧੰਨਵਾਦ ਕੀਤਾ ਤੇ ਪ੍ਗਟ ਸਿੰਘ ਨੂੰ ਵਧਾਈ ਦਿੱਤੀ ਇਸ ਮੌਕੇ ਖੁਸ਼ੀ ਪ੍ਗਟ ਕਰਦਿਆਂ ਲੰਡੂ ਵੰਡੇ ਗਏ ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੀਤੀਆਂ ਨੂੰ ਘਰ ਪਹੁੰਚਾਉਣ ਲਈ ਹਰ ਹਫ਼ਤੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਹਲਕੇ ਵਿੱਚ ਮੁਹਿੰਮ ਚਲਾਈ ਜਾਵੇਗੀ।ਜਗਤਾਰ ਸਿੰਘ ਸਰਪੰਚ ਪਥਰਾਲਾ ਚਮਕੌਰ ਸਿੰਘ ਰਾਇਕੇ ਕਲਾਂ ppc ਡੈਲੀਗੇਟ, ਤੇਜਵੀਰ ਸਿੰਘ ਕੌਟਫੱਤਾ ਹਰਪਾਲ ਸਿੰਘ ਟੋਨੀ ex ਸਰਪੰਚ ਸੰਦੀਪ ਸਿੰਘ exਸਰਪੰਚ ਬੀੜ ਬਹਿਮਣ ਗੁਰਚਰਨ ਸਿੰਘ ਬੱਲੂਆਣਾ ਹਰਕੇਵਲ ਸਿੰਘ ਬਾਜਕ ਕੁਲਵਿੰਦਰ ਸਿੰਘ ਰਾਇਕੇ ਅਵਤਾਰ ਸਿੰਘ ਤਿਉਣਾ ਗੁਰਮੀਤ ਸਿੰਘ ex ਸਰਪੰਚ ਦਿਉਣ ਲਛਮਣ ਸਿੰਘ exਸਰਪੰਚ ਬਹਿਮਣ ਬਿੱਟੂ ਮਹਿਤਾ ਰਾਜਿੰਦਰ ਸਿੰਘ ਸਰਪੰਚ ਸੰਗਤ ਕਲਾਂ ਬਹਾਦਰ ਸਿੰਘ ਕੁੱਟੀ ਮੇਜਰ ਸਿੰਘ ਸਰਪੰਚ ਭਾਗੂ ਗੁਰਜੀਤ ਸਿੰਘ ਮਛਾਣਾ ਜਰਨੈਲ ਸਿੰਘ exਸਰਪੰਚ ਬੱਲੂਆਣਾ ਜਗਦੇਵ ਸਿੰਘ ex ਸਰਪੰਚ ਜੱਸੀ ਪੋ ਵਾਲੀ ਸੁਖਮੰਦਰ ਸਿੰਘ ਕਰਮਗੜ੍ਹ ਸ਼ਰਨਦੀਪ ਸਿੰਘ ਜੰਗੀਰਾਣਾ ਬਲਦੇਵ ਸਿੰਘ ਨੰਬਰਦਾਰ ਜੰਡੀਆਂ ਚਰਨਜੀਤ ਸਿੰਘ ਕੋਟਫੱਤਾ ਗੁਰਦੀਪ ਸਿੰਘ ਘੁੱਦਾ ਕਮਲਜੀਤ ਸਿੰਘ ਸਰਪੰਚ ਕੋਟਲੀ ਆਦਿ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *