ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ 19ਵੀਂ ਸਲਾਨਾ ਬਰਸੀ ਮਨਾਈ 

Spread the love

 ਵਁਡੀ ਗਿਣਤੀ ਵਿੱਚ ਸੰਗਤਾਂ ਹੋਈਆ ਸੰਤ ਆਸ਼ਰਮ ਲੋਪੋ ਵਿਖੇ ਨਤਮਸਤਕ

 ਬੱਧਨੀ ਕਲਾਂ , 3 ਦਸੰਬਰ ( ਪ ਪ)– ਭਗਤੀ ਦੇ ਸਾਗਰ,  ਮਹਾਨ ਤਪੱਸਵੀ, ਦਇਆ ਦੇ ਸਾਗਰ ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ 19 ਵੀਂ ਸਲਾਨਾ ਬਰਸੀ ਨੂੰ ਮੁੱਖ ਰੱਖਦਿਆ ਸਲਾਨਾ ਸਮਾਗਮ ਸੰਤ ਆਸ਼ਰਮ ਲੋਪੋ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਜਗਜੀਤ ਸਿੰਘ ਜੀ ਲੋਪੋ ਵਾਲਿਆ ਦੀ ਅਗਵਾਈ ਵਿੱਚ ਕਰਵਾਇਆ ਗਿਆ।  ਇਸ ਸਮੇ ਵਁਡੀ ਗਿਣਤੀ ਵਿੱਚ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਸੰਤ ਆਸ਼ਰਮ ਲੋਪੋ ਵਿਖੇ ਪਹੁੰਚੀਆਂ। ਇਸ ਦੌਰਾਨ ਸੰਤ ਜਗਜੀਤ ਸਿੰਘ ਜੀ ਲੋਪੋ ਵਾਲਿਆ ਵੱਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਦਰਬਾਰ ਕੈਲੰਡਰ 2025 ਵੀ ਸੰਤ ਜਗਜੀਤ ਸਿੰਘ ਜੀ ਵੱਲੋ ਰਿਲੀਜ ਕੀਤਾ ਗਿਆ। ਇਸ ਸਮੇ ਭਗੀਰਥ ਸਿੰਘ ਲੋਪੋ,  ਮੇਜਰ ਸਿੰਘ ਅਨੰਦਪੁਰ ਸਾਹਿਬ, ਸੰਤ ਗੁਰਜੀਤ ਸਿੰਘ ਘੁਘਾਲ, ਪਿਆਰਾ ਸਿੰਘ ਯੂ ਐਸ ਏ, ਸੁਖਜਿੰਦਰ ਸਿੰਘ ਕਨੇਡਾ, ਕੁਲਦੀਪ ਸਿੰਘ ਕੀਪਾ ਯੂਕੇ, ਅੰਗਰੇਜ਼ ਸਿੰਘ ਕਪੂਰਥਲਾ, ਕੈਪਟਨ ਕੁੰਦਨ ਸਿੰਘ, ਕੈਪਟਨ ਸੁਖਦੇਵ ਸਿੰਘ, ਗੁਰਮੀਤ ਸਿੰਘ ਕਾਨੂੰਗੋ ਲੋਪੋ, ਬੇਅੰਤ ਸਿੰਘ ਦੇਹੜਕੇ, ਕੈਪਟਨ ਮੇਜਰ ਸਿੰਘ ਮੁੱਲਾਂਪੁਰ, ਸੰਤ ਜੀਤ ਸਿੰਘ ਠੱਠਾ ਸਾਹਿਬ, ਨਿਰੰਜਨ ਸਿੰਘ ਦਿੱਲੀ, ਭਜਨ ਸਿੰਘ ਦਿੱਲੀ, ਪਰਮਜੀਤ ਸਿੰਘ ਦਿੱਲੀ, ਸਵਰਨ ਸਿੰਘ ਥਰੋੜ, ਭਗਵਾਨ ਸਿੰਘ ਮੋਮਨਾਬਾਦ, ਜੋਗਿੰਦਰ ਸਿੰਘ ਵਲਟੋਹਾ, ਭੁਪਿੰਦਰ ਸਿੰਘ ਸੇਖੋ ਬਾਰਨਹਾੜਾ, ਜਸਵਿੰਦਰ ਸਿੰਘ ਬੱਬੂ ਪਾਇਲ, ਪ੍ਰੀਤ ਕਮਲ ਸਿੰਘ ਪਾਇਲ, ਸ਼ਰਨਪਾਲ ਸਿੰਘ ਫਗਵਾੜਾ, ਕਾਕਾ ਸਿੰਘ ਮਾਂਗਟ, ਸੂਬੇਦਾਰ ਮੁਖਤਿਆਰ ਸਿੰਘ, ਅਵਤਾਰ ਸਿੰਘ ਸਰਪੰਚ, ਮਹਿੰਦਰ ਸਿੰਘ ਮਾਸਟਰ ਮੋਗਾ, ਹਰਧਿਆਨ ਸਿੰਘ ਕੈਨੇਡਾ, ਬਲਵਿੰਦਰ ਸਿੰਘ ਲਹੋਕੇ, ਹਰਦੀਪ ਸਿੰਘ ਕਲਕੱਤਾ ਪੰਡਿਤ ਰਾਜ ਕੁਮਾਰ ਬੀੜ ਰਾਊਕੇ ਧਰਮ ਸਿੰਘ ਕਲਕੱਤਾ ਭੋਲਾ ਸਿੰਘ ਫਗਵਾੜ, ਸਰੂਪ ਸਿੰਘ ਫੌਜੀ ਜਗਰਾਓ ਭੁਪਿੰਦਰ ਸਿੰਘ ਖਡੂਰ, ਕਰਤਾਰ ਸਿੰਘ ਲੋਪੋ ਜਸਪਾਲ ਸਿੰਘ ਰਾਏਕੋਟ ਗੁਰਚਰਨ ਸਿੰਘ ਲੋਪੋ ਗੁਰਤੇਜ ਸਿੰਘ ਠੱਠੀ ਸਰਬਜੀਤ ਸਿੰਘ ਮੱਲਾ ਜਗਜੀਤ ਸਿੰਘ ਸੁਧਾਰ ਬਚਨ ਸਿੰਘ ਬਾਰਨਹਾੜਾ ਮਾਣਕ ਸਿੰਘ ਲੋਪੋ ਮਾਸਟਰ ਬਲਦੇਵ ਸਿੰਘ ਸੁਧਾਰ ਬਲਦੇਵ ਸਿੰਘ ਇੰਸਪੈਕਟਰ ਦਰਸ਼ਨ ਸਿੰਘ ਸਰਪੰਚ ਲੋਪੋ ਗੁਰਮੀਤ ਸਿੰਘ ਪੰਚ ਲੋਪੋ
ਤਾਰਾ ਸਿੰਘ ਮਾਨੋ ਚਾਲ ਅਵਤਾਰ ਸਿੰਘ ਰਸੂਲਪੁਰ ਬਲਦੇਵ ਸਿੰਘ ਧਰਮਕੋਟ ਸਰਪੰਚ ਦਵਿੰਦਰ ਸਿੰਘ ਵਾਰਨਹਾੜਾ ਅਮਰਜੀਤ ਸਿੰਘ ਅਹਿਮਦਗੜ੍ਹ ਪਰਮਜੀਤ ਸਿੰਘ ਬੁੱਟਰ, ਸਰਪੰਚ ਗੁਰਮੇਲ ਸਿੰਘ ਬੁੱਟਰ ਵਾਹਿਗੁਰੂ ਪਾਲ ਸਿੰਘ ਫੌਜੀ ਸੂਬੇਦਾਰ ਜੋਰਾ ਸਿੰਘ ਕਾਲੇ ਕੇ ਸੁਰਜੀਤ ਸਿੰਘ ਸੀਚੇਵਾਲ, ਭੱਲਾ ਸ਼ਰਮਾ ਕੋਟ ਈਸੇ ਖਾਂ ਪਾਲ ਸਿੰਘ ਧਾਲੀਆਂ ਦਰਸ਼ਨ ਸਿੰਘ ਪੰਡੋਰੀ ਸੱਜਣ ਸਿੰਘ ਲੋਹਟ ਬੱਧੀ ਕਾਕਾ ਸਿੰਘ ਰਾਏਕੋਟ ਮਾਸਟਰ ਅਮਰ ਸਿੰਘ ਅਕਾਲਗੜ੍ਹ, ਸਿਧਾਰਥ ਸਿੰਘ ਚੁੱਘਾ, ਜਗਜੀਤ ਸਿੰਘ ਜੱਗਾ ਲੋਪੋ, ਹਰਨਾਮ ਸਿੰਘ ਨਾਮਾ, ਮੀਡੀਆ ਇੰਚਾਰਜ ਨਰਿੰਦਰਜੀਤ ਸਿੰਘ ਦੇਵਗਣ, ਬੱਬੂ ਢਿੱਲੋ, ਪ੍ਰਿਤਪਾਲ ਸਿੰਘ ਚੂਹੜਚੱਕ, ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *