ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ–

Spread the love
ਬਾਘਾ ਪੁਰਾਣਾ, 4 ਅਪ੍ਰੈਲ ( ਪ ਪ ) – ਅੱਜ ਮੈੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਸਮਾਲਸਰ ਦੀ ਮਹੀਨਾਵਾਰ ਮੀਟਿੰਗ ਡੇਰਾ ਬਾਬਾ ਕੌਲ ਦਾਸ ਜੀ ਸਮਾਲਸਰ ਵਿਚ ਹੋਈ । ਮੀਟਿੰਗ ਵਿਚ ਸ਼ਾਮਲ ਡਾਕਟਰ ਸਾਥੀਆ ਨੇ ਸਰਕਾਰ ਬਣਨ ਤੋਂ ਪਹਿਲਾ ਜੋ ਵਾਅਦੇ ਮੈੈਡੀਕਲ ਪ੍ਰੈਕਟੀਸ਼ਨਰਾ ਨਾਲ ਕੀਤੇ ਸਨ ਉਨ੍ਹਾ ਤੇ ਗੌਰ ਕਰਨ ਲਈ ਕਿਹਾ। ਮੀਟਿੰਗ ਵਿਚ ਡਾਕਟਰ ਸਾਥੀਆ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਵੀ ਕਿਹਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਡਾ ਪ੍ਰਧਾਨ ਗੁਰਚਰਨ ਸਿੰਘ ਸਾਹੋਕੇ ਡਾ ਗੁਰਜੀਤ ਸਿੰਘ ਸਾਹੋਕੇ, ਡਾ ਗੁਰਪ੍ਰੀਤ ਸਿੰਘ ਸਮਾਲਸਰ, ਡਾ ਜਸਪ੍ਰੀਤ ਸਿੰਘ ਮੌੜ, ਡਾ ਗੁਰਤੇਜ ਸਿੰਘ ਚੀਦਾ, ਡਾ ਯੋਗਰਾਜ ਸਿੰਘ ਸੇਖਾ,ਡਾ ਬਲਰਾਜ ਸਿੰਘ ਸਮਾਲਸਰ,ਡਾ ਮਨਪ੍ਰੀਤ ਸਿੰਘ ਠੱਠੀ ਭਾਈ, ਡਾ ਲਛਮਣ ਸਿੰਘ ਰੋਡੇ, ਡਾ ਸ਼ਿੰਦਰਪਾਲ ਸਿੰਘ ਮੱਲਕੇ, ਡਾ ਹਰਪ੍ਰੀਤ ਸਿੰਘ ਭਲੂਰ,ਡਾ ਗੁਰਚਰਨ ਸਿੰਘ ਕੋਟਲਾ ਮੇਹਰ ਸਿੰਘ, ਡਾ ਨਿਰਮਲ ਸਿੰਘ ਸਮਾਲਸਰ,ਡਾ ਜਸਵਿੰਦਰ ਸਿੰਘ ਭਲੂਰ ਅਤੇ ਡਾ ਸਨਦੀਪ ਸਿੰਘ ਆਦਿ ਹਾਜ਼ਰ ਸਨ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *