ਨਗਰ ਕੌਂਸਲ ਜੰਡਿਆਲਾ ਗੁਰੂ ਚ ਸਫਾਈ ਕਰਮਚਾਰੀਆਂ ਵੱਲੋ ਮੰਗਾਂ ਨੂੰ ਲੈਕੇ ਫਿਰ ਲਗਾਇਆ  ਧਰਨਾ 

Spread the love

ਅੰਮ੍ਰਿਤਸਰ /ਜੰਡਿਆਲਾ 9 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਜੰਡਿਆਲਾ ਗੁਰੂ ਦੇ ਨਗਰ ਕੌਂਸਲ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਪਹਿਲੀਆਂ ਮੰਗਾਂ ਨੂੰ ਲੈ ਫਿਰ ਤੂੰ  ਲਗਾਇਆ ਗਿਆ ਧਰਨਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ  ਸਰਕਾਰ ਨੇ ਇੱਕ ਮਹੀਨਾ ਪਹਿਲੋਂ ਸਾਡੇ ਨਾਲ ਝੂਠੇ ਵਾਅਦੇ ਕਰਕੇ ਸਾਡਾ ਧਰਨਾ ਚੁਕਾ ਦਿੱਤਾ ਸੀ ਪਰ ਸਾਡੀਆਂ ਮੰਗਾਂ ਫਿਰ ਵੀ ਨਹੀਂ ਮੰਨੀਆਂ ਗਈਆਂ ਤੇ  ਸਾਡੀਆਂ ਮੰਗਾਂ ਨਾ ਮੰਨੀਆਂ ਜਾਣ ਕਰਕੇ ਸਾਡੇ ਪੰਜਾਬ ਪ੍ਰਧਾਨ ਵੱਲੋਂ ਕਾਲ ਸੀ ਕੀ ਧਰਨਾ ਲਗਾਇਆ ਜਾਵੇ ਇਸ ਲਈ ਅੱਜ ਤੋਂ ਅਸੀਂ ਆਪਣੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਵਾਅਦਾ ਕਰਕੇ ਨਹੀਂ ਮੰਨੀਆਂ ਗਈਆਂ ਨੂੰ ਲੈ ਕੇ ਧਰਨਾ ਲਗਾ ਦਿੱਤਾ ਹੈ ਜੇਕਰ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਪੱਕੇ ਨਹੀਂ ਕੀਤਾ ਜਾਂਦਾ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਅਗਰ ਇਸ ਵਿੱਚ  ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਦੀ ਜਿੰਮੇਵਾਰ ਸਰਕਾਰ ਆਪ ਹੋਵੇਗੀ  ਅਸੀਂ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਮੰਗਵਾ ਕੇ ਹੀ ਉੱਠਾਂਗੇ ਨਹੀਂ ਤਾਂ ਇਹ ਧਰਨਾ  ਲਗਾਤਾਰ ਜਾਰੀ ਹੈ

  • Related Posts

    ਨੈਕਸਸ ਅੰਮ੍ਰਿਤਸਰ ਵਿੱਚ ‘ਪਰਪਲ ਡੇ ਸੇਲ’ ਦੀ ਸ਼ੁਰੂਆਤ

    Spread the love

    Spread the loveਅੰਮ੍ਰਿਤਸਰ, 9 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )  ਗੁਰੂ ਨਗਰੀ ਦੇ ਪ੍ਰਸਿੱਧ ਮਾਲ ਨੈਕਸਸ ਅੰਮ੍ਰਿਤਸਰ ਵਿੱਚ 10 ਤੋਂ 12 ਜੁਲਾਈ ਤੱਕ ਹੋਣ ਵਾਲੀ ‘ਪਰਪਲ ਡੇ ਸੇਲ’ ਦੌਰਾਨ ਗਾਹਕਾਂ ਨੂੰ ਵੱਖ-ਵੱਖ…

    ਪ੍ਰਧਾਨ ਬਣਨ ਤੋਂ ਬਾਅਦ ਗੁਰਮੀਤ ਸਿੰਘ ਟੀਨਾ ਦਾ ਵੱਡਾ ਐਲਾਨ, ਬਿਨਾਂ ਪੱਖਪਾਤ ਤੋਂ ਹੋਵੇਗਾ ਸ਼ਹਿਰ ਦਾ ਵਿਕਾਸ

    Spread the love

    Spread the loveਸ੍ਰੀ ਕੀਰਤਪੁਰ ਸਾਹਿਬ, 9 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵ-ਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਵਾਸੀਆਂ ਨਾਲ ਵੱਡਾ ਵਾਅਦਾ ਕਰਦਿਆਂ ਕਿਹਾ…

    Leave a Reply

    Your email address will not be published. Required fields are marked *