‘ਲਾਈਆਂ ਹੱਥ ਕੜੀਆਂ’ ਧਾਰਮਿਕ ਗੀਤ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ- ਜਸਵੰਤ ਬੋਪਾਰਾਏ

Spread the love

 ਸੰਦੌੜ‌ 16 ਦਸੰਬਰ (ਬੋਪਾਰਾਏ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਧਾਰਮਿਕ ਗੀਤ ਲਾਈਆਂ ਹੱਥ ਕੜੀਆਂ ਨੂੰ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਪਿੰਡ ਖੁਰਦ ਨੇ ਗੱਲਬਾਤ ਕਰਦਿਆਂ ਕੀਤਾ। ਬੋਪਾਰਾਏ ਨੇ ਦੱਸਿਆ ਪੰਜਾਬੀ ਦੀ ਸੁਰੀਲੀ ਗਾਇਕਾ ਲਵੀ ਝਿੰਜਰ ਦੀ ਆਵਾਜ਼ ਵਿੱਚ ਆਕਾਸ ਰਿਕਾਰਡਿੰਗ ਅਤੇ ਕਾਕਾ ਫੂਲ ਵਾਲਾ ਵੱਲੋਂ ਇਹ ਧਾਰਮਿਕ ਗੀਤ ਪੇਸ਼ ਕੀਤਾ ਗਿਆ ਹੈ ਇਸ ਗੀਤ ਨੂੰ ਗੀਤਾ ਦਿਆਲਪੁਰਾ ਨੇ ਲਿਖਿਆ ਹੈ। ਬੋਪਾਰਾਏ ਨੇ ਦੱਸਿਆ ਇਸ ਧਾਰਮਿਕ ਗੀਤ ਦਾ ਫਿਲਮਾਕਣ ਵੱਖ ਵੱਖ ਧਾਰਮਿਕ ਸਥਾਨਾਂ ਤੇ ਕੀਤਾ ਗਿਆ। ਜਸਵੰਤ ਬੋਪਾਰਾਏ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗੀਤ ਨੂੰ ਆਪਣੇ ਬੱਚਿਆਂ ਨੂੰ ਜਰੂਰ ਸੁਣਾਇਆ ਜਾਵੇ ਤਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਮਸ਼ਾਲ ਕੁਰਬਾਨੀ ਦਾ ਇਤਿਹਾਸ ਪਤਾ ਲੱਗ ਸਕੇ। ‌

  • Related Posts

    ਘਰ-ਘਰ ਜਾ ਕੇ ਪ੍ਰਚਾਰ ਕਰਨ ਵਾਲੇ ਪਹਿਲਾਂ ਪੰਜਾਬ ਦੀ ਜ਼ਮੀਨੀ ਹਕੀਕਤ ਦੱਸਣ : ਰਮਨਦੀਪ ਕੌਰ ਸ਼ੇਰੋਂ ‘ਆਪ’ ਵਰਕਰਾਂ ਤੋਂ ਜਦੋਂ ਪੰਜਾਬ ਦੀ ਜਨਤਾ ਸਵਾਲ ਕਰੇ ਤਾਂ ਮਾਨ ਸਰਕਾਰ ਲਾਠੀਚਾਰਜ ਜਾਂ ਝੂਠੇ ਪਰਚਿਆਂ ਦਾ ਸਹਾਰਾ ਨਾ ਲਵੇ : ਰਮਨਦੀਪ ਕੌਰ ਸ਼ੇਰੋਂ

    Spread the love

    Spread the love ਖਡੂਰ ਸਾਹਿਬ 18 ਸਤੰਬਰ (ਸਤਵਿੰਦਰ ਸਿੰਘ ਬੁੱਗਾ )=ਆਮ ਆਦਮੀ ਪਾਰਟੀ ਵੱਲੋਂ 20 ਸਤੰਬਰ ਤੋਂ ਪੰਜਾਬ ਭਰ ਵਿੱਚ ਘਰ-ਘਰ ਜਾ ਕੇ ਸਰਕਾਰ ਦੇ ਕੰਮਕਾਜ ਦਾ ਪ੍ਰਚਾਰ ਕਰਨ ਲਈ…

    ਵਾਤਾਵਰਨ ਦੀ ਸੰਭਾਲ ਲਈ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ 25 ਬੂਟੇ ਲਗਾਏ 

    Spread the love

    Spread the loveਮਲੋਟ 18 ਸਤੰਬਰ (ਕ੍ਰਿਸ਼ਨ ਮਦਾਨ/ਅਮਰਨਾਥ ਸੋਨੀ)=ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਮੱਦੇਨਜ਼ਰ ਅੱਜ ਸਕੂਲ ਮੈਨੇਜਮੈਂਟ ਕਮੇਟੀ (ਐਸ.ਐਮ.ਸੀ.) ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਬੂਟੇ ਲਗਾਉਣ ਦੀ ਮੁਹਿੰਮ…

    Leave a Reply

    Your email address will not be published. Required fields are marked *