ਤਪਾ ਦੇ ਨੌਜਵਾਨ ਨੇ ਬੀ ਏ ਫੈਨਲ ਜੋਤਿਸ਼ ਵਿਦਿਆ ਵਿੱਚੋ 86 ਫੀਸਦੀ ਅੰਕ ਪ੍ਰਾਪਤ ਕਰਕੇ ਮਾਪਿਆ ਦਾ ਨਾਮ ਰੌਸ਼ਨ ਕੀਤਾ, ਪਰਿਵਾਰ ਚ ਖੁਸ਼ੀ ਦੀ ਲਹਿਰ   

Spread the love
ਤਪਾ ਮੰਡੀ 22 ਜੁਲਾਈ (ਗੋਲਡੀ ਵਿਆਸ)ਸਥਾਨਕ ਗੁੱਗਾ ਮਾੜੀ ਮੰਦਰ ਦੇ ਮੁੱਖ ਸੰਚਾਲਕ ਬਾਬਾ ਮੋਹਨ ਦਾਸ ਦੇ ਪੋਤੇ ਸਾਹਿਲ ਸ਼ਰਮਾ ਨੇ ਸ਼ਾਸਤਰੀ ਜੋਤਿਸ਼ ਵਿਦਿਆ ਬੀ ਏ ਭਾਗ ਤੀਜਾ ਖੰਨਾ ਸ਼ਹਿਰ ਦੇ ਸਰਸਵਤੀ ਸੰਸਕ੍ਰਿਤ ਕਾਲਜ (ਸੈਂਟਰ ਸਾਂਸਕ੍ਰਿਤਕ ਯੂਨੀਵਰਸਿਟੀ) ਤੋਂ ਪਹਿਲੇ ਨੰਬਰ ਤੇ ਪ੍ਰਾਪਤ ਕਰਕੇ ਤਪਾ ਸ਼ਹਿਰ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਸਾਹਿਲ ਸ਼ਰਮਾ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਖੰਨਾ ਸ਼ਹਿਰ ਦੇ ਸਰਸਵਤੀ ਸੰਸਕ੍ਰਿਤ ਕਾਲਜ  ਵਿਖੇ ਬੀ ਏ  ਵਿੱਚ ਦਾਖਲਾ ਲਿਆ ਸੀ ਜਿਸ ਦੇ ਭਾਗ ਤੀਜਾ ਫਾਈਨਲ ਦੇ ਨਤੀਜੇ ਆਏ ਹਨ ਜਿਸ ਵਿੱਚੋਂ ਸਭ ਤੋਂ ਵੱਧ 86 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨ ਰੋਸ਼ਨ ਕੀਤਾ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਇਸ ਦਾ ਸਿਹਰਾ ਮੇਰੇ ਪਿਤਾ ਚੇਤਨ ਵਿਆਸ (ਵਿੱਕੀ), ਦਾਦਾ ਮੋਹਣ ਦਾਸ ਤੇ ਸਮੂਹ ਪਰਿਵਾਰ ਨੂੰ ਜਾਂਦਾ ਹੈ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਦੋ ਸਾਲ ਦੀ ਅਚਾਰੀਆ ਜੋਤਿਸ਼ ਦੀ ਡਿਗਰੀ ਕਰਕੇ ਜੋਤਿਸ਼ ਦੀ ਪੀਐਚਡੀ ਕੀਤੀ ਜਾਵੇਗੀ ਇਸ ਪ੍ਰਾਪਤੀ ਤੇ ਸ਼ਹਿਰ ਵਾਸੀਆਂ ਨੇ ਵਿਆਸ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਅਰਵਿੰਦ ਸ਼ਾਸਤਰੀ,ਕੋਸਲਰ ਧਰਮਪਾਲ ਸ਼ਰਮਾ, ਰਣਜੀਤ ਸਿੰਘ ਲਾਡੀ ਕੋਸਲਰ, ਸੰਜੇ ਵਿਆਸ,ਜਾਗੋ ਵਿਆਸ , ਦਵਿੰਦਰ ਟੀਟੂ ਦੀਕਸ਼ਿਤ ਤੋਂ ਇਲਾਵਾ ਪਰਿਵਾਰ ਹਾਜ਼ਰ ਸਨ ।
  • Related Posts

    ਪੇਪਰ ਲੀਕ ਮਾਮਲੇ ‘ਚ ਅੱਜ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਅੱਗੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕੇਗੀ ਕਾਂਗਰਸ

    Spread the love

    Spread the loveਪੱਟੀ ਸਦੀਕ, 22 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪੰਜਾਬ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਤਿੱਖੇ ਪ੍ਰਦਰਸ਼ਨਾਂ…

    ਲੋਕ ਹਿੱਤ ਮਿਸ਼ਨ ਵੱਲੋਂ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਕੀਤਾ ਗਿਆ ਫ਼ਰੀ

    Spread the love

    Spread the loveਨਿਊ ਚੰਡੀਗੜ੍ਹ, 22 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਅਮਰੀਕਾ ਸਮਝੌਤੇ ਖਿਲਾਫ਼ ਟੋਲ ਪਲਾਜ਼ਾ ਬੜੌਦੀ ਫ਼ਰੀ ਕੀਤਾ ਗਿਆ। ਇਸ…

    Leave a Reply

    Your email address will not be published. Required fields are marked *