11 ਲੋੜਵੰਦ ਗਰੀਬ ਲੜਕੀਆਂ ਦੇ ਵਿਆਹ ਕਾਰਜ ਕੀਤੇ ਗਏ 

Spread the love

ਬਾਜਾਖਾਨਾ, 17 ਦਸੰਬਰ ( ਅਵਤਾਰ ਸਿੰਘ ਮੱਲਾ) ਬੀਤੇ ਦਿਨੇ ਪਿੰਡ ਵਾਂਦਰ ਭਾਈ ਰਣਜੀਤ ਸਿੰਘ ਵਾਂਦਰ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਿੰਘ ਸਾਹਿਬਾਨ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਵਿਸੇਸ਼ ਸਹਿਯੋਗ ਰਹਿਆ ਜਸਵਿੰਦਰ ਸਿੰਘ ਜੱਸੀ ਕਨੇਡਾ ਦਾ ਪਿੰਡ ਵਾਂਦਰ ਹੈਡ ਕੁਆਟਰ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਮਹਾਨ ਕੀਰਤਨ ਦੀਵਾਨ ਸਜਾਏ ਬਾਬਾ ਚਮਕੌਰ ਸਿੰਘ ਭਾਈ ਰੂਪੇ ਵਾਲਿਆਂ ਨੇ ਕੀਰਤਨ ਕੀਤਾ ਅਤੇ ਰਾਗੀ ਜਥਾ ਭਾਈ ਗੁਰ ਪ੍ਰੇਮ ਸਿੰਘ ਲੱਖਾ ਰੋਡੇ ਵਾਲਿਆਂ ਨੇ ਕੀਰਤਨ ਰਾਹੀਂ ਲਾਵਾਂ ਦਾ ਪਾਠ ਉਚਾਰਨ ਕੀਤਾ ਅਤੇ ਹੈਡ ਗ੍ਰੰਥੀ ਪ੍ਰਦੀਪ ਸਿੰਘ ਨੇ ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ ਅਤੇ ਕਵਿਸਰੀ ਜਥਾ ਸਰਪੰਚ ਸੁਖਦੇਵ ਸਿੰਘ ਮਹਿਰਮ ਨੇ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਅਤੇ ਸਿੰਘ ਸਾਹਿਬਾਨ ਭਾਈ ਅਮਰੀਕ ਸਿੰਘ ਅਜਨਾਲਾ ਨੇ ਸੰਬੋਧਨ ਹੁੰਦੇ ਕਿਹਾ ਕਿ ਗਰੀਬ ਦੀ ਮਦਦ ਕਰਨਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਧਾਂਤ ਦਿੱਤੇ ਹਨ ਮਜਲੂਮ ਦੀ ਰੱਖਿਆ ਕਰਨੀ ਸਰਬੱਤ ਦੇ ਭਲੇ ਦੀ ਸੋਚ ਅਤੇ ਗੁਰੂ ਵਾਲੇ ਬਣਨਾ ਨਸ਼ਿਆਂ ਦਾ ਤਿਆਗ ਕਰਨਾ ਅਤੇ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਵਾਂਦਰ ਨੇ ਸਾਰੇ ਐਨ ਆਰ ਆਈ ਵੀਰਾਂ ਦਾ ਅਤੇ ਪਹੁੰਚੀਆਂ ਸ਼ਖਸੀਅਤਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਤਰਨਾ ਦਲ ਵਾਲੇ ਬਾਬਾ ਬਲਕਾਰ ਸਿੰਘ ਘੋਲੀਏ ਵਾਲੇ ਬਾਬਾ ਸੁਖਦੇਵ ਸਿੰਘ ਸੇਖਾ ਝੜੀ ਵਾਲੇ ਬਾਬਾ ਚਮਕੌਰ ਸਿੰਘ ਭਾਈ ਰੂਪੇ ਵਾਲੇ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਝਿੜੀ ਵਾਲੇ ਬਾਬਾ ਰਾਮਾਨੰਦ ਜੀ ਭਗਤਾ ਭਾਈ ਵਾਲੇ ਸਮਾਜ ਸੇਵੀ ਗੁਰਲਾਲ ਸਿੰਘ ਲਾਲੀ ਕੋਟਕਪੂਰੇ ਵਾਲੇ ਬਾਬਾ ਰਘਬੀਰ ਸਿੰਘ ਖਿਆਲੇ ਵਾਲਿਆਂ ਵੱਲੋਂ ਜੱਥਾ ਪਹੁੰਚਿਆ ਗਿਆਨੀ ਤੇਜਵੀਰ ਸਿੰਘ ਦਮਦਮੀ ਟਕਸਾਲ ਪੰਥਕ ਆਗੂ ਕਮਲਜੀਤ ਸਿੰਘ ਬਰਾੜ ਮਾਰਕੀਟ ਕਮੇਟੀ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਸਰਪੰਚ ਨਾਹਰ ਸਿੰਘ ਚੀਦਾ ਸਰਪੰਚ ਬੂਟਾ ਸਿੰਘ ਸਾਹੋਕੇ ਚਮਕੌਰ ਸਿੰਘ ਸਾਹੋਕੇ ਦਲੇਰ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਰਲਾਜ ਸਿੰਘ ਖਾਲਸਾ ਜਿਲ੍ਹਾ ਪ੍ਰਧਾਨ ਮੋਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੀਬੀ ਸੰਦੀਪ ਕੌਰ ਮੈਂਬਰ ਪਾਰਲੀਮੈਂਟ ਧਰਮ ਪਤਨੀ ਸਰਬਜੀਤ ਸਿੰਘ ਖਾਲਸਾ ਦੇ ਭੋਲਾ ਸਿੰਘ ਬਰਾੜ ਨਿਸਾਨ ਸਿੰਘ ਸਤਿਕਾਰ ਕਮੇਟੀ ਪਿੰਡ ਡੋੜ ਸਤਿਕਾਰ ਕਮੇਟੀ ਪਿੰਡ ਮਹਿਰਾਜ ਡਾਕਟਰ ਬਲਵੀਰ ਸਿੰਘ ਸਰਾਵਾਂ ਪੰਥਕ ਆਗੂ ਕੁਲਵੰਤ ਸਿੰਘ ਬਾਜਾਖਾਨਾ ਬਲਕਰਨ ਸਿੰਘ ਗੰਦਾਰਾ ਮਨਿੰਦਰ ਸਿੰਘ ਸਮਾਲਸਰ ਬਲਦੇਵ ਸਿੰਘ ਸੂਬੇਦਾਰ ਸੁਖਾਨੰਦ ਸਤਿਕਾਰ ਕਮੇਟੀ ਲਾਂਭਾਵਾਲੀ ਕੌਰ ਸਿੰਘ ਖਾਲਸਾ ਬੀਬੀ ਮਨਦੀਪ ਕੌਰ ਸਿੱਖ ਸਟੂਡੈਂਟ ਫੈਡਰੇਸ਼ਨ ਬਾਬਾ ਬਲਦੇਵ ਸਿੰਘ ਜਲਾਲ ਵਾਲਿਆਂ ਵੱਲੋਂ ਜੱਥਾ ਬਾਬਾ ਬੂਟਾ ਸਿੰਘ ਜੋਧਪੁਰੀ ਬਾਬਾ ਭੋਲਾ ਸਿੰਘ ਵਾਂਦਰ ਦਲ ਸਿੰਘ ਵਾਲੇ ਤੋਂ ਜਥਾ ਪਹੁੰਚਿਆ ਅਤੇ ਸਮਾਜ ਸੇਵੀ ਅਤੇ ਸੰਗਤਾਂ ਦਾ ਸੇਵਾਦਾਰਾਂ ਦਾ ਧੰਨਵਾਦ ਕੀਤਾ ਉਪਰੰਤ ਨਵੇਂ ਵਿਆਹੇ 11 ਜੋੜਿਆਂ ਨੂੰ ਅਸੀਰਵਾਦ ਦਿੱਤਾ ਅਤੇ ਜਰੂਰਤਮੰਦ ਸਮਾਨ ਬੈਡ ਪੇਟੀ ਅਲਮਾਰੀ ਪੱਖਾ ਭਾਂਡੇ ਡਿਨਰ ਸੈਟ ਪਰਿਸਾਂ ਦਰੀਆਂ ਖੇਸ ਕੰਬਲ ਅਤੇ ਹੋਰ ਸਮਾਨ ਦਿੱਤਾ ਗਿਆ ਸਮੂਹ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ ਜਲੇਬੀ ਪਕੌੜੇ ਰਸਗੋਲੇ ਗੁਲਾਬ ਜਾਵਣ ਦਾਲ ਪ੍ਰਸ਼ਾਦਾ ਚਾਹ ਇਸ ਸਮੇਂ ਪਿੰਡ ਵਾਂਦਰ ਦੇ ਲੋਕਾਂ ਵਿੱਚ ਪੂਰਾ ਉਤਸ਼ਾਹ ਸੀ ਵੱਧ ਚੜ ਕੇ ਸੇਵਾ ਨਿਭਾਈ ਜਰਨੈਲ ਸਿੰਘ ਜੈਲ ਜਗਰੂਪ ਸਿੰਘ ਮਣੀ ਸਿੰਘ ਬਿਜਲੀ ਵਾਲਾ ਡਾਕਟਰ ਸੁਖਦੀਪ ਸਿੰਘ ਸੀਪਾ ਕਰਨ ਦੀਪ ਸਿੰਘ ਲਵੀ ਸਤਿਕਾਰ ਕਮੇਟੀ ਵੱਲੋਂ ਗਗਨਦੀਪ ਸਿੰਘ ਪਾਲ ਸਿੰਘ ਲਵੀ ਸਿੰਘ ਰਸਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਤਲਵੰਡੀ ਅੰਗਰੇਜ ਸਿੰਘ ਗੋਰਾ ਠਾਕੁਰ ਕਲੱਬ ਅਮਨਦੀਪ ਸਿੰਘ ਗੁਰਤੇਜ ਸਿੰਘ ਤੇਜੀ ਪੰਚਾਇਤ ਮੈਂਬਰ ਬਲਵਿੰਦਰ ਸਿੰਘ ਬਾਗੀ ਖਾਲਸਾ ਪਲਵਿੰਦਰ ਸਿੰਘ ਗ੍ਰੰਥੀ ਕਲੱਬ ਵਾਲੇ ਮਿਸਤਰੀ ਤਾਰਾ ਸਿੰਘ ਕਲੱਬ ਵਾਲੇ ਦਿਲ ਸੇਰ ਸਿੰਘ ਜੋਗੀ ਰਾਜੂ ਸਿੰਘ ਗੁਰਵਿੰਦਰ ਸਿੰਘ ਬਲਦੇਵ ਸਿੰਘ ਸੁਖਦੇਵ ਸਿੰਘ ਪੱਪੀ ਖਾਲਸਾ ਰੇਸਮ ਸਿੰਘ ਖਾਲਸਾ ਹਣੀ ਸਿੰਘ ਖਾਲਸਾ ਜਥੇਦਾਰ ਹਰਿਮੰਦਰ ਸਿੰਘ ਚਰਨਜੀਤ ਸਿੰਘ ਪ੍ਰਧਾਨ ਬੋੜ ਸਿੰਘ ਅਮਰੀਕਾ ਸਿੰਘ ਹਲਵਾਈ ਭੋਲਾ ਸਿੰਘ ਹਲਵਾਈ ਡਾਕਟਰ ਜੋਰਾ ਸਿੰਘ ਸਰਪੰਚ ਬੋੜ ਸਿੰਘ ਸਾਬਕਾ ਸਰਪੰਚ ਕਰਮਜੀਤ ਸਿੰਘ ਚੇਅਰਮੈਨ ਮਨਜੀਤ ਸਿੰਘ ਟੈਂਟ ਵਾਲਾ ਲਵਲੀ ਚੀਦਾ ਟੈਂਟ ਵਾਲਾ
ਬੇਅੰਤ ਸਿੰਘ ਖਾਲਸਾ ਸੁਰਿੰਦਰ ਸਿੰਘ ਸ਼ਰਮਾ ਕਨੇਡਾ ਵਿਸ਼ੇਸ਼ ਜੋਗੀ ਸੁਖਦੀਪ ਸਿੰਘ ਸੀਪਾ ਇੰਗਲੈਂਡ ਵਿਸ਼ੇਸ਼ ਸਹਿਯੋਗੀ ਗੁਰਪ੍ਰੀਤ ਸਿੰਘ ਗੋਪੀ ਦਮਦਮੀ ਟਕਸਾਲ ਅਤੇ ਸਮੂਹ ਕਲੱਬ ਪਿੰਡ ਦੇ ਅਤੇ ਸਮੂਹ ਸੰਗਤ ਬੀਬੀਆਂ ਮਾਈਆਂ ਨੇ ਰੋਟੀ ਪਾਣੀ ਦੀ ਸੇਵਾ ਕੀਤੀ ਮਨੀ ਬਿਜਲੀ ਵਾਲਾ ਡਾਕਟਰ ਬਲਵੀਰ ਸਿੰਘ ਕਾਲਾ ਸਿੰਘ ਖਰਗੋਸ਼ ਖਜਾਨਚੀ ਮੁੱਖ ਦਫਤਰ ਇੰਚਾਰਜ ਗੁਰਸੇਵਕ ਸਿੰਘ ਨੇਤਾ ਪਿਆਰਾ ਸਿੰਘ ਜਗਦੀਪ ਸਿੰਘ ਪ੍ਰਧਾਨ ਕਾਕਾ ਸਿੰਘ ਗੁਰਜੰਟ ਸਿੰਘ ਕੁਲਵੰਤ ਸਿੰਘ ਚੀਨੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *