ਐਤਕੀ ਹਲਕਾ ਜੰਡਿਆਲਾ ਗੁਰੂ ਦੇ ਡੈਨੀ ਬੰਡਾਲਾ ਹੋਣਗੇ ਐਮ ਐਲ ਏ….ਕੁਲਦੀਪ ਸਿੰਘ ਬਾਠ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਪੰਜਾਬ ਕਾਂਗਰਸ ਦੀ ਸਰਕਾਰ ਬਣੇਗੀ :-ਬਾਠ ਬੰਡਾਲਾ

Spread the love
ਅੰਮ੍ਰਿਤਸਰ /ਜੰਡਿਆਲਾ ਗੁਰੂ 2 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )=ਹਲਕਾ ਵਿਧਾਇਕ ਸ ਸੁਖਵਿੰਦਰ ਸਿੰਘ ਡੈਨੀ ਜੀ ਆਪਣੇ ਹਲਕੇ ਨੂੰ ਪਰਿਵਾਰ ਵਾਂਗ ਸਮਝਦੇ ਹਨ ਉਹ ਆਪਣੇ ਸਤਿਕਾਰਯੋਗ ਪਿਤਾ ਸਵਰਗਵਾਸੀ ਸ ਸਰਦੂਲ ਸਿੰਘ ਬੰਡਾਲਾ ਦੇ ਰਹਿੰਦੇ ਤੇ ਜੋ ਕੰਮ ਅਧੂਰੇ ਰਹਿ ਗਏ ਸਨ ਉਹਨਾਂ ਦੇ ਇਸਾਰੇ ਤੇ ਹਰ ਪਿੰਡ ਸ਼ਹਿਰ ਦਾ ਬਿਨਾਂ ਭੇਦਭਾਵ ਕਾਰਜ ਕਰਵਾ ਰਹੇ ਹਨ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਹਲਕੇ ਦੇ ਲੋਕਾਂ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਵਿਧਾਇਕ ਬਣਾਏ, ਫਿਰ ਡੈਨੀ ਬੰਡਾਲਾ ਨੇ ਹਲਕੇ ਪਿੰਡਾ ਦਾ ਵਿਕਾਸ ਕਰਵਾਇਆ ਗਿਆ ਉਸ ਤੋਂ ਲੈਕੇ ਅੱਜ ਤੱਕ ਹਲਕੇ ਦੀ ਦਿਨ ਰਾਤ ਸੇਵਾ ਕਰ ਰਹੇ ਹਨ ਇਹਨਾ ਸਬਦਾਂ ਦਾ ਪ੍ਰਗਟਾਵਾ ਚੈਅਰਮੈਨ ਕੁਲਦੀਪ ਸਿੰਘ ਬਾਠ ਬੰਡਾਲਾ ਨੇ ਕਿਹਾ ਕਿ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਮਜੌਦਾ ਸਰਕਾਰ ਟਾਈਮ ਹਲਕੇ ਜੰਡਿਆਲਾ ਗੁਰੂ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਗਿਆ, ਮਾਣਯੋਗ ਮੁੱਖ ਮੰਤਰੀ ਸਾਹਿਬ ਜੀ, ਕੋਲੋ ਉਸ ਸਮੇਂ ਗ੍ਰਾਟਾਂ ਦੇ ਗੱਫੇ ਹਲਕੇ ਨੂੰ ਲਿਆ ਕਿ ਦਿੱਤੇ,ਪਿੰਡਾਂ ਦੀਆ ਪੰਚਾਇਤਾ ਨੂੰ ਪੈਸੇ ਦਿੱਤੇ ਅਤੇ ਪਿੰਡਾਂ ਦਾ ਵਿਕਾਸ ਕਰਵਾਇਆ ਗਿਆ, ਬਾਠ ਬੰਡਾਲਾ ਨੇ ਕਿਹਾ ਕਿ ਹਲਕੇ ਦੇ ਪੰਜਾਬ ਦੇ ਲੋਕ ਪੰਜਾਬ ਵਿੱਚ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੇ ਨੇ, ਅਤੇ ਹਲਕੇ ਦੇ ਲੋਕ ਡੈਨੀ ਬੰਡਾਲਾ ਨੂੰ ਚਾਹੁੰਦੇ ਨੇ, ਇਸ ਮੋਕੇ, ਤੇ ਨਾਲ ਚੈਅਰਮੈਨ ਕੁਲਦੀਪ ਸਿੰਘ ਬਾਠ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ ਸਫੀਪੁਰ, ਬਲਾਕ ਸੰਮਤੀ ਮੈਬਰ ਪ੍ਰੀਤ ਬੰਡਾਲਾ,ਹਰਜੀਤ ਸਿੰਘ ਪ੍ਰਧਾਨ ਅੱਡਾ ਬੰਡਾਲਾ, ਸਾਬਕਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਬੰਡਾਲਾ, ਸਾਬਕਾ ਸਰਪੰਚ ਦਿਲਬਾਗ ਸਿੰਘ, ਸੁੱਖ ਸਿੰਘ ਸਫੀਪੁਰ, ਅੰਗਰੇਜ ਸਿੰਘ ਹਵੇਲੀਆ ਬੰਡਾਲਾ,ਸਾਬਕਾ ਸਰਪੰਚ ਅਗਰੇਜ ਸਿੰਘ ਹਵੇਲੀਆ ਬੰਡਾਲਾ, ਰਣਜੀਤ ਸਿੰਘ ਲਾਲੀ ਹਵੇਲੀਆ ਬੰਡਾਲਾ, ਨਿਸਾਨ ਸਿੰਘ ਬੰਡਾਲਾ,ਦਵਿੰਦਰ ਸਿੰਘ ਬਾਠ ਬੰਡਾਲਾ, ਡਾਕਟਰ ਹੀਰਾ ਸਿੰਘ ਬੰਡਾਲਾ,ਡਾਕਟਰ ਨਿਸਾਨ ਸਿੰਘ ਬੰਡਾਲਾ,ਡਾਕਟਰ ਤਰਸੇਮ ਸਿੰਘ, ਹੋਰ ਆਦਿ ਸਾਮਲ!
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *