ਕੈਂਟਰ ਯੂਨੀਅਨ ਕਾਠਗੜ੍ਹ ਅਤੇ ਬਲਾਚੌਰ ਵਲੋਂ ਸ੍ਰੀ ਸ਼ਿਵ ਕਾਂਵੜੀਆਂ ਲਈ ਲੰਗਰ ਲਗਾਏ ਗਏ ਹਨ ।

Spread the love
ਨਵਾਂਸ਼ਹਿਰ /ਕਾਠਗੜ੍ਹ 10 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ ਬਲਾਚੌਰ ਨੈਸ਼ਨਲ ਹਾਈਵੇ ਪਿੰਡ ਭਰਥਲਾ ਵਿਖੇ ਕੈਂਟਰ ਯੂਨੀਅਨ ਕਾਠਗੜ੍ਹ ਅਤੇ ਯੂਨੀਅਨ ਬਲਾਚੌਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਸ਼ਿਵ ਭਗਤਾਂ, ਕਾਂਵੜੀਆਂ ਲਈ ਫਲ ਫਰੂਟ, ਮਠਿਆਈਆਂ, ਦੁੱਧ ਦੇ ਲੰਗਰ ਲਗਾਏ ਗਏ ਹਨ। ਇਹ ਲੰਗਰ ਸ਼ਿਵ ਕਾਂਵੜੀਏ ਜੋ ਕਿ ਸ੍ਰੀ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਵੱਖ ਵੱਖ ਇਲਾਕਿਆਂ ਦੇ ਮੰਦਿਰਾਂ ਵਿਚ ਜਲਾਭਿਸੇਕ ਕਰਦੇ ਹਨ, ਉਨ੍ਹਾਂ ਦੀ ਸਹੁਲਤ ਲਈ ਵਰਤਾਏ ਜਾਂਦੇ ਹਨ। ਨਾਲ ਹੀ ਉਨ੍ਹਾਂ ਦੇ ਅਰਾਮ ਕਰਨ ਅਤੇ ਦਵਾਈਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਲੰਗਰ ਪੰਜ ਦਿਨ ਲਗਾਤਾਰ ਵਰਤਾਏ ਜਾਂਦੇ ਹਨ। ਇਸ ਮੌਕੇ ਪ੍ਰਧਾਨ ਧਰਮਪਾਲ ਕੋਹਲੀ, ਬਿੱਟੂ ਲਿਬੜਾ,ਚਮਨ ਲਾਲ ਭਾਟੀਆ, ਨਿਹਾਲ ਸਿੰਘ,ਜੈ ਪਾਲ ਸਰਪੰਚ, ਮੋਹਨ ਲਾਲ,ਨੰਦ ਲਾਲ,ਮਨੀ,ਦੇਬੀ ਕੋਹਲੀ, ਵਿਜੇ ਕੋਹਲੀ ਅਤੇ ਸਤਨਾਮ ਸੇਵਾ ਵਿੱਚ ਜੁਟੇ ਹੋਏ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *