ਦੋਰਾਹਾ ਚ ਭਜਪਾ ਦੀ ਨਸ਼ਾ ਮੁਕਤੀ ਪੰਜਾਬ ਯਾਤਰਾ ਨੂੰ ਲੈਕੇ ਬੈਕਟਰ ਬਿੱਲਾ ਸਮੇਤ ਭਾਜਪਾ ਆਗੂਆਂ ਨੇ ਕੀਤਾ ਵਿਚਾਰ ਵਟਾਂਦਰਾ  ਸਾਂਝੇ ਉਦਮ ਸਦਕਾ ਹੀ ਇਸ ਦਲਦਲ ਚੋਂ ਕਢੇ ਜਾ ਸਕਦੇ ਨੇ ਨੌਜਵਾਨ – ਸੁਖਜੀਵ ਸਿੰਘ ਬੇਦੀ 

Spread the love
ਦੋਰਾਹਾ 13 ਸਤੰਬਰ ਗੁਰਦੀਪ ਸਿੰਘ ਸ਼ਾਹਪੁਰ =ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਪੰਜਾਬ ਯਾਤਰਾ ਨੂੰ ਲੈਕੇ ਦੋਰਾਹਾ ਚ ਭਾਜਪਾ ਆਗੂਆਂ ਨੇ ਵੀਚਾਰ ਵਟਾਂਦਰਾ ਕੀਤਾ। ਇਸ ਸਮੇਂ ਬਿਨੋਦ ਕੁਮਾਰ ਬਿੱਲਾ ਬੈਕਟਰ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਇਸਦਾ ਕੋਈ ਜਿਆਦਾ ਪ੍ਰਭਾਵ ਨਜ਼ਰ ਨਹੀ ਆ ਰਿਹਾ ਹੈ।ਭਾਜਪਾ ਇਸ ਨਸ਼ੇ ਡੀ ਅਲਾਮਤ ਨੂੰ ਜਦੋਂ ਖ਼ਤਮ ਕਰਨ ਲਈ ਯਾਤਰਾ ਕੱਢ ਰਹੀ ਹੈ ਜਿਸ ਦੌਰਾਨ ਪਿੰਡਾ ਸ਼ਹਿਰਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਇਸ ਅਲਾਮਤ ਨੂ ਛੱਡਣ ਲਾਏ ਪ੍ਰੇਰਿਤ ਕਰੇਗੀ। ਇਸ ਮੋਕੇ ਪਰਮਿੰਦਰ ਸਿੰਘ ਬਰਾੜ ਜਨਰਲ ਸਕੱਤਰ, ਬੈਕਟਰ ਬੇਦੀ, ਨਰਿੰਦਰ ਕੁਮਾਰ, ਵਿਨੈ ਸੂਦ, ਰਾਜੂ ਪੰਡਿਤ, ਰਿੰਕੂ, ਚਿੰਟੂ ਪਾਲ ਮਸ਼ਾਲ, ਨਵੀਨ ਖੰਨਾ ਸੁਖਵਿੰਦਰ ਸਿੰਘ, ਯੋਗੇਸ਼ ਅਗਨੀਹੋਤਰੀ, ਕ੍ਰਿਸ਼ਨ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *