ਰੋਟਰੀ ਕਲੱਬ ਅੰਮ੍ਰਿਤਸਰ ਮਿਡਟਾਊਨ ਨੇ ਨਹਿਰ ਦੇ ਪਾਣੀ ਦੀ ਸਪਲਾਈ ਤੇ ਕਰਵਾਇਆ ਸੈਮੀਨਾਰ:ਹਰਪ੍ਰੀਤ ਸਿੰਘ

Spread the love

ਅੰਮ੍ਰਿਤਸਰ 30ਮਾਰਚ (ਦਿਨੇਸ਼ ਸੋਨੀ ) ਰੋਟਰੀ ਕਲੱਬ ਮਿਡਟਾਊਣ ਵਲੋਂ ਨਹਿਰ ਦੇ ਪਾਣੀ ਦੇ ਵਿਸੇ ਤੇ ਸੈਮੀਨਾਰ ਕਰਵਾਇਆ। ਜ਼ੋ 28 ਮਾਰਚ 2025 ਨੂੰ ਭਵਨਜ਼ ਐਸ ਐਲ ਪਬਲਿਕ ਸਕੂਲ, ਅੰਮ੍ਰਿਤਸਰ ਵਿਖੇ ਕਰਵਾਇਆ। ਇਸ ਮੌਕੇ ਇੰਜ ਦਲਜੀਤ ਸਿੰਘ ਕੋਹਲੀ ਵਲੋਂ ਪਾਣੀ, ਸਫਾਈ ਅਤੇ ਸਿਹਤ ਵਿਸ਼ੇ ਤੇ ਆਧਾਰਤ ਮਹਿਮਾਨ ਵਕਤਾ ਵਜੋਂ ਸ਼ਮੂਲੀਅਤ ਕੀਤੀ।, ਇੰਜ ਦਲਜੀਤ ਕੋਹਲੀ ਨੇ ਅੰਮ੍ਰਿਤਸਰ ਲਈ ਨਹਿਰੀ ਪਾਣੀ ਦੀ ਸਪਲਾਈ” ਵਿਸ਼ੇ ‘ਤੇ ਵਿਸ਼ਲੇਸ਼ਣਾਤਮਕ ਲੈਕਚਰ ਦਿੱਤਾ।

ਇੰਜੀਨੀਅਰ ਕੋਹਲੀ ਨੇ ਆਪਣੀ ਰਿਪੋਰਟ ਵਿੱਚ ਪ੍ਰੋਜੈਕਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਸ਼ਾਮਿਲ ਕੁੱਲ ਸਮਰੱਥਾ: 44 ਕਰੋੜ ਲੀਟਰ ਪ੍ਰਤੀ ਦਿਨ ਪਾਣੀ ਸ਼ੁੱਧੀਕਰਨ ਸੈਂਟਰ: 40 ਏਕੜ ਖੇਤਰ ਵਿੱਚ, ਵਲ੍ਹਾ ਪਿੰਡ

ਪ੍ਰੋਜੈਕਟ ਦੀ ਆਯੁ: 30 ਸਾ

ਸੰਰਚਨਾ: 51 ਨਵੇਂ ਪਾਣੀ ਟੈਂਕ ਬਣ ਰਹੇ ਹਨ, 33 ਪੁਰਾਣੇ ਟੈਂਕ ਵਰਤੇ ਜਾਣਗੇ ਪਾਈਪਲਾਈਨ: ਕੁੱਲ 112 ਕਿਲੋਮੀਟਰ ਪਾਈਪਲਾਈਨ ਵਿਛਾਈ ਜਾਵੇਗੀ ਪਾਣੀ ਦਾ ਸਰੋਤ: ਰਾਵੀ ਦਰਿਆ ਤੋਂ UBDC ਨਹਰ ਰਾਹੀਂ ਖਣਿਜ-ਅਧਾਰਿਤ ਪਾਣੀ

ਪਰੋਜੈਕਟ ਸ਼ੁਰੂ ਹੋਣ ਦੀ ਸੰਭਾਵੀ ਤਾਰੀਖ: ਜਨਵਰੀ 2027 ਰੱਖੀ ਗਈ ਹੈ ਇਸ ਮੌਕੇ ਕਲੱਬ ਪ੍ਰਧਾਨ ਰੋਟਰੀਅਨ ਮਦਨ ਮੋਹਨ ਗੋਇਲ, ਸਕੱਤਰ ਰੋਟਰੀਅਨ ਹਰਪ੍ਰੀਤ ਸਿੰਘ, ਕਲੱਬ ਦੇ ਸਲਾਹਕਾਰ ਪੀ.ਡੀ.ਜੀ. ਅਵਿਨਾਸ਼ ਮੋਹਿੰਦਰੂ ਅਤੇ ਪੀ.ਡੀ.ਜੀ. ਅਰੁਣ ਕਪੂਰ ਸਮੇਤ ਸਾਰੇ ਕਲੱਬ ਮੈਂਬਰ ਮੌਜੂਦ ਸਨ ਮੀਟਿੰਗ ਦੇ ਅੰਤ ਮੌਕੇ ਕਲੱਬ ਵੱਲੋਂ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਨੂੰ ਮੋਮੈਂਟੋ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *