ਗੁਰਦੀਪ ਸਿੰਘ ਟਿਵਾਣਾ ਨੇ ਮਾਰਕੀਟ ਕਮੇਟੀ ਨਾਭਾ ਦਾ ਅਹੁਦਾ ਸੰਭਾਲਿਆ ।

Spread the love

ਨਾਭਾ 04 ਅਪ੍ਰੈਲ 2025 (ਗੁਰਪ੍ਰੀਤ ਸਿੰਘ ਬਰਸਟ) ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮਿਹਨਤੀ ਵਰਕਰਾਂ ਨੂੰ ਚੇਅਰਮੈਨੀਆਂ ਦੇ ਨਾਲ ਨਿਵਾਜਿਆ ਗਿਆ ਹੈ ਇਸ ਲੜੀ ਤਹਿਤ ਮਾਰਕੀਟ ਕਮੇਟੀ ਨਾਭਾ ਵਿਖੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੂੰ ਮਾਰਕੀਟ ਕਮੇਟੀ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅੱਜ ਉਹਨਾਂ ਨੇ ਗੁਰਦੇਵ ਸਿੰਘ ਦੇ ਮਾਨ ਐਮ ਐਲ ਏ ਨਾਭਾ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ ਪੰਜਾਬ ਦੀ ਮੌਜੂਦਗੀ ਵਿੱਚ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਵਿਧਾਇਕ ਦੇਵ ਮਾਨ ਅਤੇ ਚੇਅਰਮੈਨ ਹਰਚੰਦ ਬਰਸਿਟ ਵੱਲੋਂ ਗੁਰਦੀਪ ਸਿੰਘ ਟਿਵਾਣਾ ਨੂੰ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ ਨਵਨਿਯੁਕਤ ਚੇਅਰਮੈਨ ਟਿਵਾਣਾ ਵੱਲੋਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ , ਇਸ ਮੌਕੇ ਮੇਘ ਚੰਦ ਸੇਰ ਮਾਜਰਾ ਜ਼ਿਲਾ ਪ੍ਰਧਾਨ , ਬਲਜੀਤ ਕੌਰ ਖਾਲਸਾ ਬੀਡੀਪੀਓ ਨਾਭਾ, ਕਰਨਵੀਰ ਸਿੰਘ ਟਿਵਾਣਾ ਸੀਨੀਅਰ ਆਗੂ , ਤੇਜਿੰਦਰ ਸਿੰਘ ਖਹਿਰਾ , ਦੀਪਾ ਰਾਮਗੜ੍ਹ ਚੇਅਰਮੈਨ ਮਨਪ੍ਰੀਤ ਸਿੰਘ ਧਾਰੋਕੀ , ਧਰਮਿੰਦਰ ਸਿੰਘ ਸੁੱਖੇਵਾਲ , ਭੁਪਿੰਦਰ ਸਿੰਘ ਕੱਲਰ ਮਾਜਰੀ , ਕਰਮਜੀਤ ਸਿੰਘ ਅਲਹੋਰਾਂ ਪ੍ਰਧਾਨ , ਸੁਖਜਿੰਦਰ ਸਿੰਘ ਟੌਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ , ਮੇਜਰ ਸਿੰਘ ਤੁੰਗਾਂ , ਜਸਵਿੰਦਰ ਸਿੰਘ ਅਚੱਲ, ਗੁਰਮਾਣਕ ਸਿੰਘ ਖਹਿਰਾ, ਦਲਵੀਰ ਸਿੰਘ, ਸੁਰਿੰਦਰ ਗਰਗ, ਗੁਰਲਾਲ ਸਿੰਘ ਮੱਲੀ, ਅਮਨਦੀਪ ਸਿੰਘ ਕੋਟ ਕਲਾਂ, ਹਰਮੀਕ ਸਿੰਘ ਬਾਜਵਾ, ਹਰਜੀਤ ਸਿੰਘ ਗਿੱਲ, ਮਨਵੀਰ ਸਿੰਘ , ਮਨਪ੍ਰੀਤ ਸਿੰਘ ਕਰਤਾਰ ਕੰਬਾਈਨ, ਜਸਵੰਤ ਸਿੰਘ , ਗੁਰਦੀਪ ਸਿੰਘ , ਮਨਦੀਪ ਸਿੰਘ ਰਾਜਪੁਰਾ , ਮਹਿੰਦਰ ਸਿੰਘ ਦਿੱਤੂਪੁਰਾ , ਗੁਰਚਰਨ ਸਿੰਘ ਲੁਹਾਰ ਮਾਜਰਾ ਅਤੇ ਵੱਡੀ ਗਿਣਤੀ ਵਿੱਚ ਹੋਰ ਆਹੁਦੇਦਾਰ ਮੋਜੂਦ ਸਨ

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *