ਅਮਰਗੜ੍ਹ/ਮਾਲੇਰਕੋਟਲਾ , 3 :ਅਪ੍ਰੈਲ (ਬੋਪਾਰਾਏ) ਮਾਰਕੀਟ ਕਮੇਟੀ ਅਮਰ ਗੜ੍ਹ ਦੇ ਨਵ ਨਿਯੁਕਤ ਚੇਅਰਮੈਨ ਹਰਪ੍ ਰੀਤ ਸਿੰਘ ਹੈਪੀ ਨੰਗਲ ਦੀ ਤਾਜਪੋਸ਼ੀ ਸਮੇਂ ਅਨਾਜ ਮੰਡੀ ਅਮਰਗੜ੍ਹ ਵਿਖੇ ਧਾ ਰਮਿਕ ਸਮਾਗਮ ਕਰਵਾਇਆ ਗਿਆ , ਜਿਸ ਦੌ ਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਕੀ ਰਤਨੀ ਜਥੇ ਵੱਲੋਂ ਗੁਰਬਾਣੀ ਦਾ ਕੀ ਰਤਨ ਕੀਤਾ ਗਿਆ । ਇਸ ਸਮਾਗਮ ਵਿੱਚ ਹਲ ਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਤੋਂ ਇਲਾਵਾ ਇਲਾਕੇ ਦੀ ਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਆਮ ਪਾਰਟੀ ਦੇ ਵਰਕਰ ਅਤੇ ਆਗੂ , ਪੰਚ – ਸਰਪੰਚ , ਆੜਤੀ ਭਾ ਈਚਾਰਾ , ਟਰੱਕ ਆਪਰੇਟਰ ਯੂਨੀਅਨ ਦੇ ਮੈਂਬਰਾਨ , ਫੂਡ ਸਪਲਾਈ ਦੇ ਅਧਿਕਾਰੀ , ਮਾਰਕੀਟ ਕਮੇਟੀ ਦੇ ਨੁਮਾਇੰਦੇ , ਨਗਰ ਪੰਚਾਇਤ , ਸਹਿਕਾਰੀ ਸਭਾ ਅਮਰਗੜ੍ ਹ ਦੇ ਡਾਇਰੈਕਟਰ , ਵਪਾਰ ਮੰਡਲ ਅਮਰਗ ੜ੍ਹ , ਦੁਕਾਨਦਾਰ ਭਾਈਚਾਰਾ ਆਦਿ ਉਚੇ ਚੇ ਤੌਰ ‘ਤੇ ਪਹੁੰਚਿਆ ਸਮਾਗਮ ਦੌਰਾਨ ਸੰਗਤਾਂ ਨੂੰ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਜੀ ਆਇਆਂ ਨੂੰ ਆਖਿਆ ਅਤੇ ਪ੍ਰੋਫੈਸਰ ਵਿਧਾਇਕ ਪ੍ਰਫੈਸਰ ਜ ਸਵੰਤ ਸਿੰਘ ਗੱਜਣ ਮਾਜਰਾ ਨੇ ਸੰਬੋਧਨ ਕਰਦਿਆਂ ਪਾਰਟੀ ਪ੍ਰਤੀ ਨੰਗਲ ਪਰਿਵਾ ਰ ਦੇ ਪਾਏ ਯੋਗਦਾਨ ਤੋਂ ਇਲਾਵਾ ਚੱਲ ਰਹੇ ਵਿਕਾਸ ਕਾਰਜਾਂ ਬਾਬਤ ਵਿਸਥਾਰ ਪੂ ਰਵਕ ਦੱਸਿਆ ਗਿਆ । ਸੰਗਤਾਂ ਦਾ ਧੰ ਨਵਾਦ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਵੱਲੋਂ ਕੀਤਾ ਗਿਆ ਜਦਕਿ ਮੰਚ ਸੰਚਾਲਨ ਦੀ ਜਿੰਮੇਵਾਰੀ ਸਮਾਜ ਸੇਵੀ ਸੁਖਜਿੰਦਰ ਸਿੰਘ ਬਾਜਵਾ ਵੱਲੋਂ ਨਿਭਾ ਈ ਗਈ । ਇਸ ਮੌਕੇ ਜਿੱਥੇ ਨੰਗਲ ਪਰਿ ਵਾਰ ਵੱਲੋਂ ਵਿਧਾਇਕ ਗੱਜਣ ਮਾਜਰਾ , ਡੀ ਐਸ ਪੀ ਅਮਰਗੜ੍ਹ ਦਵਿੰਦਰ ਸਿੰਘ ਸੰ ਧੂ , ਪੀ ਏ ਰਾਜੀਵ ਕੁਮਾਰ ਤੋਗਾਹੇੜੀ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਵੱਖ-ਵੱਖ ਸੰਸਥਾਵਾਂ ਅਤੇ ਪਤਵੰਤਿਆਂ ਵੱਲੋਂ ਚੇਅਰਮੈਨ ਹੈਪੀ ਨੰਗਲ ਨੂੰ ਸਨ ਮਾਨਿਤ ਕੀਤਾ ਗਿਆ ਇਸ ਮੌਕੇ ਸਾਬਕਾ ਸ ਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ , ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱ ਕ ਯੂਨੀਅਨ ਨਾਭਾ , ਸਾਬਕਾ ਸਰਪੰਚ ਗੁ ਰਦੀਪ ਸਿੰਘ ਝੱਲ ਪ੍ਰਧਾਨ ਟਰੱਕ ਯੂਨੀ ਅਨ ਅਮਰਗੜ੍ਹ , ਚੈਅਰਮੈਨ ਕੇਵਲ ਸਿੰਘ ਜਾਗੋਵਾਲ , ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ , ਪ੍ਰਦੀਪ ਸ਼ਰਮਾ ਜੱਗੀ , ਸਰਪੰਚ ਨਰੇਸ਼ ਕੁਮਾਰ ਨਾਰੀਕੇ , ਸਰ ਪੰਚ ਅੰਮ੍ਰਿਤ ਸਿੰਘ ਚੌਂਦਾ , ਸਰਪੰਚ ਪ੍ਰਭਦੀਪ ਸਿੰਘ ਬੱਬਰ , ਪਰਮਜੀਤ ਸਿੰ ਘ ਸਿੱਧੂ ਯੂ.ਐਸ.ਏ , ਗੁਰਦਾਸ ਸਿੰਘ ਅਮਰਗਡ਼੍ਹ , ਸੁਖਵਿੰਦਰ ਸਿੰਘ ਸੁੱਖਾ , ਰਜਿੰਦਰ ਸਿੰਘ ਹੈਪੀ , ਗੁਰਵੀਰ ਸਿੰ ਘ ਸੋਹੀ , ਜਗਜੀਤ ਸਿੰਘ ਦੀਸ਼ਾ ਸੰਧੂ , ਗੁਰਮੀਤ ਸਿੰਘ ਸੰਧੂ , ਸਮਾਜ ਸੇਵੀ ਕਰਮਜੀਤ ਸਿੰਘ ਖੇੜੀ ਜੱਟਾਂ , ਜਰਨੈ ਲ ਸਿੰਘ ਲਸੋਈ , ਸਰਪੰਚ ਬਲਦੇਵ ਸਿੰਘ ਦੁਲਮਾਂ ਆਦਿ ਨੇ ਸ਼ਿਰਕਤ ਕੀਤੀ ।







