ਇਸ ਲਈ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਪਾਰਟੀ ਦੇ ਨਾਲ ਜੁੜੇ ਹਨ। ਇਸ ਮੌਕੇ ਹਲਕਾ ਵਿਧਾਇਕ ਨੇ ਜਿੱਥੇ ਇਹਨਾਂ ਨੂੰ ਪਾਰਟੀ ਚ ਆਉਣ ਲਈ ਜੀ ਆਇਆ ਕਿਹਾ, ਉੱਥੇ ਹੀ ਕਿਹਾ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ, ਜਿੱਥੇ ਹਰੇਕ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ । ਇਸ ਲਈ ਹੀ ਇਹਨਾਂ ਪਤਵੰਤਿਆਂ ਨੇ ਵੀ ਪਾਰਟੀ ਜੁੰਆਇਨ ਕੀਤੀ ਹੈ। ਇਨ੍ਹਾਂ ਨੂੰ ਵੀ ਭਵਿੱਖ ਚ ਪਾਰਟੀ ਵੱਲੋਂ ਵੱਖ-ਵੱਖ ਅਹੁਦਿਆਂ ਤੇ ਜਿੰਮੇਦਾਰੀਆਂ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਹੁਸਨ ਲਾਲ ਚੌਹਾਨ, ਨਰਿੰਦਰ ਝਾਂਡੀਆਂ ਬਲਾਕ ਪ੍ਰਧਾਨ , ਭਜਨ ਲਾਲ ਸੋਢੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ , ਕਾਕਾ ਤਖਤਗੜ੍ਹ ਬਲਾਕ ਪ੍ਰਧਾਨ, ਤਿਲਕ ਰਾਜ ਪੰਮਾ, ਰਾਕੇਸ਼ ਕੁਮਾਰ ਚੌਧਰੀ, ਰਵਿੰਦਰ ਚੌਹਾਨ ਰਵੀ, ਕਸ਼ਮੀਰ ਰਾਮ ਚੌਹਾਨ, ਧਰਮਪਾਲ ਚੌਹਾਨ, ਹਰਮੇਸ਼ ਚੰਦ ਚੌਹਾਨ , ਭੂਸ਼ਣ ਚੌਹਾਨ, ਨਰਿੰਦਰ ਮੁੰਡਰਾ, ਬਨਾਰਸੀ ਦਾਸ ਚੌਹਾਨ, ਨੰਦ ਲਾਲ, ਪ੍ਰੇਮ ਚੰਦ ਬਜਾੜ, ਗੁਰਨੈਬ ਸਿੰਘ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਚ ਹਾਜ਼ਰ ਸਨ।Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…
Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)- ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

