ਘਨੌਰ 9 ਅਪ੍ਰੈਲ (ਅਭਿਸ਼ੇਕ ਸੂਦ) ਨਵੇਂ ਆਏ ਨਾਇਬ ਤਹਿਸੀਰਦਾਰ ਕਰਮਵੀਰ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਘਨੌਰ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਇਬ ਤਹਸੀਲਦਾਰ ਘਨੌਰ ਕਰਮਵੀਰ ਸਿੰਘ ਨੇ ਕਿਹਾ ਕਿ ਦਫਤਰ ਵਿੱਚ ਕੰਮ ਕਰਾਉਣ ਸਮੇਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਲੋਕਾਂ ਦੇ ਪਹਿਲ ਦੇ ਅਧਾਰ ਤੇ ਇਮਾਨਦਾਰੀ ਅਤੇ ਵਫਾਦਾਰੀ ਨਾਲ ਦਾ ਕੰਮ ਕੀਤਾ ਜਾਵੇਗਾ। ਤੇ ਜੋ ਵੀ ਨਜਾਇਜ਼ ਅਤੇ ਗਲਤ ਕੰਮ ਕਰੇਗਾ ਉਹਦੇ ਖਿਲਾਫ ਸਖਤੀ ਨਾਲ ਕਾਨੂਨੀ ਕਾਰਵਾਈ ਕੀਤੀ ਜਾਵੇਗੀ. ਇਸ ਮੌਕੇ ਪ੍ਰਧਾਨ ਸੁਖਦੇਵ ਸੂਦਨ,ਵਾਈਸ ਪ੍ਰਧਾਨ ਓਮਕਾਰ ਸ਼ਰਮਾ ਸੋਗਲਪੁਰ ਲਖਵਿੰਦਰ ਸਿੰਘ ਸਰਾਲਾ,ਬਲਜੀਤ ਸਿੰਘ ਹਰੀਮਾਜਰਾ,ਦਲਜੀਤ ਸਿੰਘ ਬਘੌਰਾ,ਗੁਰਪ੍ਰੀਤ ਸਿੰਘ ਸੀਲ,ਜ਼ਸਬੀਰ ਸਿੰਘ ਹਰੀਗੜ,ਮਨਜੀਤ ਸਿੰਘ,ਰਾਜੇਸ ਕੁਮਾਰ,ਪਵਨ ਕੁਮਾਰ,ਸਤਨਾਮ ਸਿੰਘ ਜੰਡਮੰਘੋਲੀ,ਸੌਰਵ ਸ਼ਰਮਾ, ਹੰਸ ਰਾਜ, ਗੁਰਦਰਸ਼ਨ ਸਿੰਘ ਸ਼ੇਰਗਿੱਲ ਰਜਿਸਟਰੀ ਕਲਰਕ,ਰੀਡਰ ਸੁਧਾਂਸੂ ਗੁਪਤਾ, ਰਾਜੀਵ ਕੁਮਾਰ ਨੰਬਰਦਾਰ,ਅਸ਼ਵਨੀ ਕੁਮਾ
ਰ ਆਦਿ ਹਾਜਰ ਸਨ।
ਰ ਆਦਿ ਹਾਜਰ ਸਨ।





