ਧੰਨ ਧੰਨ ਬਾਬਾ ਖੇਤਰਪਾਲ ਜੀ ਨੂੰ ਸਮਰਪਿਤ ਪਹਿਲਾਂ ਜਾਗਰਣ 10 ਮਈ ਦਿਨ ਸ਼ਨੀਵਾਰ ਨੂੰ।

Spread the love

ਫਿਰੋਜ਼ਪੁਰ 13 ਅਪ੍ਰੈਲ (ਅਸ਼ੋਕ ਭਾਰਦਵਾਜ) ਧੰਨ ਧੰਨ ਬਾਬਾ ਖੇਤਰਪਾਲ ਜੀ ਨੂੰ ਸਮਰਪਿਤ ਪਹਿਲਾਂ ਵਿਸ਼ਾਲ ਜਾਗਰਣ 10 ਮਈ ਦਿਨ ਸ਼ਨੀਵਾਰ ਨੂੰ ਬਜਰੰਗ ਧਾਮ ਮੰਦਿਰ ਮਿੰਨੀ ਅਜਾਦ ਨਗਰ ਅੰਦਰੂਨ ਬੱਸ ਸਟੈਂਡ ਫਿਰੋਜ਼ਪੁਰ ਸ਼ਹਿਰ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੰਦਿਰ ਕਮੇਟੀ ਵਲੋ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਇਹ ਪਹਿਲਾ ਵਿਸ਼ਾਲ ਜਾਗਰਣ ਬਾਬਾ ਖੇਤਰਪਾਲ ਜੀ ਅਪਾਰ ਬਖਸ਼ਿਸ਼ ਸਦਕਾ ਸਮੂਹ ਬਾਬਾ ਜੀ ਦੇ ਭਗਤਾ ਵਲੋ ਕਰਵਾਇਆ ਜਾ ਰਿਹਾ ਹੈ। ਜਾਗਰਣ ਦੀ ਸ਼ੋਭਾ ਵਧਾਉਣ ਲਈ ਗਰੁਬੰਸ ਰਾਹੀ ਐਡ ਪਾਰਟੀ ਸੁੰਦਰ ਸੁੰਦਰ ਬਾਬਾ ਜੀ ਦੇ ਭਜਨ ਗਾ ਕੇ ਸੰਗਤਾ ਨੂੰ ਨਿਹਾਲ ਕਰਨਗੇ। ਪੂਰੀ ਰਾਤ ਬਾਬਾ ਜੀ ਦਾ ਭੰਡਾਰਾ ਚੱਲੇਗਾ। ਬਾਬਾ ਜੀ ਦਾ ਆਸ਼ੀਰਵਾਦ ਲੈਣ ਇਸ ਜਾਗਰਣ ਚ ਵੱਧ ਤੋ ਵੱਧ ਸੰਗਤਾਂ ਨਤਮਸਤਕ ਹੋਣ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *