,, ਨਸ਼ੇੜੀ ਨੂੰ ਕਲਮ ਦੀ ਸਲਾਹ ,,

Spread the love
ਨਾ ਕਰਿਆ ਕਰ ਨਸ਼ੇ
ਮਾਂ ਨੇਂ ਤੈਨੂੰ ਰੀਝਾਂ ਨਾਲ ਪਾਲਿਆ ਏ ,
ਤੇਰੀਆਂ ਖੁਸ਼ੀਆਂ ਖਾਤਰ
ਉਸਨੇ ਆਪਣਾਂ ਪਿੰਡਾ ਅੱਗ ‘ਚ ਬਾਲਿਆ ਏ ,
ਤੇਰੀ ਪਤਨੀ ਦੀ ਜਵਾਨੀ ਨੂੰ
ਤੇਰਾ ਚਿੱਟਾ ਹੀ ਖਾ ਗਿਆ ਏ ,
ਜੋ ਪਿੰਡ ‘ਚ ਸਭ ਤੋਂ ਸੋਹਣੀ ਵੱਜਦੀ ਸੀ
ਅੱਜਕੱਲ ਉਸਤੇ ਬੁਢਾਪਾ ਆ ਗਿਆ ਏ ,
ਤੇਰੀ ਸ਼ਰਾਬ ਦੀ ਬੋਤਲ ਨੇਂ
ਬਾਪ ਦੀ ਦਾੜੀ ਚਿੱਟੀ ਕਰ ਦਿੱਤੀ ਆ ,
ਬਾਪ ਦੀਆਂ ਰੋਂਦੀਆਂ ਅੱਖਾਂ ਵਿੱਚ
ਚਿੰਤਾ ਨੇਂ ਅੱਗ ਦੀ ਮਿਸ਼ਾਲ ਭਰ ਦਿੱਤੀ ਆ ,   
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *