ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਮੇਲ ਫੀਮੇਲ ਵੱਲੋ ਕੀਤੀ ਸੂਬਾ ਪੱਧਰੀ ਮੀਟਿੰਗ- ਆਲਮਵਾਲਾ।

Spread the love

ਮਲੋਟ ਵਰਿੰਦਰ ਬੱਬੂ  ਸਿਹਤ ਵਿਭਾਗ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਦੇ ਸੂਬਾ ਸੀ.ਮੀਤ.ਪ੍ਰਧਾਨ ਸੁਖਜੀਤ ਸਿੰਘ ਆਲਮਵਾਲਾ ਨੇ ਦੱਸਿਆ ਕਿ ਪੰਜਾਬ ਦੇ ਆਗੂਆ ਦੀ ਇੱਕ ਅਹਿਮ ਮੀਟਿੰਗ ਪਿਛਲੀ ਦਿਨੀ ਮੋਗਾ ਵਿਖੇ  ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਹੋਈ  ਮੀਟਿੰਗ ਵਿੱਚ ਪੂਰੇ ਸੂਬੇ ਭਰ ਤੋ ਆਗੂਆ ਨੇ ਭਾਗ ਲਿਆ ਮੀਟਿੰਗ ਵਿੱਚ  ਪਿਛਲੇ ਸਮੇ ਤੋ ਮੁਲਾਜਮਾ ਦੀਆ ਜੋ ਮੰਗਾ ਲਟਕ ਰਹੀਆ ਹਨ ਉਨਾ ਦੇ ਹੱਲ ਲਈ  ਰੂਪ ਰੇਖਾ ਉਲੀਕਣ ਸਮੇਤ ਸਾਰੇ ਜਿਲਿਆ ਵਿੱਚ ਮਲਟੀਪਰਪਜ ਕੇਡਰ ਅਤੇ ਪੈਰਾ ਮੈਡੀਕਲ ਯੂਨਿਟ  ਦੇ ਜਥੇਬੰਦਕ ਢਾਚੇ ਨੂੰ ਮਜਬੂਤ ਕਰਨ ਲਈ ਵੱਖ ਵੱਖ ਬਲਾਰਿਆ  ਰਣਦੀਪ ਸਿੰਘ ਫਤਿਹਗੜ ਸਾਹਿਬ,ਸੁਖਜਿੰਦਰ ਸਿੰਘ ਫਾਜਿਲਕਾ, ਨਰਿੰਦਰ ਸਰਮਾ, ਹਰਜੀਤ ਪੋਹਵਿੰਡ, ਅਵਤਾਰ ਸਿੰਘ ਗੰਢੂਆ, ਬਲਜਿੰਦਰ ਸਿੰਘ ਬਰਨਾਲਾ, ਨਿਗਾਹੀ ਰਾਮ ਮਲੇਰਕੋਟਲਾ, ਬਿਕਰਮ ਪਠਾਨਕੋਟ, ਸਿੰਕਦਰ ਸਿੰਘ ਗੁਰਦਾਸਪੁਰ ,ਸਮਿੰਦਰ ਹਠੂਰ, ਮਨਦੀਪ ਲੁਧਿਆਣਾ ,ਦਲਜੀਤ ਢਿਲੋ, ਅੰਮਿਤਪਾਲ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਘਰਿਆਲਾ ਨੇ ਆਪਣੇ ਵਿਚਾਰ ਦਿੱਤੇ  ਅਤੇ ਕਿਹਾ ਕਿ ਮੋਜੂਦਾ ਸਰਕਾਰ ਦੇ ਰਹਿੰਦੇ ਸਮੇ ਮਲਟੀਪਰਪਜ ਕੇਡਰ ਅਤੇ ਸਾਝੀਆ ਮੰਗਾ ਦੇ ਲਈ ਤਿੱਖੀ ਸੰਘਰਸ ਕੀਤਾ ਜਾਵੇ ਅਤੇ ਇਸ ਮੌਕੇ ਸਟੇਟ  ਪੱਧਰ ਦੇ ਇਜਲਾਸ ਲਈ ਅਤੇ ਵੱਖ ਵੱਖ ਜਿਲਿਆ ਵਿੱਚ ਜਥੇਬੰਦਕ ਢਾਚੇ ਮਜਬੂਤ ਕਰਨ ਲਈ ਸੂਬਾਈ ਕਮੇਟੀ ਵਿੱਚ ਖਾਲੀ ਅਹੁਦਿਆ ਨੂੰ ਸਰਵਸੰਮਤੀ ਨਾਲ ਭਰਿਆ ਗਿਆ ਇਸ ਮੌਕੇ ਜਝਾਰੂ ਸਾਥੀ ਸੁਖਜਿੰਦਰ ਸਿੰਘ ਫਾਜਿਲਕਾ ਨੂੰ ਜਨਰਲ ਸਕੱਤਰ ਪੰਜਾਬ, ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਸ੍ਰੀ ਫਤਿਹਗੜ ਸਾਹਿਬ,ਹਰਜੀਤ ਸਿੰਘ ਪੋਹਵਿੰਡ ਤੇ ਨਰਿੰਦਰ ਸਰਮਾ ਫਿਰੋਜਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ, ਬਿਕਰਮ ਸਿੰਘ,ਸਿੰਕਦਰ ਸਿੰਘ ਤੇ ਨਿਗਾਹੀ ਰਾਮ ਨੂੰ   ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਨਾਲਾ ਤੇ ਸਤਨਾਮ ਸਿੰਘ ਫਿਰੋਜਪੁਰ ਨੂੰ ਪ੍ਰਚਾਰਕ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਜਥੇਬੰਦੀ ਵਿਰੁੱਧ ਜੋ ਆਗੂ ਜਥੇਬੰਦੀ ਦੇ ਖਿਲਾਫ ਬਾਗੀ ਕਾਰਵਾਈਆ ਕਰ ਰਹੇ ਸਨ ਉਸ ਤੋ ਜਥੇਬੰਦੀ ਨੇ ਆਪਣੀ ਅਹੁਦੇਦਾਰੀ ਵਾਪਸ ਲਈ ਅਤੇ ਇਸ ਮੌਕੇ ਪੰਜਾਬ ਦੇ ਵੱਖ ਵੱਖ ਜਿਲਿਆ ਤੋ ਸਰਗਰਮ ਆਗੂ ਪਹੁੰਚੇ ਉਨਾ ਵਿੱਚ ਬੂਟਾ ਸਿੰਘ, ਜਗਰੂਪ ਸਿੰਘ, ਪਰਮਜੀਤ ਸਿੰਘ, ਅੰਤਪਾਲ ਸਿੰਘ, ਮਨਦੀਪ ਸਿੰਘ ਦੀਵਾ, ਮੋਹਣ ਸਿੰਘ ਟਿਵਾਣਾ, ਸੰਜੇ ਕੁਮਾਰ ਬੈਂਸ,ਜਗਦੀਪ ਸਿੰਘ, ਹਰਦੀਪ ਸਿੰਘ ਤਰਸੇਮ ਸਿੰਘ ਸਹੋਤਾ, ਗੁਰਦੀਪ ਸਿੰਘ, ਸਮੇਤ ਹੋਰ ਆਗੂ ਪਹੁੰਚੇ। ਜਗਸੀਰ ਸਿੰਘ ਮੁਕਤਸਰ ਜਿਲਾ ਪ੍ਰਧਾਨ,ਭਗਵਾਨ ਦਾਸ ਮੁਕਤਸਰ, ਗੁਰਵਿੰਦਰ ਸਿੰਘ ਮੁਕਤਸਰ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਆਲਮਵਾਲਾ ਮ.ਪ.ਹ. ਇੰਮ. ਯੂਨੀਅਨ ਮੇਲ/ਫੀਮੇਲ,ਹਰਮਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਆਗੂਆ ਨੇ ਨਵੇ ਨਿਯੁਕਤ ਸਾਥੀਆ ਨੂੰ ਵਧਾਈ ਦਿੱਤੀ ਤੇ ਮਲਟੀਪਰਪਜ ਕੇਡਰ ਦੀਆ ਮੰਗਾ ਲਈ ਮੰਨਵਾਉਣ ਲਈ ਜਥੇਬੰਦੀ ਵੱਲੋ ਫੈਸਲਿਆਂ ਦਾ ਸਮਰਥਨ ਕੀਤਾ ਗਿਆ।

  • Related Posts

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਮਨਾਉਣ ਸਬੰਧੀ ਮੀਟਿੰਗ ਹੋਈ  ਧਾਰਮਿਕ ਆਗੂ ਸ਼੍ਰੀ ਜੀਵਨ ਰਾਮ ਮਹਿੰਮੀ ਨੇ ਕੀਤੀ ਵਿਸੇਸ ਤੌਰ ਤੇ ਸਿਰਕਤ 

    Spread the love

    Spread the loveਕਪੂਰਥਲਾ, 5 ਜੁਲਾਈ ( ਕੌੜਾ )-  ਨੇਵਾਡਾ ਸ਼ਹਿਰ ਸਪਾਰਕ ਸ਼ਹਿਰ ਵਿੱਚ ਰਹਿ ਰਹੇ ਰਵਿਦਾਸੀਆ ਭਾਈਚਾਰੇ ਵੱਲੋਂ ਦੁਨੀਆਂ ਨੂੰ ਬੇਗਮਪੁਰਾ ਦਾ ਸਿਧਾਂਤ ਦੇ ਵਾਲੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ…

    ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

    Spread the love

    Spread the loveਮਾਛੀਵਾੜਾ ਸਾਹਿਬ 5 ਜੂਨ (ਸੁੱਚਾ ਬੰਗੜ)ਸਥਾਨਕ ਕੋਹਾੜਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਅੱਗੇ ਫੌਜੀ ਗਰੁੱਪ ਅਤੇ ਇੰਦਰਾ ਕਲੋਨੀ ਵਾਸੀਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ…

    Leave a Reply

    Your email address will not be published. Required fields are marked *