ਸੁਲਤਾਨਪੁਰ ਲੋਧੀ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ.ਸੱਜਣ ਸਿੰਘ ਚੀਮਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖੁਰਦ ਵਿਖੇ 12 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ ਲੱਖਵਰ੍ਹਿਆਂ ਵਿਖੇ 6.26 ਲੱਖ ਦੀ ਲਾਗਤ ਨਾਲ ਅਡੀਸ਼ਨਲ ਕਲਾਸ ਰੂਮ, ਸਰਕਾਰੀ ਸਕੂਲ ਬੂਸੋਵਾਲ ਵਿਖੇ 19.14 ਲੱਖ ਨਾਲ ਅਡੀਸ਼ਨਲ ਕਲਾਸ ਰੂਮ, ਸਪੋਰਟਸ ਟ੍ਰੈਕ, 3 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ,ਐਡਵੋਕੇਟ ਸਤਨਾਮ ਸਿੰਘ ਮੋਮੀ,ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ , ਐਸ ਡੀ ਐਮ ਡੈਵੀ ਗੋਇਲ਼ , ਮੇਅਰ ਰਾਮਪਾਲ ਉੱਪਲ , ਜੁਆਇੰਟ ਸਕੱਤਰ ਗੁਰਪਾਲ ਸਿੰਘ ਇੰਡੀਅਨ , ਐਸ ਡੀ ਐਮ ਮੇਜਰ ਇਰਵਿਨ ਕੌਰ , ਐਸ ਡੀ ਐਮ ਜਸ਼ਨਜੀਤ ਸਿੰਘ , ਜਗਜੀਤ ਸਿੰਘ ਚੇਅਰਮੈਨ ,ਨਵਜੀਤ ਕੌਰ ਹੈਡ ਟੀਚਰ ,ਮਨਜੀਤ ਕੌਰ ਅਧਿਆਪਕਾ,ਜਗਜੀਤ ਸਿੰਘ ਅਧਿਆਪਕ,ਸ਼੍ਰੀਮਤੀ ਅਨੀਤਾ ਸਰਪੰਚ ਅਤੇ ਸਮੁੱਚੀ ਗ੍ਰਾਮ ਪੰਚਾਇਤ ਲੱਖ ਵਰਿਆਂ ਸਕੂਲ ਮੈਨੇਜਮੈਂਟ ਕਮੇਟੀ ਅਤੇ ਚੇਅਰਮੈਨ ਸ਼੍ਰੀਮਤੀ ਜੋਤੀ, ਨਿਸ਼ਾਨ ਸਿੰਘ ਇਨਚਾਰਜ ਹਾਈ ਸਕੂਲ ਲੱਖ ਵਰਿਆਂਸੁਖਜਿੰਦਰ ਸਿੰਘ ਗੋਲਡੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਲਾਭ ਸਿੰਘ ਨਬੀਪੁਰ, ਗੁਰਸ਼ਰਨ ਸਿੰਘ ਅਧਿਆਪਕ ਸਤਵਿੰਦਰ ਸਿੰਘ ਅਧਿਆਪਕ ਰੁਪਿੰਦਰਜੀਤ ਸਿੰਘ ਅਧਿਆਪਕ ਯਾਦਵਿੰਦਰ ਸਿੰਘ ਅਧਿਆਪਕ ਦਲਜੀਤ ਕੌਰ ਅਧਿਆਪਕਾ ਨਵਨੀਤ ਕੌਰ ਅਧਿਆਪਕਾ ਕਸ਼ਮੀਰ ਕੌਰ ਅਧਿਆਪਕਾ ਸੁਖਜੀਤ ਕੌਰ ਅਧਿਆਪਕਾ ਬਲਜੀਤ ਕੌਰ ਅਧਿਆਪਕਾ ਅਮਨਦੀਪ ਕੌਰ ਅਧਿਆਪਕਾ ਮਨਜਿੰਦਰ ਸਿੰਘ ਹੈਡ ਟੀਚਰ ਕਬੀਰਪੁਰ ਅਮਰੀਕ ਸਿੰਘ ਹੈਡ ਟੀਚਰ ਅੰਮ੍ਰਿਤਪੁਰ, ਬਿਕਰਮਜੀਤ ਸਿੰਘ ਸੈਂਟਰ ਹੈਡ ਟੀਚਰ ਸੁਲਤਾਨਪੁਰ ਲੋਧੀ ,ਅੰਗਰੇਜ਼ ਸਿੰਘ ਸਮਾਜ ਸੇਵਕ ਤੋਂ ਇਲਾਵਾ ਆਂਗਣਵਾੜੀ ਸਟਾਫ ਸਕੂਲ ਕੁੱਕ ਸਮੁੱਚੀ ਮਨਰੇਗਾ ਟੀਮ ਬੱਚਿਆਂ ਦੇ ਮਾਪੇ ਪੰਚਾਇਤ ਪਸਨ ਕਦੀਮ ਹਾਜ਼ਰ ਸਨ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…