ਮਹੰਤ ਰਾਧਾਨੰਦ ਗਿਰੀ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸ੍ਰੀ ਰਾਮ ਨੌਮੀ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ

Spread the love

ਪੱਟੀ 6 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ):- ਪੱਟੀ ਸ਼ਹਿਰ ਅੰਦਰ ਸ੍ਰੀ ਰਾਮ ਚੰਦਰ ਜੀ ਦੀ ਚਰਨ ਛੋਹ ਪ੍ਰਾਪਤ ਮੰਦਿਰ ਸ਼੍ਰੀ ਰਾਮ ਬੁਆਨਾ ਮੰਦਿਰ, ਗੁਰੂ ਨਾਨਕ ਕਲੌਨੀ, ਪੱਟੀ ਵਿਖੇ ਮਹੰਤ ਸ੍ਰੀ ਰਾਧਾ ਨੰਦ ਗਿਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ ਅਤੇ ਪ੍ਰਭੂ ਸ੍ਰੀ ਰਾਮ ਜੀ ਦਾ ਸ਼ਿੰਗਾਰ ਅਤੇ ਮਹਾਂ ਹਵਨ ਯੱਗ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਅਤੇ ਸ੍ਰੀ ਬਾਲਾ ਜੀ ਮਹਾਰਾਜ ਜੀ ਨੂੰ ਛੱਪਣ ਭੋਗ ਲਗਾਏ ਗਏ ਅਤੇ ਛੱਪਣ ਭੋਗ ਦਾ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵੰਡਿਆ ਗਿਆ ਅਤੇ ਜੋਤੀ ਪ੍ਰਚੰਡ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਜੀ ਵੱਲੋਂ ਕੀਤਾ ਗਿਆ ਅਤੇ ਰਾਮ ਨੌਮੀ ਮੌਕੇ ਭਜਨ ਗਾਇਕ ਜਸਬੀਰ ਜੱਸੀ, ਰਿੰਕੂ ਚੰਦਨ,ਵਿਕਾਸ ਵਿਨੇ,ਮਨਜੀਤ ਸ਼ੁਕਾ,ਰੋਹਿਤ ਅਰੋੜਾ ਲਵ, ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਅਤੇ ਬਾਲਾ ਜੀ ਦਾ ਗੁਣਗਾਨ ਕੀਤਾ ਗਿਆ ਅਤੇ ਸਭਰਵਾਲ,ਬਾਬਾ ਪ੍ਰੇਮਾ ਨੰਦ ਪੁਰੀ ਜੀ ਵੱਲੋਂ ਸ੍ਰੀ ਰਮਾਇਣ ਪਾਠ ਅਤੇ ਕਥਾ ਦਾ ਉਚਾਰਨ ਗਈ ਇਸ ਮੋਕੇ ਬਾਊ ਹਕੂਮਤ ਰਾਏ ਪਲਵਿੰਦਰ ਸਿੰਘ ਟਿੰਮਾ,ਦੱਸੂਵਾਲ ਵਾਲੇ,ਪ੍ਰਧਾਨ ਰਜੇਸ਼ ਕੁਮਾਰ ਮਿੰਟਾ, ਮਸਟਰ ਸੁਖਦੇਵ ਰਾਜ ਸਰਮਾ, ਵਿਪਨ ਘਰਿਆਲਾ, ਡਾ ਦੇਸਰਾਜ ਬਧਵਾਰ, ਪ੍ਰਵੀਨ ਧਵਨ,ਵਿਨੋਦ ਕੁਮਾਰ ਸੰਨੀ,ਨਰਿੰਦਰ ਸਿੰਘ, ਡਾ ਵਿਜੇ ਕੁਮਾਰ ਵਿੱਕੀ, ਬਿਟੂ, ਹਰਬੰਸ ਲਾਲ,ਪ੍ਰਧਾਨ ਪ੍ਰਦੀਪ ਕੁਮਾਰ ਮਹਾਬਲੀ ਸੈਪਲੀਮੈਟਸ ਹੱਬ ਵਾਲੇ,ਸੋਨੂੰ ਸਰਮਾ ਮੱਖੀ ਵਾਲੇ,ਏਕਨੂਰ ਦੱਸੂਵਾਲ, ਸੁਖਦੀਪ ਸਿੰਘ ਜੱਗੂ,ਦੱਸੂਵਾਲਬਾਬਾ ਲਖਬੀਰ ਸਿੰਘ ਛਾਉਣੀ ਸਹਿਬ ਗੁਰਦਵਾਰਾ ਮੁੱਖ ਸੇਵਾਦਾਰ, ਬਲਵਿੰਦਰ ਸਿੰਘ ਭੁੱਲਰ,ਅਮਰਜੀਤ ਸਿੰਘ,ਰਿੱਕੀ ਸਾਹ, ਰਾਜਨ ਬਿੱਲਾ ਕਲਾਥ ਹਾਉਸ, ਅਮਨ ਖੰਡੋਣਾ,ਚਾਚਾ ਚੰਦੀ, ਸਹਿਬ ਸਿੰਘ ਸ੍ਰੀ ਪ੍ਰਵੇਸ਼ ਅਰੌੜਾ, ਸ੍ਰੀ ਸੋਨੂੰ ਸ਼ਰਮਾ ਮੱਖੀ ਵਾਲੇ, ਸ. ਬਲਜੀਤ ਸਿੰਘ ਸਾਬਾ, ਸ੍ਰੀ ਹੀਰਾ ਲਾਲ, ਸ੍ਰੀ ਹਰੀਸ਼ ਧਵਨ, ਸ੍ਰੀ ਰੋਸ਼ਨ ਲਾਲ ਮੁਨੀਮ,ਵਰਿਆਮ ਸਬਰਵਾਲ, ਦੀਪੂ, ਨਿੱਕਾ, ਦਵਿੰਦਰ ਐਨ. ਆਰ, ਅੰਕਤ, ਹਰਸ਼, ਹਰਭਜਨ ਸਿੰਘ, ਰਵੀ, ਜਿੱਮੀ, ਰਿਸੀ, ਜਗਰਾਜ, ਅਮਿਤ, ਮਨੀ ਆਦੀਵਾਲ,ਭਿੰਦਾ, ਸੁਸੀਲ, ਰੋਬਨ, ਭਰਤ,ਸਵਰਨ ਸਿੰਘ ਕਾਲਾ,ਗੁਲਸਨ ਪਾਸੀ ਪ੍ਰਧਾਨ ਅਤੇ ਸਮੂਹ ਮੈਬਰ ਸ੍ਰੀ ਰਾਮ ਬੁਆਣਾ ਸੇਵਕ ਸਭਾ ਰਾਮ ਲੀਲਾ ਕਲੱਬ ਅਤੇ ਇਸ ਤੋ ਇਲਾਵਾ ਪਲਵਿੰਦਰ ਸਿੰਘ ਟਿੰਮਾ ਦੱਸੂਵਾਲ ਵੱਲੋਂ ਹਰ ਸਾਲ ਦੀ ਤਰਾ ਇਸ ਰਾਮ ਨੋਮੀ ਤੇ ਟਿੱਕੀਆ ਦੇ ਲੰਗਰ ਲਗਾਏ ਜਾਦੇ ਹਨ |ਅਤੇ ਹੋਰ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *