ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਵੱਲੋ ਅਨਾਜ ਮੰਡੀਆ ਦਾ ਦੌਰਾ ।

Spread the love

ਬਠਿੰਡਾ ,12 ਅਪ੍ਰੈਲ  (ਰਾਮ  ਸਿੰਘ  ਕਲਿਆਣ ) ਕਣਕ ਦੀ ਖਰੀਦ ਸੰਬੰਧੀ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ ਵੱਲੋ ਖਰੀਦ ਅਮਲੇ ਸਮੇਤ  ਮੁੱਖ ਯਾਰਡ ਤੋ ਇਲਾਵਾ ਪਿੰਡ ਗੰਗਾ , ਨਾਥਪੁਰਾ , ਬੁਰਜ ਡੱਲਾ , ਕਲਿਆਣ ਸੁੱਖਾ, ਮਾੜੀ , ਭੈਣੀ ਦੀਆ ਅਨਾਜ ਮੰਡੀਆ ਦਾ ਦੌਰਾ ਕੀਤਾ ।ਇਸ ਮੌਕੇ ਅਧਿਕਾਰੀਆ ਨੂੰ ਪਿੰਡ ਦੀਆ ਅਨਾਜ ਮੰਡੀਆ ਵਿੱਚ ਲੋੜ ਅਨੁਸਾਰ ਪਾਣੀ , ਪਖਾਨਿਆ,  ਸੈਡ ਅਤੇ ਚਾਰਦੀਵਾਰੀ ਦੇ ਜਰੂਰੀ ਪ੍ਰਬੰਧ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ।  ਇਸ ਮੌਕੇ ਵਿਕਰਮਜੀਤ ਸਿੰਘ ਸੈਕਟਰੀ ਮਾਰਕੀਟ ਕਮੇਟੀ ,ਨਰਿੰਦਰ ਸਿੰਘ ਨੈਰੀ, ਛਿੰਦਰਪਾਲ ਸਿੰਘ ਨਾਥਪੁਰਾ , ਬਲਕਰਨ ਸਿੰਘ  ਗੰਗਾ , ਰਾਮਣਵਾਸ , ਪਾਲ ਸਿੰਘ  ਨਥਾਣਾ, ਹਰਭਜਨ ਸਿੰਘ  ਜਰਨੈਲ ਸਿੰਘ, ਰਾਜਵੀਰ ਸਿੰਘ ਨਥਾਣਾ,ਅਮ੍ਰਿਤਪਾਲ ਸਿੰਘ,ਯਾਦਵਿੰਦਰ ਸਿੰਘ,ਹਰਦੀਪ ਸਿੰਘ, ਤਾਰਾ ਸਿੰਘ ਬੀਰਬਲ ਸਿੰਘ, ਬਲਵਿੰਦਰ ਸਿੰਘ ਅਮਨ ਸਲਾਣੀ ਨਥਾਣਾ ਸਮੇਤ ਕਿਸਾਨ, ਆੜਤੀਏ , ਠੇਕੇਦਾਰ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *