ਸ਼ਰੀਰਕ ਪਖੋ ਵਿਕਲਾਂਗ ਨੋਜਵਾਨ ਦਾ ਗੁਆਚਾ ਫੋਨ 

Spread the love
ਅੰਮ੍ਰਿਤਸਰ 25ਅਗਸਤ (ਦਿਨੇਸ਼ ਸੋਨੀ)ਮਾਮਲਾ ਅੰਮ੍ਰਿਤਸਰ ਦੇ ਛੇਹਰਟਾ ਥਾਣੇ ਤੋ ਸਾਹਮਣੇ ਆਇਆ ਹੈ ਜਿਥੇ ਕੁਰਕਰੇ ਵੇਚਣ ਵਾਲੇ ਵਿਕਲਾਂਗ ਨੋਜਵਾਨ ਦਾ ਫੋਨ ਗੁੰਮ ਹੌਣ ਤੇ ਉਹ ਬਾਰ ਬਾਰ ਥਾਣੇ ਦੇ ਚਕਰ ਕਟ ਰਿਹਾ ਸੀ ਅਤੇ ਉਸਦੀ ਹਾਲਤ ਵੇਖ ਐਸਐਚਓ ਛੇਹਰਟਾ ਵਲੋ ਇਕ ਨਵਾਂ ਫੋਨ ਖਰੀਦ ਉਸਨੂੰ ਦਿਤਾ ਜਿਸਦੇ ਚਲਦੇ ਵਿਕਲਾਂਗ ਨੋਜਵਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਸੀ ਅਤੇ ਉਹ ਦਿਲੋ ਐਸਐਚਓ ਨੂੰ ਦੁਆਵਾ ਦੇ ਰਿਹਾ ਹੈ ਇਸ ਸੰਬਧੀ ਗਲਬਾਤ ਕਰਦੀਆ ਵਿਕਲਾਂਗ ਨੋਜਵਾਨ ਸੁੰਦਰਮ ਕੁਮਾਰ ਅਤੈ ਉਸਦੇ ਸਾਥੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਕੁਰਕਰੇ ਅਤੇ ਬਚਿਆ ਦੇ ਬਿਸਕੁਟ ਟੋਫੀਆ ਵੇਚ ਮਿਹਨਤ ਕਰਦਾ ਹੈ ਅਤੇ ਉਸੇ ਵਿਚੋ ਪੈਸੇ ਜੋੜ ਉਸਨੇ ਇਕ ਮੋਬਾਈਲ ਫੋਨ ਖਰੀਦਿਆ ਸੀ ਪਰ ਮੋਬਾਈਲ ਗੁੰਮ ਹੌਣ ਤੇ ਜਦੋ ਉਹ ਬਾਰ ਬਾਰ ਥਾਣੇ ਦੇ ਚਕਰ ਕਟ ਰਿਹਾ ਸੀ ਤਾਂ ਐਸਐਚਓ ਛੇਹਰਟਾ ਵਲੋ ਉਸਦੀ ਮੁਸ਼ਕਿਲ ਨੂੰ ਸਮਝਦਿਆ ਉਸਨੂੰ ਇਕ ਨਵਾਂ ਫੋਨ ਭੇਟ ਕੀਤਾ ਜਿਸਦੇ ਚਲਦੇ ਪੁਲਿਸ ਦੇ ਇਸ ਉਪਰਾਲੇ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ ਜਿਸ ਸੰਬਧੀ ਗਲਬਾਤ ਕਰਦਿਆ ਐਸਐਚਓ ਛੇਹਰਟਾ ਵਿਨੋਦ ਸ਼ਰਮਾ ਨੇ ਦੱਸਿਆ ਕਿ ਜਦੋ ਮੈ ਇਸ ਨੋਜਵਾਨ ਨੂੰ ਬਾਰ ਬਾਰ ਥਾਣੇ ਦੇ ਚਕਰ ਕਟਦੇ ਦੇਖਿਆ ਤਾਂ ਮੈਨੂੰ ਖੁਦ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਮੈ ਇਸਦੇ ਹਾਲਾਤ ਨੂੰ ਸਮਝਦਿਆ ਟੈਕਨੀਕਲ ਟੀਮ ਦੀ ਸਪੋਰਟ ਨਾਲ ਕੇਸ ਤੇ ਕੰਮ ਕੀਤਾ ਅਤੇ ਇਕ ਨਵਾਂ ਫੋਨ ਇਸਨੂੰ ਭੇਟ ਕੀਤਾ ਗਿਆ ਹੈ ਬਾਕੀ ਅਸੀ ਜਾਂਚ ਕਰਾਗੇ ਕਿ ਆਖਿਰ ਕਿਉ ਇਸਨੂੰ ਥਾਣੇ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *