ਸਰੀਰ ਦਾਨੀ ਬਾਪੂ ਹੰਸ ਰਾਮ ਲੰਗੇਆਣਾ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ 

Spread the love
 ਬਾਘਾਪੁਰਾਣਾ, 29 ਨਵੰਬਰ ( ਮਨਪ੍ਰੀਤ ਮੋਨੂੰ )  ਪਿੰਡ ਲੰਗੇਆਣਾ ਕਲਾਂ ਦੇ ਵਾਸੀ ਨੇਤਰ ਦਾਨੀ ਸਵਰਗੀ ਵੈਦ ਕੰਸ ਰਾਮ ਸ਼ਰਮਾਂ ਜੀ ਦੇ ਵੱਡੇ ਭਰਾ ਅਤੇ ਸਾਹਿਤਕਾਰ ਡਾ ਸਾਧੂ ਰਾਮ ਲੰਗੇਆਣਾ ਅਤੇ ਸਤਨਾਮ ਸ਼ਰਮਾਂ ਦੇ ਸਤਿਕਾਰਯੋਗ ਪਿਤਾ ਅਤੇ ਜਗਸੀਰ ਸ਼ਰਮਾਂ ਬਿਲਾਸਪੁਰ ਦੇ ਫੁੱਫੜ ਸਰੀਰ ਦਾਨੀ ਬਾਪੂ ਹੰਸ ਰਾਮ ਸ਼ਰਮਾਂ ਜੀ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ। ਜਿਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਿੰਡ ਲੰਗੇਆਣਾ ਕਲਾਂ ਵਿਖੇ ਹੋਇਆ। ਇਸ ਸਮੇਂ ਭਾਈ ਕ੍ਰਿਸ਼ਨ ਸਿੰਘ ਹਜ਼ੂਰੀ ਰਾਗੀ ਲੰਗੇਆਣਾ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਕੋਚ ਗੁਰਜੀਤ ਸਿੰਘ ਲੰਗੇਆਣਾ, ਤਰਕਸ਼ੀਲ ਆਗੂ ਮੁਕੰਦ ਕਮਲ ਅਤੇ ਅਮਰਜੀਤ ਸਿੰਘ ਬਰਾੜ ਵੱਲੋਂ ਬਾਪੂ ਹੰਸ ਰਾਮ ਜੀ ਦੇ 96 ਸਾਲਾਂ ਜ਼ਿੰਦਗੀ ਦੇ ਫ਼ਲਸਫ਼ਿਆਂ ਉਪਰ ਚਾਨਣਾ ਪਾਉਂਦਿਆਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਅਤੇ ਕੋਚ ਗੁਰਜੀਤ ਸਿੰਘ ਵੱਲੋਂ ਵੱਖ ਵੱਖ ਸੰਸਥਾਵਾਂ ਵੱਲੋਂ ਆਏ ਹੋਏ ਸ਼ੋਕ ਮਤੇ ਪੜ੍ਹੇ ਗਏ। ਇਸ ਦੌਰਾਨ ਪਰਿਵਾਰਕ ਵੱਲੋਂ ਬਾਪੂ ਹੰਸ ਰਾਮ ਦੀ ਯਾਦ ਵਿੱਚ ਪਿੰਡ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਸਹਾਇਤਾ ਰਾਸ਼ੀ ਅਤੇ ਵਰਤਣਯੋਗ ਵਸਤੂਆਂ ਦਿੱਤੀਆਂ ਗਈਆਂ। ਇਸ ਮੌਕੇ ਹਰਜੀਤ ਸਿੰਘ ਬਰਾੜ ਸਾਬਕਾ ਐਸ ਪੀ, ਭੋਲਾ ਸਿੰਘ ਸਮਾਧ ਭਾਈ, ਯੋਧਾ ਬਰਾੜ ਬਾਘਾਪੁਰਾਣਾ, ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਜਥੇਦਾਰ ਤੀਰਥ ਸਿੰਘ ਮਾਹਲਾ, ਖਣਮੁੱਖ ਭਾਰਤੀ ਪੱਤੋ, ਐਸ ਜੀ ਪੀ ਸੀ ਮੈਂਬਰ ਸੁਖਹਰਪ੍ਰੀਤ ਸਿੰਘ ਰੋਡੇ, ਗੁਰਜੰਟ ਸਿੰਘ ਭੁੱਟੋ ਰੋਡੇ, ਸੋਨੀ ਰੋਡੇ, ਸਰਪੰਚ ਜਗਮੋਹਨ ਸਿੰਘ, ਜ਼ੈਲਦਾਰ ਸਾਧੂ ਸਿੰਘ,ਸਾਬਕਾ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਸਾਬਕਾ ਸਰਪੰਚ ਗੁਰਮੁਖ ਸਿੰਘ ਲੰਡੇ, ਬਾਬਾ ਸਿਕੰਦਰ ਦਾਸ, ਰਾਕੇਸ਼ ਸਿੰਘ ਭੇਖਾ, ਰਣਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਨੱਥੂਵਾਲਾ,ਸਾਬਕਾ ਸਰਪੰਚ ਗੁਰਦੇਵ ਸਿੰਘ ਭੇਖਾ, ਸਰਪੰਚ ਨਿਰਵੈਰ ਸਿੰਘ ਨੱਥੂਵਾਲਾ, ਸਾਬਕਾ ਸਰਪੰਚ ਜਸਵੀਰ ਸਿੰਘ ਸੀਰਾ ਨੱਥੂਵਾਲਾ, ਪ੍ਰਧਾਨ ਜਸਵਿੰਦਰ ਸਿੰਘ ਨੀਲਾ ਨੱਥੂਵਾਲਾ, ਸੁਖਚਰਨ ਸਿੰਘ ਬਿੱਲੂ, ਸਾਬਕਾ ਪ੍ਰਿੰਸੀਪਲ ਕਪਤਾਨ ਸਿੰਘ, ਪ੍ਰਿੰਸੀਪਲ ਸੁਖਮਿੰਦਰਪਾਲ ਸਿੰਘ ਗਿੱਲ, ਪ੍ਰਿੰਸੀਪਲ ਦਿਲਬਾਗ ਸਿੰਘ ਬਰਾੜ, ਭੁਪਿੰਦਰ ਸਿੰਘ ਰੋਡੇ, ਹੈਡਮਾਸਟਰ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਗਿੱਲ, ਪ੍ਰਿੰਸੀਪਲ ਸੁਰੇਸ਼ ਕੁਮਾਰ ਬਾਂਸਲ,ਥਾਣੇਦਾਰ ਰਾਜਿੰਦਰ ਸਿੰਘ, ਥਾਣੇਦਾਰ ਗੁਰਬਖਸ਼ ਸਿੰਘ, ਥਾਣੇਦਾਰ ਪਵਨ ਕੁਮਾਰ, ਪ੍ਰਧਾਨ ਜਗਰੂਪ ਸਿੰਘ, ਪ੍ਰਧਾਨ ਜਗਜੀਤ ਸਿੰਘ ਖਾਈ, ਰਾਜੇਸ਼ ਭਾਰਦਵਾਜ, ਰਾਜੇਸ਼ ਲੂਥਰਾ, ਅਸ਼ਵਨੀ ਮਿੱਤਲ, ਡਾ ਇੰਦਰਜੀਤ ਸਿੰਘ, ਅਸ਼ਵਨੀ ਮੋਗਾ, ਭਾਜਪਾ ਆਗੂ ਵਿਜੇ ਕੁਮਾਰ ਮੋਗਾ, ਪ੍ਰਧਾਨ ਮੰਗਤ ਰਾਏ ਸ਼ਰਮਾਂ, ਬਲਵੰਤ ਸਿੰਘ ਬਰਾੜ ਮਾਰਕੀਟ ਕਮੇਟੀ ਮੈਂਬਰ, ਜਸਵਿੰਦਰ ਸਿੰਘ ਪੰਚ ਸੇਖਾ,
ਜਸਵੰਤ ਸਿੰਘ, ਮੈਡੀਕਲ ਅਫ਼ਸਰ ਡਾ ਅਰਜਨ ਸਿੰਘ,ਡਾ ਰਾਜ ਕੁਮਾਰ,ਡਾ ਜੋਗਿੰਦਰ ਸਿੰਘ ਮਾਹਲਾ, ਜਗਪਾਲ ਸਿੰਘ ਬਰਾੜ ਤਰਕਸ਼ੀਲ ਸੁਸਾਇਟੀ ਫਰੀਦਕੋਟ, ਰਿਚੀ ਗਰਗ ਡਾਇਰੈਕਟਰ ਪੰਜਾਬ ਪਲੱਸ, ਸਾਹਿਤਕਾਰ ਲਖਵੀਰ ਸਿੰਘ ਕੋਮਲ, ਕਾਕਾ ਬਰਾੜ, ਜਸਵੰਤ ਸਿੰਘ ਜੱਸੀ, ਈਸ਼ਰ ਸਿੰਘ ਲੰਭਵਾਲੀ, ਹਰਚਰਨ ਸਿੰਘ ਰਾਜਿਆਣਾ, ਕੰਵਲਜੀਤ ਭੋਲਾ ਲੰਡੇ,ਅਮਰ ਘੋਲੀਆ, ਜਸਵੀਰ ਸ਼ਰਮਾਂ ਦੱਦਾਹੂਰ, ਗੁਰਬਾਜ਼ ਸਿੰਘ ਗਿੱਲ ਜਸਟ ਪੰਜਾਬੀ, ਮਨਦੀਪ ਲੱਕੀ, ਜਗਤਾਰ ਗਿੱਲ, ਬਿੱਕਰ ਸਿੰਘ ਭਲੂਰ, ਅਮਰੀਕ ਸਿੰਘ ਤਲਵੰਡੀ,ਜਸਵੀਰ ਸਿੰਘ ਭਲੂਰੀਆ, ਹਰਵਿੰਦਰ ਸਿੰਘ ਰੋਡੇ, ਜਗਦੀਸ਼ ਪ੍ਰੀਤਮ,ਮਾ ਰਘਬੀਰ ਸਿੰਘ, ਮਲਕੀਤ ਥਿੰਦ,ਗੋਲੂ ਕਾਲੇ ਕੇ, ਪ੍ਰਗਟ ਸਿੰਘ ਸਮਾਧ, ਸੁਰਿੰਦਰ ਸੇਖਾ, ਪਲਵਿੰਦਰ ਟਿਵਾਣਾ, ਗੁਰਮੀਤ ਸਿੰਘ ਮਾਣੂੰਕੇ, ਟਿੰਕੂ ਕਾਠਪਾਲ, ਨੰਬਰਦਾਰ ਜਗਸੀਰ ਸਿੰਘ ਕਾਲੇਕੇ, ਨੰਬਰਦਾਰ ਕੱਤਰ ਸਿੰਘ ਲਧਾਈ ਕੇ, ਨੰਬਰਦਾਰ ਸਰਬਜੀਤ ਨੱਥੋਕੇ, ਨੰਬਰਦਾਰ ਮਨਜੀਤ ਸਿੰਘ ਸਮਾਧ, ਨੰਬਰਦਾਰ ਗੁਰਮੇਲ ਸਿੰਘ ਅਤੇ ਹੋਰ ਬਹੁਤ ਸਾਰੇ ਸ਼ੋਕ ਸੁਨੇਹੀਆਂ ਵੱਲ਼ੋਂ ਹਾਜ਼ਰੀਆਂ ਭਰਦਿਆਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।

More News

Youtube

Facebook

Whatsapp

Home

 

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *