ਦੂਜੇ ਦਿਨ ਦੀ ਸ਼ੁਰੂਆਤ ਸ਼ਾਮ 6:30 ਵਜੇ ਹੋਈ, ਜਿਸ ਦੌਰਾਨ ਇੱਕ ਤੋਂ ਵੱਧ ਮਨੋਹਰ ਪ੍ਰਸਤੁਤੀਆਂਵੇਖਣ ਨੂੰ ਮਿਲੀਆਂ। ਇਨ੍ਹਾਂ ਪ੍ਰਸਤੁਤੀਆਂ ਵਿੱਚ ਨਾਟਕ, ਇਕਲ ਗਾਇਕੀ, ਨਾਟੀ (ਲੋਕਨ੍ਰਿਤ),ਮਾਡਲਿੰਗ, ਸਮੂਹ ਗਾਇਕੀ ਅਤੇ ਬਿਹਾਰ ਦਾ ਖੇਤਰੀ ਨ੍ਰਿਤ (ਆਪਣ ਬਿਹਾਰ) ਸ਼ਾਮਲ ਸਨ। ਖ਼ਾਸਕਰਕੇ ਭੰਗੜੇ ਨੇ ਮਾਹੌਲ ਵਿੱਚ ਊਰਜਾ ਭਰ ਦਿਤੀ, ਜਿਸਨੇ ਨਾ ਸਿਰਫ ਸਾਂਸਕ੍ਰਿਤਿਕ ਵਿਰਾਸਤ ਨੂੰਉਜਾਗਰ ਕੀਤਾ, ਬਲਕਿ ਸਾਰਿਆਂ ਨੂੰ ਆਪਣੇ ਰੰਗ ਵਿੱਚ ਰੰਗ ਦਿਤਾ।ਰਾਤ ਦਾ ਮੁੱਖ ਆਕਰਸ਼ਣ “ਸਟਾਰ ਨਾਈਟ” ਸੀ, ਜਿੱਥੇ ਲੋਕਪ੍ਰਿਯ ਕਲਾਕਾਰ ਹਰਮਨ ਸਿੰਘ (ਇੰਡਿਅਨ ਆਇਡਲ ਟਾਪ 30 ਫਾਈਨਲਿਸਟ) ਅਤੇ ਖ਼ਾਸਾ ਆਲਾ ਚਹਰ ਨੇ ਆਪਣੀ ਕਰਿਸ਼ਮਾਈ ਪ੍ਰਸਤੁਤੀ ਨਾਲ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ। ਕਾਰਜਕ੍ਰਮ ਦੌਰਾਨ ਕੋਰ ਟੀਮ ਦਾ ਪਰੀਚਯ ਅਤੇ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿਸਨੇ ਉਤਸ਼ਾਹ ਨੂੰ ਹੋਰ ਵੱਧਾ ਦਿੱਤਾ।ਮਧੁਰਮ 2025 ਨੇ ਆਪਣੀ ਸਾਂਸਕ੍ਰਿਤਿਕ ਸ਼ਾਨ ਅਤੇ ਕਲਾਤਮਕ ਪ੍ਰਤਿਭਾ ਰਾਹੀਂ ਇਹ ਸਾਬਿਤ ਕਰਦਿਤਾ ਕਿ ਸਲਾਈਟ ਰਚਨਾਤਮਕਤਾ, ਵੱਖ-ਵੱਖਤਾ ਅਤੇ ਸਮੁਦਾਇਕ ਜੁੜਾਅ ਨੂੰ ਬੜ੍ਹਾਵਾ ਦੇਣ ਲਈ ਨਿਰੰਤਰ ਸਮਰਪਿਤ ਹੈ।
Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ
Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

