ਨਗਰ ਪੰਚਾਇਤ ਚੋਣਾਂ ‘ਚ ਜਿੱਤ ਪ੍ਰਾਪਤ ਕਰ ਇਤਿਹਾਸ ਸਿਰਜੇਗੀ ‘ਆਪ’ :- ਰਵੀ ਘਨੌਰ
ਘਨੌਰ, 13 ਦਸੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਵਿਧਾਇਕ ਗੁਰਲਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਗਤੀਸ਼ੀਲ ਅਗਵਾਈ ਹੇਠ ਲੋਕ ਸਥਾਨਕ ਸਰਕਾਰਾਂ ਬਣਾ ਕੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਹੋਵੇਗੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਗੁਰਲਾਲ ਘਨੌਰ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਪੇਪਰ ਦਾਖਲ ਕਰਵਾਉਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਕੀਤਾ,ਉਹਨਾਂ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਦਰਾਨ ਕੀਤੇ ਰਿਕਾਰਡ ਵਿਕਾਸ ਕਾਰਜਾਂ ਦੇ ਚੱਲਦਿਆਂ ਵੋਟਰਾਂ ਕੋਲ ਜਾਵਾਂਗੇ ਤੇ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਾਂਗੇ, ਇਸ ਮੌਕੇ ਵਾਰਡ ਨੰਬਰ 2 ਤੋਂ ਉਮੀਦਵਾਰ ਰਵੀ ਘਨੌਰ ਕਿਹਾ ਕਿ ਭਗਵੰਤ ਮਾਨ ਦੀ ਅਗਵਾਹੀ ਹੇਠ ਸਥਾਨਕ ਸਰਕਾਰਾਂ ਦੀਆਂ ਚੋਣਾਂ ਆਮ ਆਦਮੀ ਪਾਰਟੀ ਨਿਰਪੱਖ ਤਰੀਕੇ ਨਾਲ ਕਰਾਵਾਉਣ ਜਾ ਰਹੀ ਹੈ,ਆਪ ਵੱਲੋਂ ਨਗਰ ਪੰਚਾਇਤ ਚੋਣਾਂ ਵਿੱਚ 11 ਵਾਰਡਾਂ ਲਈ ਸੁਝਵਾਨ ਤੇ ਇਮਾਨਦਾਰ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ,ਉਹਨਾਂ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਵਾਂ ਇਤਿਹਾਸ ਸਿਰਜੇਗੀ,ਇਸ ਮੌਕੇ ਜੋਧਵੀਰ ਸਿੰਘ, ਗੁਰਤਾਜ ਸੰਧੂ, ਕੁਲਵੰਤ ਕੋਚ,ਸਰਪੰਚ ਇੰਦਰਜੀਤ ਸਿੰਘ ਸਿਆਲੂ, ਪਰਮਿੰਦਰ ਪੰਮਾ ਘਨੌਰ,ਸੋਨੂੰ ਬਘੋਰਾ, ਸਰਪੰਚ ਪਿੰਦਰ ਬਘੋਰਾ, ਪਵਿੱਤਰ ਠੇਕੇਦਾਰ, ਦਵਿੰਦਰ ਸਰਪੰਚ ਕੁਥਾਖੇੜੀ, ਸੁਰਿੰਦਰ ਤੁਲੀ,ਸਰਪੰਚ ਭੂਪਿੰਦਰ ਸਿੰਘ, ਸਰਪੰਚ ਕਰਮ ਸਿੰਘ, ਮੱਖਣ ਘਨੌਰ, ਗੁਰਵਿੰਦਰ ਸਿੰਘ ਕਾਲਾ,ਬਿਨੀ ਬਾਂਸਲ, ਹੈਪੀ ਰਾਮਪੁਰ, ਗੁਰਪ੍ਰੀਤ ਮੰਨਣ, ਸਰਪੰਚ ਮਨਦੀਪ ਲੰਜਾਂ,ਹਰਚਰਣ ਸਰਪੰਚ, ਸਰਪੰਚ







