ਨਿਸ਼ਾਤਾ ਗਿਲ ਦੇ ਹੱਕ ਵਿੱਚ ਕੀਤਾ ਮਾਸ਼ਾ ਅਲੀ ਚੋਣ ਪ੍ਰਚਾਰ

Spread the love

ਅੰਮ੍ਰਿਤਸਰ, 18 ਦਸੰਬਰ (ਦਿਨੇਸ਼ ਸੋਨੀ) ਸਮਾਜ ਵਿੱਚ ਵਿਲੱਖਣ ਪਹਿਚਾਣ ਬਣਾਉਣ ਵਾਲੇ ਉੱਗੇ ਸਮਾਜ ਸੇਵਕ ਕਮਲ ਕੁਮਾਰ ਬੋਰੀ ਪੂਰੇ ਇਲਾਕੇ ਵਿੱਚੋਂ ਸ਼ਾਨਦਾਰ ਜਿੱਤ ਨਾਲ ਕਾਰਪੋਰੇਸ਼ਨ ਵਿੱਚ ਭੇਜਿਆ ਜਾਵੇਗਾ ਇਹ ਵਿਚਾਰ ਪਿੰਡ  ਮਾਹਲ ਵਿਖੇ ਕਾਰਪੋਰੇਸ਼ਨ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਇੱਕ ਮੀਟਿੰਗ ਦੌਰਾਨ ਉੱਗੇ ਫਨਕਾਰ ਮਾਸਾ ਅਲੀ ਆਪਣੇ ਬਿਆਨ ਸਾਂਝੇ ਕੀਤੇ ਇਸ ਮੌਕੇ  ਬਾਬਾ ਹਰਪਾਲ ਸਿੰਘ ਮੁਦਲ ਦਸ਼ਮੇਸ਼ ਤਰਨਾ ਦਲ ਮਹਿਲ ਸਿੰਘ ਗਿੱਲ ਟਹਿਲ ਸਿੰਘ ਗਿੱਲ ਗਿਆਨ ਸਿੰਘ ਜਸਵਿੰਦਰ ਸਿੰਘ ਲਾਡੀ ਬਲਜੀਤ ਸਿੰਘ ਅਨੋਖ ਸਿੰਘ ਰੋਸ਼ਨ ਭਗਤ ਅਮਰ ਕਲਿਆਣ ਮੁਨੀਸ਼ ਗਿੱਲ ਪ੍ਰਦੀਪ ਕੁਮਾਰ ਸੋਨੂ ਸ਼ਰਮਾ ਬਲਵਿੰਦਰ ਸਿੰਘ ਕੋਲਾ ਡਾਕਟਰ ਜਗਦੀਪ ਸਿੰਘ ਹੇਰ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ ਉਹਨਾਂ ਕਿਹਾ ਕਿ ਵਾਰਡ ਨੰਬਰ 85 ਦੇ ਸੰਭਾਵੀ ਉਮੀਦਵਾਰ ਉੱਗੇ ਸਮਾਜ ਸੇਵਕ ਕਮਲ ਕੁਮਾਰ ਬੋਰੀ ਦੀ ਬੜੀ ਵੱਡੀ ਪੂਰੀ ਮਾਨਵਤਾ ਨੂੰ ਦੇਣ ਹੈ ਜਿੱਥੇ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ  ਕਰੋਨਾ ਕਾਲ ਦੇ ਸਮੇਂ ਸ਼ੁਰੂ ਕੀਤਾ ਲਗਾਤਾਰ ਰਾਸ਼ਨ ਜੋ ਅਜੇ ਤੱਕ ਲੜੀਵਾਰ ਜਾਰੀ ਹੈ ਜਿੱਥੇ ਸਰਦ ਰੁੱਤ ਵਿੱਚ ਲੋੜਵੰਦ ਬੇਸਹਾਰਾ ਪਰਿਵਾਰਾਂ ਨੂੰ ਗਰਮ ਕੰਬਲ ਬਿਸਤਰੇ ਲਾਵਾਰਸ ਲਾਸ਼ਾਂ ਦੇ ਦੇਹ ਸਸਕਾਰ  ਕਰਕੇ ਮਨੁੱਖਤਾ ਦੇ ਭਲੇ ਲਈ ਹਰ ਸਮੇਂ ਪਹਿਰਾ ਦਿੱਤਾ ਹੈ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਿੰਡ ਮਾਹਲ ਅਨਮੋਲ ਇਨਕਲੇਵ ਅਸ਼ੋਕ ਵਿਹਾਰ ਜਾਗੋਆਣਾ ਕਲੋਨੀ ਮੰਦਰ ਮਾਤਾ ਰਾਣੀ ਜੈਪਾਲ ਐਵਨਿਊ ਦੇ ਇਲਾਕਾ ਨਿਵਾਸੀਆਂ ਵੱਲੋਂ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜੇਕਰ ਵਾਰਡ ਨੰਬਰ 85 ਤੋਂ ਟ ਉਹ ਕਮਲ ਕੁਮਾਰ ਬੋਰੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *