ਪੰਜਾਬ ਸਵਰਨਕਾਰ ਸੰਘ ਦੇ ਸੂਬਾਈ ਪ੍ਰਧਾਨ ਕਰਤਾਰ ਸਿੰਘ ਜੌੜਾ ਵੱਲੋਂ ਸੂਬਾ ਕਾਰਜਕਾਰਨੀ ਦੀ ਦੂਜੀ ਸੂਚੀ ਜਾਰੀ 

Spread the love
ਜੈਤੋ , ਜੂਨ (ਰਘੂਨੰਦਨ ਪਰਾਸ਼ਰ ):ਪੰਜਾਬ ਸਵਰਨਕਾਰ ਸੰਘ ਦੇ ਸੂਬਾਈ ਪ੍ਰਧਾਨ ਕਰਤਾਰ ਸਿੰਘ ਜੌੜਾ ਵੱਲੋਂ ਸਟੇਟ ਜਰਨਲ ਸੈਕਟਰੀ ਸ੍ਰੀ ਮੁਖਤਿਆਰ ਸਿੰਘ ਸੋਨੀ ਅਤੇ ਸਟੇਟ ਅਹੁਦੇਦਾਰਾਂ ਨਾਲ ਵਿਚਾਰ ਕਰਨ ਉਪਰੰਤ ਪੰਜਾਬ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਦੀ ਨਵੀਂ ਕਾਰਜਕਾਰਨੀ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਸਰਵਸ੍ਰੀ. ਕੁਲਵਿੰਦਰ ਕੁਮਾਰ ਕਾਲਾ ਬਰਨਾਲਾ, ਮਲਕੀਤ ਸਿੰਘ ਜੌਹਰ ਮਲੋਟ, ਅਸ਼ਵਨੀ ਕੁਮਾਰ ਸੋਨੀ ਅਬੋਹਰ, ਬ੍ਰਿਜਪਾਲ ਸਿੰਘ ਮਿੱਤੂ ਰਾਮਪੁਰਾ ਫੂਲ, ਮਲਕੀਤ ਸਿੰਘ ਚਾਂਗਲੀ ਧੂਰੀ, ਪਰਮਿੰਦਰ ਸਿੰਘ ਕਟੋਦੀਆ ਬਰੇਟਾ, ਕੁਲਦੀਪ ਸਿੰਘ ਮੁੱਲਾਂਪੁਰ, ਪਰਮਿੰਦਰ ਸਿੰਘ ਚੌਹਾਨ ਤਲਵੰਡੀ ਭਾਈ ਅਤੇ ਜਗਮੋਹਨ ਸਿੰਘ ਮੱਲਾਂਵਾਲਾ ਨੂੰ ਸਟੇਟ ਵਾਈਸ ਪ੍ਰੈਜੀਡੈਂਟ, ਅਜੀਤ ਪਾਲ ਸਿੰਘ ਜੌੜਾ (ਟੈਨੀ) ਰਾਮਪੁਰਾ, ਜੈ ਗੋਪਾਲ ਵਰਮਾ ਜਲਾਲਾਬਾਦ, ਹਰਜੀਤ ਸਿੰਘ ਜਲੰਧਰ, ਮਨਜੀਤ ਸਿੰਘ ਮਾਨਸਾ, ਸੁਖਪਾਲ ਸਿੰਘ ਜੌੜਾ ਬਠਿੰਡਾ, ਮਹਿੰਦਰ ਸਿੰਘ ਜੌੜਾ ਸੁਨਾਮ, ਰਣਜੀਤ ਸਿੰਘ ਕੰਡਾ ਮੁਕਤਸਰ, ਮਨਜੀਤ ਸਿੰਘ ਮੁਰਲੀ ਫਾਜਿਲਕਾ, ਅਸ਼ੋਕ ਕੁਮਾਰ ਸੋਨੀ ਅਬੋਹਰ, ਸਲਵਿੰਦਰ ਸਿੰਘ ਸਦਿਓੜਾ ਕੋਟ ਈਸੇ ਖਾਂ, ਕੁਲਦੀਪ ਸਿੰਘ ਜੀਰਾ ਨੂੰ ਸਟੇਟ ਸੈਕਟਰੀ  ਅਤੇ ਬਹਾਦੁਰ ਸਿੰਘ ਸੋਨੀ ਨੂੰ ਸਟੇਟ ਪ੍ਰੈਸ ਸੈਕਟਰੀ, ਬਰਜਿੰਦਰ ਸਿੰਘ ਪੰਜਗਰਾਈ, ਭੋਲਾ ਸਿੰਘ ਸਦਿਓੜਾ ਬਠਿੰਡਾ, ਰਣਜੀਤ ਸਿੰਘ ਜੌੜਾ ਬਠਿੰਡਾ, ਪਰਵਿੰਦਰਜੀਤ ਸਿੰਘ ਖੁਰਮੀ ਧਨੌਲਾ, ਸੋਨੂ ਵਰਮਾ ਕੋਟਕਪੂਰਾ, ਅਵਤਾਰ ਸਿੰਘ ਸੋਨੀ ਮਲੋਟ, ਇੰਦਰਜੀਤ ਸਿੰਘ ਖੁਰਮੀ ਮੁਕਤਸਰ, ਸੁਖਪਾਲ ਸਿੰਘ (ਬਿੱਟੂ) ਬਠਿੰਡਾ, ਕੁਲਵਿੰਦਰ ਸਿੰਘ ਕੰਡਾ ਮੁਕਤਸਰ, ਸੋਨੂ ਵਰਮਾ ਸੁਨਾਮ, ਗੁਰਮੀਤ ਸਿੰਘ ਮਸੌਣ ਮੁਕਤਸਰ ਅਤੇ ਲਖਵਿੰਦਰ ਸਿੰਘ (ਲੱਖੀ) ਰਾਮਪੁਰਾ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਜੌੜਾ ਵੱਲੋਂ ਸਾਰੇ ਨਵਨਿਯੁਕਤ ਅਹੁਦੇਦਾਰ ਸਾਹਿਬਾਨ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਪਣੀ ਸੱਭ ਦੀ ਵਿਸ਼ੇਸ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ ਸਵਰਨਕਾਰ ਸੰਘ ਦੇ ਕਿਸੇ ਵੀ ਨਿਰਦੋਸ਼ ਸਵਰਨਕਾਰ ਜਵੈਲਰ ਨੂੰ ਅਗਰ ਕੋਈ ਅਧਿਕਾਰੀ ਜਾਂ ਕੋਈ ਗ੍ਰਾਹਕ ਪਰੇਸ਼ਾਨ ਕਰੇ ਤਾਂ ਉਸ ਤਹਸੀਲ, ਸ਼ਹਿਰ, ਜਿਲ੍ਹਾ ਦੇ ਪ੍ਰਧਾਨ ਸਾਹਿਬ ਤੁਹਾਡੀਆਂ ਸੇਵਾਵਾਂ ਲੈਣੀਆਂ ਚਾਹੰਦੇ ਹੋਣ ਤਾਂ ਤਨ-ਮਨ ਅਤੇ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਈ ਜਾਵੇ ਅਤੇ ਸਾਰੇ ਸਵਰਨਕਾਰ ਜਵੈਲਰ ਭਰਾਵਾਂ ਨਾਲ ਏਕਤਾ ਬਣਾ ਕੇ ਰੱਖੀ ਜਾਵੇ।Photo 9 FDk Prashar Jaito file no 5 ਕਰਤਾਰ ਸਿੰਘ ਜੌੜਾ।
  • Related Posts

    ਕਾਂਗਰਸ ਐਸ ਸੀ ਸੈੱਲ ਵਿੱਚ ਅੰਗਰੇਜ ਸਿੰਘ ਆਸਲ, ਬਲਾਕ ਪੱਟੀ ਦਾ ਚੇਅਰਮੈਨ ਅਤੇ ਨਿਸ਼ਾਨ ਸਿੰਘ ਜੌੜਾ, ਬਲਾਕ ਨੌਸ਼ਹਿਰਾ ਪੰਨੂੰਆ ਦੇ ਚੇਅਰਮੈਨ ਨਿਯੁਕਤ (ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਦਿੱਤੇ ਨਿਯੁਕਤੀ ਪੱਤਰ)

    Spread the love

    Spread the loveਪੱਟੀ 9 ਜੂਨ (ਕੰਵਲਦੀਪ ਸਿੰਘ ਸਾਬੀ) ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰ ਦਿਓ, ਅਤੇ ਐਸ ਸੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਉਨਾਂ ਦੀ…

    ਬੇਰੁਜ਼ਗਾਰ ਲਾਈਨਮੈਨਾਂ ‘ਤੇ ਲਾਠੀਚਾਰਜ ਦਾ ਵਿਰੋਧ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਅਬੋਹਰ ਵਿਖੇ ਭਾਰੀ ਰੋਸ਼ ਪ੍ਰਦਰਸ਼ਨ ਧਰਨਾ 

    Spread the love

    Spread the loveਪੱਟੀ ਸਦੀਕ, 9 ਜੂਨ (ਪੱਤਰ ਪ੍ਰੇਰਕ)-  ਲੰਘੀ 5 ਜੂਨ ਨੂੰ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਸਾਹਮਣੇ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ…

    Leave a Reply

    Your email address will not be published. Required fields are marked *