ਸਤੀਸ਼ ਕੁਮਾਰ ਹੈਪੀ, ਬਣੇ ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੇ ਪ੍ਰਧਾਨ

Spread the love

ਜੈਤੋ, 02 ਅਪ੍ਰੈਲ (ਮਨਜੀਤ ਢੱਲਾ)-ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੀ ਇਕ ਚੁਨਾਵ ਮੀਟਿੰਗ ਕਲੱਬ ਦੇ ਪ੍ਰਧਾਨ ਮਨਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਸਭ ਤੋਂ ਪਹਿਲਾ ਇਸ ਮੌਕੇ ਤੇ ਪਿਛਲੇ ਸਾਲ ਕਿਤੇ ਗਏ ਕੰਮਾ ਦਾ ਲੇਖਾ ਜੋਖਾ  ਕੀਤਾ ਗਿਆ। ਇਸ ਉਪਰੰਤ ਸਤੀਸ਼ ਕੁਮਾਰ ਹੈਪੀ ਨੂੰ ਸਰਵਸੰਮਤੀ ਨਾਲ ਅਗਲੇ ਸਾਲ ਲਈ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਚੇਅਰਮੈਨ ਦੀ ਪਦਵੀ ਵਿਪਨ ਗੋਇਲ ਨੂੰ ਸੌਂਪੀ ਗਈ। ਸੰਜੀਵ ਕੁਮਾਰ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਗਿਆ। ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਹੁਕਮ ਚੰਦ, ਜਨਰਲ ਸਕੱਤਰ ਕਿਰਨਜੀਤ ਕੌਰ ਬਰਗਾੜੀ, ਕੈਸ਼ੀਅਰ ਲਵਿਸ਼ ਜਿੰਦਲ, ਪੀ ਆਰ ਓ ਪਰਮਜੀਤ ਸਿੰਘ ਅਤੇ ਮੁੱਖ ਸਲਾਹਕਾਰ ਵਜੋਂ ਮਨਿੰਦਰਜੀਤ ਸਿੱਧੂ ਨੂੰ ਲਿਆ ਗਿਆ ਇਸ ਮੌਕੇ ਤੇ ਇਹਨਾਂ ਨੂੰ ਆਹੁਦੇ ਵੀ ਸੰਭਾਲੇ ਗਏ। ਇਸ ਮੀਟਿੰਗ ਦੌਰਾਨ ਹਰੀਪਾਲ ਵਿੱਕੀ, ਹਿੰਮਤਾਜ ਢੱਲਾ, ਜੋਤ ਸਿੰਘ, ਪ੍ਰਭਨੂਰ ਸਿੰਘ, ਜਸਵਿੰਦਰ ਸਿੰਘ, ਜਗਮੀਤ ਸਿੰਘ ਅਤੇ ਅਵਤਾਰ ਸਿੰਘ ਬਾਜਾਖਾਨਾ ਆਦਿ ਮੌਜੂਦ ਸਨ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *