ਨਵਾਂ ਗਰਾਉਂ ਵਿਖੇ ਕਾਂਗਰਸ  ਪ੍ਰਧਾਨ ਸ੍ਰੀ ਖੜਗੇ ਬਾਰੇ ਮਾੜਾ ਬੋਲਣ ਦੇ ਰੋਸ਼ ਵੱਜੋਂ ਕਾਂਗਰਸ ਵੱਲੋਂ ਭਾਜਪਾ ਖਿਲਾਫ  ਨਾਰੇਬਾਜ਼ੀ ਤੇ ਰੋਸ਼ ਮਾਰਚ 

Spread the love
ਨਿਊ ਚੰਡੀਗੜ੍ਹ, 6 ਸਤੰਬਰ (ਬਜੀਦਪੁਰ) -ਨਵਾਂ ਗਰਾਉਂ ਵਿਖੇ ਪਿਛਲੇ ਦਿਨੀਂ ਭਾਜਪਾ ਵੱਲੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ੍ਰੀ ਮਲਕ ਅਰਜਨ ਖੜਗੇ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਅਤੇ ਉਸ ਸਥਾਨ ਨੂੰ ਜਿੱਥੇ ਸ੍ਰੀ ਖੜਗੇ ਪਹੁੰਚੇ ਸਨ ਨੂੰ ਅਪਵਿੱਤਰ ਕਹਿਣ ਦੇ ਰੋਸ਼ ਵੱਜੋਂ ਕਾਂਗਰਸ ਵੱਲੋਂ ਨਵਾਂ ਗਰਾਉਂ ਵਿਖੇ ਮਨਜੀਤ ਸਿੰਘ ਨਵਾਂ ਗਰਾਉਂ ਦੀ ਅਗਵਾਈ ‘ਚ ਭਾਜਪਾ ਲੀਡਰਾਂ ਖਿਲਾਫ  ਨਾਰੇਬਾਜ਼ੀ ਕੀਤੀ ਅਤੇ ਰੋਸ਼ ਮਾਰਚ ਵੀ ਕੱਢਿਆ। ਇਸ ਮੌਕੇ ਪਹੁੰਚੇ ਜਿਲਾ ਪ੍ਰਧਾਨ ਸ਼੍ਰੀ ਕਮਲ ਕਸੋਰ ਸ਼ਰਮਾ, ਸਵਰਨਜੀਤ ਕੌਰ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸ੍ਰੀ ਅਨਿਲ ਕੁਮਾਰ ਨਵਾਂਗਰਾਉਂ, ਸਤਵਿੰਦਰ ਸਿੰਘ  ਭੜੋਂਜੀਆਂ ਬਲਾਕ ਕਾਂਗਰਸ ਪ੍ਰਧਾਨ ਮਾਜਰੀ,  ਗੁਰਜੀਤ ਸਿੰਘ ਮੈਂਬਰ ਬਲਾਕ  ਸੰਮਤੀ, ਗੁਰਦੀਪ ਸਿੰਘ ਬੀਐਲਓ ਹਲਕਾ ਖਰੜ, ਦੀਪਕ ਕੌਸ਼ਲ ਪ੍ਰਧਾਨ ਸਿਟੀ ਕਾਂਗਰਸ ਖਰੜ, ਵਿਕਾਸ ਵਾਗਾ, ਨਰਿੰਦਰ ਗਿਰੀ, ਗੋ ਸਵਾਮੀ, ਪ੍ਰੇਮ ਯਾਦਵ, ਰਾਹੁਲ ਚੌਟਾਲਾ, ਹਰੀ ਅੰਮ੍ਰਿਤ, ਅੰਕਿਤ ਗੋਲੂ, ਬਿਰਜਪਾਲ, ਪ੍ਰੀਤਮ ਸੋ ਗਰੇਤ ,ਛੋਟੇ ਲਾਲ ਤਿਵਾੜੀ, ਗਾਇਤਰੀ ਦੇਵੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *