ਬਜ਼ਾਰ ਅੰਦਰ ਕੈਂਟਰ ਦੇ ਨਾਲ ਬਿਜਲੀ ਦੀਆਂ ਤਾਰਾਂ ਅੜਨ ਕਰਕੇ ਮੀਟਰ ਬਕਸਾ ਡਿੱਗਿਆ 

Spread the love
ਗੁਰੂਹਰਸਹਾਏ, 27 ਅਗਸਤ (ਪੰਜਾਬ ਦਾ ਖੁਲਾਸਾ) ਹਲਕਾ ਗੁਰੂਹਰਸਹਾਏ ਦੇ ਬਜ਼ਾਰ ਅੰਦਰ ਨੇੜੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਾਲੀ ਗਲੀ ਵਿੱਚ ਲੱਗੇ ਮੀਟਰ ਬਕਸੇ ਦੇ ਦੀਆਂ ਉੱਪਰ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਕੈਂਟਰ ਦੇ ਅੜਨ ਕਰਕੇ ਉੱਪਰ ਲੱਗੀਆਂ ਤਾਰਾਂ ਥੱਲੇ ਡਿੱਗ ਪਈਆਂ ਉੱਥੇ ਹੀ ਮੀਟਰ ਬਕਸਾ ਵੀ ਡਿੱਗ ਪਿਆ ਜਿਸ ਨਾਲ ਤਾਰਾਂ ਵਿੱਚ ਹਾਈ ਵੋਲਟੇਜ ਕਰੰਟ ਵੀ ਆ ਗਿਆ। ਕੈਂਟਰ ਅੜਨ ਕਰਕੇ ਗਲੀ ਵਾਸੀ ਸਹਿਮ ਗਏ ਅਤੇ ਬਿਜਲੀ ਵੀ ਗੁੱਲ ਹੋ ਗਈ।ਇਸ ਸਬੰਧੀ ਜਦ ਗਲੀ ਵਾਸੀਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤੁਰੰਤ ਬਿਜਲੀ ਵਿਭਾਗ ਦੀਆਂ ਅਧਿਕਾਰੀਆਂ ਨੂੰ ਸੁਚਿਤ ਕੀਤਾ ਅੱਜ ਇਸ ਤੋਂ ਬਾਅਦ ਮੌਕੇ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹੁੰਚ ਕੇ ਬਿਜਲੀ ਨੂੰ ਬੰਦ ਕਰਵਾ ਕੇ ਉਹਦੀ ਮੁਰੰਮਤ ਕਰਵਾਈ ਜਾ ਰਹੀ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *