ਬਾਬਾ ਬਕਾਲਾ ਮੋੜ ਅਤੇ ਹੋਰ ਸੜਕਾਂ ਦੇ ਰਹੀਆ ਨੇ ਰਾਹਗੀਰਾਂ ਨੂੰ ਹਾਦਸਿਆ ਦਾ  ਸੱਦਾ  ਸਬੰਧਤ ਮਹਿਕਮਾ ਖਾਮੋਸ਼  ਰਾਹਗੀਰਾਂ ਵੱਲੋ  ਸੜਕ ਬਣਾਉਣ ਦੀ ਮੰਗ 

Spread the love
ਅੰਮ੍ਰਿਤਸਰ. ਬਾਬਾ ਬਕਾਲਾ 1 ਅਗਸਤ , (ਮਨਜੀਤ ਸਿੰਘ ਸ਼ੇਰਗਿੱਲ ) =ਹਲਕਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਪੈਦੇ ਬਾਬਾ ਬਕਾਲਾ ਮੋੜ ਵਿਖੇ ਸੈਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਨਵੇ ਪੁਲ ਦੀ ਉਸਾਰੀ ਹੋ ਰਹੀ ਹੈ ਆਉਣ ਜਾਣ ਵਾਲੇ ਰਾਹਗੀਰਾਂ ਦੀ ਮੁਸਬੀਤਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇੱਕ ਸਾਲ ਤੋ ਪਹਿਲਾ ਹੀ ਨਵੇ ਪੁਲ ਦੀ ਉਸਾਰੀ  ਹੋ ਰਹੀ, ਅਜੇ ਤੱਕ ਪੁਲ ਨਹੀ ਬਣ ਚੁੱਕਾ, ਪੁਲ ਦੇ ਨਾਲ ਹੀ ਲੱਗਦੇ ਸੜਕਾਂ ਦਾ ਬਹੁਤ ਮੰਦਾ ਹਾਲ ਆਉਣ ਜਾਣ ਵਾਲੇ ਰਾਹਗੀਰਾਂ ਨਰਕ ਦਾ ਜੀਵਨ ਬਤੀਤ ਕਰ ਰਹੇ ਨੇ ਸੜਕਾਂ ਵਿੱਚ ਬਹੁਤ ਡਿੱਗੇ ਟੋਏ ਨੇ ਕਿਸੇ ਵੇਲੇ ਰਾਹਗੀਰਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ,ਰਾਹਗੀਰਾਂ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਚੰਡੀਗੜ੍ਹ, ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਪੰਜਾਬ ਚੰਡੀਗੜ੍ਹ, ਕੋਲੋ ਮੰਗ ਹੈ ਕਿ ਜਿਨ੍ਰਾ ਚਿਰ ਪੁਲ ਨਹੀ ਬਣਦਾ ਉਹਨਾ ਚਿਰ ਬਾਬਾ ਬਕਾਲਾ ਸਾਹਿਬ ਦੇ ਮੋੜ ਦੀਆ ਸੜਕਾਂ ਬਣਾਈਆ ਜਾਣ ਆਉਣ ਜਾਣ ਵਾਲੇ ਰਾਹਗੀਰਾਂ ਕੋਈ ਵੱਡੇ ਹਾਦਸੇ ਤੋ ਬਚ ਸਕਣਾ, ਨਜਦੀਕ ਲੋਕਾਂ ਦੀ ਮੰਗ ਹੈ ਕਿ ਨਵੀਆਂ ਸੜਕਾਂ ਤਿਆਰ ਕੀਤੀਆਂ ਜਾਣ ਜੋ ਵੱਡੇ ਹਾਦਸੇ ਚੋਂ ਲੋਕਾਂ ਬੱਚ ਸਕਣ,
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *