‘ਲਾਈਆਂ ਹੱਥ ਕੜੀਆਂ’ ਧਾਰਮਿਕ ਗੀਤ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ- ਜਸਵੰਤ ਬੋਪਾਰਾਏ

Spread the love

 ਸੰਦੌੜ‌ 16 ਦਸੰਬਰ (ਬੋਪਾਰਾਏ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਪੰਜਾਬੀ ਧਾਰਮਿਕ ਗੀਤ ਲਾਈਆਂ ਹੱਥ ਕੜੀਆਂ ਨੂੰ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਜਸਵੰਤ ਬੋਪਾਰਾਏ ਪਿੰਡ ਖੁਰਦ ਨੇ ਗੱਲਬਾਤ ਕਰਦਿਆਂ ਕੀਤਾ। ਬੋਪਾਰਾਏ ਨੇ ਦੱਸਿਆ ਪੰਜਾਬੀ ਦੀ ਸੁਰੀਲੀ ਗਾਇਕਾ ਲਵੀ ਝਿੰਜਰ ਦੀ ਆਵਾਜ਼ ਵਿੱਚ ਆਕਾਸ ਰਿਕਾਰਡਿੰਗ ਅਤੇ ਕਾਕਾ ਫੂਲ ਵਾਲਾ ਵੱਲੋਂ ਇਹ ਧਾਰਮਿਕ ਗੀਤ ਪੇਸ਼ ਕੀਤਾ ਗਿਆ ਹੈ ਇਸ ਗੀਤ ਨੂੰ ਗੀਤਾ ਦਿਆਲਪੁਰਾ ਨੇ ਲਿਖਿਆ ਹੈ। ਬੋਪਾਰਾਏ ਨੇ ਦੱਸਿਆ ਇਸ ਧਾਰਮਿਕ ਗੀਤ ਦਾ ਫਿਲਮਾਕਣ ਵੱਖ ਵੱਖ ਧਾਰਮਿਕ ਸਥਾਨਾਂ ਤੇ ਕੀਤਾ ਗਿਆ। ਜਸਵੰਤ ਬੋਪਾਰਾਏ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਗੀਤ ਨੂੰ ਆਪਣੇ ਬੱਚਿਆਂ ਨੂੰ ਜਰੂਰ ਸੁਣਾਇਆ ਜਾਵੇ ਤਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਲਾਮਸ਼ਾਲ ਕੁਰਬਾਨੀ ਦਾ ਇਤਿਹਾਸ ਪਤਾ ਲੱਗ ਸਕੇ। ‌

  • Related Posts

    ਸਿੱਖਿਆ ਦਾ ਘਾਣ ਸਾਰੇ ਹੱਦਾਂ ਬੰਨੇ ਟੱਪਿਆ  ਸੈਂਕੜੇ ਅਧਿਆਪਕ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਵਿੱਚ ਝੋਕੇ  ਸਰਕਾਰ ਸਕੂਲ  ਬੰਦ ਕਰਕੇ ਇਸ ਸਾਲ ਸਿਰਫ ਗੈਰ ਵਿੱਦਿਅਕ ਕੰਮ ਹੀ ਕਰਾ ਲਵੇ – ਵੜੈਚ

    Spread the love

    Spread the love   ਕਪੂਰਥਲਾ, 18 ਸਤੰਬਰ  ( ਕੌੜਾ ) – ਆਮ ਆਦਮੀ ਪਾਰਟੀ ਦੀ ਸਿਖਿਆ ਕ੍ਰਾਂਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸੇ ਸਾਲ ਪਹਿਲਾਂ ਹਜਾਰਾਂ ਅਧਿਆਪਕ ਮਰਦਮਸ਼ਮਾਰੀ ਦੀ…

    ਵਿਧਾਇਕ ਡਾ. ਅਜੇ ਗੁਪਤਾ ਨੇ ਦੋ ਵਾਰਡਾਂ ਵਿੱਚ ਗਲੀਆਂ ਦੇ ਨਿਰਮਾਣ ਲਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਨਿਰਵਿਘਨ ਜਾਰੀ ਰਹਿਣਗੇ: ਵਿਧਾਇਕ ਡਾ. ਅਜੇ ਗੁਪਤਾ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ: ਵਿਧਾਇਕ ਡਾ. ਗੁਪਤਾ

    Spread the love

    Spread the love ਅੰਮ੍ਰਿਤਸਰ, 18 ਸਤੰਬਰ, ਮਨਜੀਤ ਸਿੰਘ ਸ਼ੇਰਗਿੱਲ  ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਵਾਰਡ ਨੰਬਰ 60, ਕੋਟ ਆਤਮਾ ਸਿੰਘ ਖੇਤਰ ਅਤੇ ਵਾਰਡ ਨੰਬਰ…

    Leave a Reply

    Your email address will not be published. Required fields are marked *