ਲੱਭਿਆ ਮੋਬਾਇਲ ਫੋਨ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ

Spread the love

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ ( ਮਨਪ੍ਰੀਤ ਮੋਨੂੰ )-ਅੱਜ ਕੱਲ ਦੇ ਘੋਰ ਕਲਯੁਗ ਵਿਚ ਜਿੱਥੇ ਚੰਦ ਪੈਸਿਆਂ ਪਿੱਛੇ ਕਿਸੇ ਵੀ ਹੱਦ ਤਕ ਚੱਲੇ ਜਾਂਦੇ ਹਨ ਪ੍ਰੰਤੂ ਅੱਜ ਵੀ ਕੁਝ ਅਜਿਹੇ ਵਿਅਕਤੀ ਹਨ ਜੋ ਕਿਸੇ ਦੀ ਮਿਲ਼ੀ ਵਸਤੂ ਨੂੰ ਅਮਾਨਤ ਸਮਝਦੇ ਹੋਏ ਉਸ ਨੂੰ ਵਾਪਸ ਕਰਨਾ ਆਪਣਾ ਮੁੱਢਲਾ ਫਰਜ਼ ਸਮਝਦੇ ਹਨ । ਇਮਾਨਦਾਰੀ ਦੀ ਇੱਕ ਅਜਿਹੀ ਹੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਲੱਭਿਆ ਹੋਇਆ ਮੋਬਾਇਲ ਫੋਨ ਉਸ ਦੇ ਅਸਲ ਮਾਲਕ ਨੂੰ ਸੌਂਪਿਆ ਗਿਆ । ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਗਿੱਲ ਦਾ ਮੋਬਾਇਲ ਡਿੱਗ ਪਿਆ ਸੀ ਜੋਕਿ ਵੀਨਸ ਮਾਨਕਟਾਲਾ ਅਤੇ ਸਾਗਰ ਰਾਣਾ  ਨੂੰ ਚੱਕ ਬੀੜ ਸਰਕਾਰ ਤੋਂ ਸੜਕ ਤੇ ਪਿਆ ਮਿਲਿਆ ਸੀ। ਉਹਨਾਂ ਮੋਬਾਇਲ ਦੇ ਅਸਲ ਮਾਲਕ ਤੱਕ ਪਹੁੰਚ ਕਰਕੇ ਲੱਭਿਆ ਹੋਇਆ ਮੋਬਾਇਲ ਫੋਨ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ । ਜਿਸ ਤੇ ਮੋਬਾਇਲ ਮਾਲਕ ਕੁਲਬੀਰ ਸਿੰਘ ਗਿੱਲ ਨੇ ਵੀਨਸ ਮਾਨਕਟਾਲਾ ਅਤੇ ਸਾਗਰ ਰਾਣਾ  ਦਾ ਧੰਨਵਾਦ ਕੀਤਾ ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *