ਸ: ਅਵਤਾਰ ਸਿੰਘ ਬਰਾੜ ਦੀ ਯਾਦ ’ਚ ਵਿਸ਼ਾਲ ਖ਼ੂਨਦਾਨ ਕੈਂਪ

Spread the love
 200 ਖ਼ੂਨਦਾਨੀ ਰਜਿਸਟਰਡ ਅਤੇ 140 ਨੇ ਕੀਤਾ ਖ਼ੂਨਦਾਨ
ਫ਼ਰੀਦਕੋਟ, 12 ਦਸੰਬਰ (ਵਿਪਨ ਮਿੱਤਲ)-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਵ: ਸ: ਅਵਤਾਰ ਸਿੰਘ ਬਰਾੜ ਦੀ ਯਾਦ ’ਚ ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵਲੋਂ 11ਵਾਂ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਗਰੀਨ ਐਵਿਨਿਊ ਵਿਖੇ ਲਗਾਇਆ ਗਿਆ। ਕੈਂਪ ਅੰਦਰ ਸ: ਬਰਾੜ ਦੇ ਸ਼ੁਭਚਿੰਤਕਾਂ ਨੇ 140 ਯੂਨਿਟ ਖ਼ੂਨਦਾਨ ਕੀਤਾ। ਖ਼ੂਨਦਾਨ ਕੈਂਪ ਦੀ ਸ਼ੁਰੂਆਤ ਉਨ੍ਹਾਂ ਦੇ ਸਪੁੱਤਰ ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ ਨੇ ਖੁਦ ਖ਼ੂਨਦਾਨ ਕਰਕੇ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਖੁੂਨਦਾਨ ਦੇ ਖੇਤਰ ’ਚ ਸੁਸਾਇਟੀ ਨਿਰੰਤਰ ਕੰਮ ਕਰ ਰਹੀ ਹੈ ਅਤੇ ਭਵਿੱਖ ’ਚ ਹੋਰ ਸੁਹਿਰਦਤਾ ਨਾਲ ਕਾਰਜ ਜਾਰੀ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਸਮੂਹ ਖ਼ੂਨਦਾਨੀਆਂ, ਡਾਕਟਰਜ਼ ਸਾਹਿਬਾਨ ਅਤੇ ਵੱਡੀ ਗਿਣਤੀ ਵਿਚ ਆਏ ਸ਼ੁਭਚਿੰਤਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਅਟੁੱਟ ਵਰਤਿਆ । ਕੈਂਪ ’ਚ ਵਿਸ਼ੇਸ਼ ਤੌਰ ’ਤੇ ਸ਼੍ਰੀ ਉਪਿੰਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਪਵਨ ਕੁਮਾਰ ਗੋਇਲ ਸੀਨੀਅਰ ਕਾਂਗਰਸੀ ਆਗੂ, ਜਸਨਪ੍ਰੀਤ ਸਿੰਘ ਜੈਸ਼ੀ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਬਲਦੇਵ ਸਿੰਘ ਸਾਬਕਾ ਵਿਧਾਇਕ, ਦਰਸ਼ਨ ਸਿੰਘ ਢਿਲਵਾਂ, ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਭੁਪਿੰਦਰ ਸਿੰਘ ਸਾਹੋਕੇ, ਅਮਰਜੀਤ ਸਿੰਘ ਜੱਜ, ਧਨਜੀਤ ਸਿੰਘ ਧਨੀ ਵਿਰਕ, ਮੱਘਰ ਸਿੰਘ ਖਾਲਸਾ ਪ੍ਰਧਾਨ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਫ਼ਰੀਦਕੋਟ, ਮਨਪ੍ਰੀਤ ਸਿੰਘ ਮਨੀ ਕੋਟਕਪੂਰਾ, ਕੁਲਦੀਪ ਸਿੰਘ ਗੋਰਾ ਸੰਧੂ ਅਰਾਈਆਂਵਾਲਾ, ਲਖਵਿੰਦਰ ਸਿੰਘ ਲੱਖਾ ਚੇਅਰਮੈਨ ਐਸ.ਸੀ. ਸੈਲ,ਪਰਵਿੰਦਰ ਕਾਕਾ ਬਰਗਾੜੀ, ਜਸਵੰਤ ਸਿੰਘ ਭੱਟੀ ਸੇਵਾ ਮੁਕਤ ਇੰਸਪੈਕਟਰ, ਸਿਕੰਦਰ ਸਿੰਘ ਮੜ੍ਹਾਕ, ਰਜਿੰਦਰ ਸਿੰਘ ਰੋਮਾਣਾ, ਬਲਜੀਤ ਸਿੰਘ ਗੋਰਾ, ਲਖਵੰਤ ਸਿੰਘ ਮਹਾਸ਼ਾ,ਅਜਾਇਬ ਸਿੰਘ ਚਹਿਲ, ਜਗਜੀਤ ਸਿੰਘ ਚਹਿਲ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾ, ਗੁਰਭਜਨ ਸਿੰਘ ਸੰਧੂ, ਗੁਰਤੇਜ ਸਿੰਘ ਤੇਜਾ ਭਲਵਾਨ ਐਮ.ਸੀ.,ਦਲੇਰ ਸਿੰਘ ਡੋਡ, ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਰਵੀ ਸੇਠੀ ਕਾਰੋਬਾਰੀ, ਰਮਨਦੀਪ ਸਿੰਘ ਜਿੰਮੀ ਬਰਾੜ ਭੋਲੂਵਾਲਾ, ਸ਼ਿਵਰਾਜ ਸਿੰਘ ਢਿੱਲੋਂ, ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਰਣਜੀਤ ਸਿੰਘ ਬਰਾੜ ਭੋਲੂਵਾਲਾ ਖੇਡ ਪ੍ਰਮੋਟਰ, ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ-ਲੰਗਰ ਮਾਤਾ ਖੀਵੀ ਜੀ, ਰਵਿੰਦਰ ਸਿੰਘ ਬੁਗਰਾ, ਜਸਵੰਤ ਸਿੰਘ ਬਰਾੜ ਸੇਵਾ ਮੁਕਤ ਹੈਡ ਮਾਸਟਰ, ਖਰੈਤੀ ਲਾਲ ਸ਼ਰਮਾ, ਗੁਰਪ੍ਰੀਤ ਸਿੰਘ ਰਾਜਾ ਸਰਪੰਚ ਘੋਨੀਵਾਲਾ, ਦਰਸ਼ਨ ਸਿੰਘ ਸਹੋਤਾ, ਜਸਵਿੰਦਰ ਸਿੰਘ ਸਿੱਖਾਂਵਾਲਾ, ਬਰਕਤ ਸਿੰਘ, ਗੁਰਦੇਵ ਸਿੰਘ ਚਰਨ, ਮਿਹਰ ਸਿੰਘ ਕਰੀਰਵਾਲੀ,  ਇੰਦਰਜੀਤ ਸਿੰਘ ਖੀਵਾ, ਲਖਵਿੰਦਰ ਸਿੰਘ ਸੰਧੂ, ਡਾ. ਬਲਜੀਤ ਸ਼ਰਮਾ ਗੋਲੇਵਾਲਾ, ਅਵਤਾਰ ਸਿੰਘ ਖੋਸਾ, ਕੇ.ਪੀ. ਸਿੰਘ, ਹੈਰੀ ਢਿੱਲੋਂ, ਗੁਰਜੀਵਨ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਰਾਜਵਿੰਦਰ ਸਿੰਘ ਪੱਪੂ ਸਿਮਰੇਵਾਲਾ, ਗੋਪਾਲ ਕਿ੍ਸ਼ਨ ਜੋਸ਼ੀ ਸਰਪੰਚ, ਬਲਬੀਰ ਸਿੰਘ ਟਿੰਟਾ ਸਰਪੰਚ, ਜਗਦੀਪ ਸਿੰਘ ਢਿੱਲੋਂ, ਗੁਰਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਬਾਬੂ ਸ਼ਾਮ ਲਾਲ, ਵਰਿੰਦਰ ਕੁਮਾਰ ਬਿੰਦਰੀ, ਜਰਨੈਲ ਸਿੰਘ ਸੇਵਾ ਮੁਕਤ ਮੈਨੇਜਰ, ਸ਼ਵਿੰਦਰ ਸਿੰਘ ਬਰਗਾੜੀ ਸੇਵਾ ਮੁਕਤ ਐਸ.ਡੀ.ਓ. ਰਘਬੀਰ ਸਿੰਘ ਜਨਰਲ ਸਕੱਤਰ, ਪਿ੍ਤਪਾਲ ਸਿੰਘ ਭਲੂਰੀਆ ਬਰਗਾੜੀ, ਰਮੇਸ਼ ਕੱਕੜ ਪੰਜਗਰਾਈਂ, ਊਧਮ ਸਿੰਘ ਔਲਖ, ਬਨੀ ਬਰਾੜ, ਸੁਖਜੀਤ ਸਿੰਘ ਭੋਲਾ ਸਾਬਕਾ ਸਰਪੰਚ ਘਣੀਏ ਵਾਲਾ, ਬੌਬੀ ਬਰਾੜ ਐਨ.ਆਰ.ਆਈ., ਵਿੱਕੀ ਬਰਾੜ ਐਮ.ਸੀ.,ਡਾ. ਪਰਮਜੀਤ ਸਿੰਘ ਗੋਲੇਵਾਲਾ, ਨਵਤੇਜ ਸਿੰਘ ਕਾਉਣੀ, ਡਾ. ਬਲਜਿੰਦਰ ਸਿੰਘ ਕਾਉਣੀ, ਪ੍ਰਵੀਨ ਕਾਲਾ, ਗੁਰਜਿੰਦਰ ਸਿੰਘ ਸਾਬਕਾ ਸਰਪੰਚ, ਕਿ੍ਸ਼ਨ ਕੁਮਾਰ ਸਾਬਕਾ ਸਰਪੰਚ, ਮਨਜਿੰਦਰ ਸ਼ਰਮਾ ਸਾਬਕਾ ਸਰਪੰਚ, ਭਾਗ ਸਿੰਘ ਪਿੱਪਲੀ, ਸ਼ਸਪਾਲ ਸਿੰਘ ਸਾਬਕਾ ਸਰਪੰਚ, ਗੁਰਨੇਕ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਡੋਡ ਸਾਬਕਾ ਸਰਪੰਚ, ਜਨਿੰਦਰ ਜੈਨ, ਪੰਕਜ ਜੈਨ, ਗੋਪਾਲ ਅਗਰਵਾਲ, ਬਲਕੌਰ ਸਿੰਘ ਸਰਾਂਵਾਂ, ਟੇਕ ਸਿੰਘ ਜੈਤੋ, ਬੋਹੜ ਸਿੰਘ ਸਰਾਵਾਂ,
ਮਾਸਟਰ ਦਰਸ਼ਨ ਕੋਟਕਪੂਰਾ, ਸੁਖਦੇਵ ਸਿੰਘ ਗਿੱਲ ਗੋਦੜੀ ਸਾਹਿਬ, ਜਗਦੀਪ ਸਿੰਘ ਟੈਣੀ ਐਡਵੋਕੇਟ, ਬਲਜੀਤ ਸਿੰਘ ਬਰਾੜ ਸੇਵਾ ਮੁਕਤ ਸੀ.ਈ.ਓ, ਜਸਵੰਤ ਸਿੰਘ ਐਡਵੋਕੇਟ, ਹਰਜੀਤ ਸਿੰਘ ਬਰਾੜ ਐਡਵੋਕੇਟ, ਜਸਵੰਤ ਸਿੰਘ ਬਰਾੜ, ਸੁਖਦੇਵ ਸਿੰਘ ਬਰਾੜ ਸਰਪੰਚ, ਸੁਖਦੇਵ ਸਿੰਘ ਫ਼ੌਜੀ ਹੱਸਣਭੱਟੀ, ਨਛੱਤਰ ਸਿੰਘ ਸਾਬਕਾ ਸਰਪੰਚ ਪਿੰਡੀ ਬਲੋਚਾਂ, ਗੁਰਮੀਤ ਸਿੰਘ ਪਿੰਡੀ ਬਲੋਚਾਂ, ਸ਼ਮਸੇਰ ਸਿੰਘ ਜਲਾਲੇਆਣਾ, ਬਲਵਿੰਦਰ ਸਿੰਘ ਸੰਧੂ ਵੀਰੇਵਾਲਾ, ਬਲਦੇਵ ਸਿੰਘ ਨਵਾਂ ਕਿਲ੍ਹਾ, ਬਿੱਕਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਬਲਵੀਰ ਸਿੰਘ ਟੋਨੀ ਸਰਪੰਚ ਸਿਮਰੇਵਾਲਾ, ਸੁਖਦੇਵ ਸਿੰਘ ਬਰਾੜ ਸੇਵਾ ਮੁਕਤ ਡੀ.ਐਸ.ਪੀ., ਬਾਜ਼ ਸਿੰਘ ਸੇਵਾ ਮੁਕਤ ਐਸ.ਡੀ.ਓ., ਬਲਜੀਤ ਸਿੰਘ ਗਿੱਲ, ਤਾਰਾ ਸਿੰਘ ਭੱਟੀ ਐਮ.ਸੀ., ਵਿਨੋਦ ਮੈਣੀ ਕੋਟਕਪੂਰਾ, ਜਸਵਿੰਦਰ ਸਿੰਘ ਕੋਟਸੁਖੀਆ, ਅਮਰਜੀਤ ਸਿੰਘ ਸੁੱਖਾ ਖਾਰਾ, ਜੈਪ੍ਰਕਾਸ਼ ਬਲਾਕ ਪ੍ਰਧਾਨ ਕੋਟਕਪੂਰਾ, ਲਖਵਿੰਦਰ ਸਿੰਘ ਸਾਬਕਾ ਸਰਪੰਚ ਥਾੜੇ, ਗੁਰਜੀਤ ਸਿੰਘ ਮਚਾਕੀ ਮੱਲ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ ਹਰੀ ਨੌ, ਬੋਹੜ ਸਿੰਘ ਘਾਰੂ, ਜਸਵਿੰਦਰ ਸਿੰਘ ਸਾਬਕਾ ਸਰਪੰਚ ਢੀਮਾਂਵਾਲੀ, ਗੁਰਦੇਵ ਸਿੰਘ ਸਾਬਕਾ ਸਰਪੰਚ ਚੱਕ ਕਲਿਆਣ, ਦਰਸ਼ਨ ਸਿੰਘ ਸਾਬਕਾ ਸਰਪੰਚ ਢਿਲਵਾਂ ਕਲਾਂ, ਬਾਬੂ ਸਿੰਘ ਬਰਾੜ, ਸਰਦੂਲ ਸਿੰਘ ਵੜਿੰਗ, ਪੱਪ ਬਰਗਾੜੀ, ਜਗਜੀਤ ਸਿੰਘ ਰਾਜੂ ਗਿੱਲ, ਗੁਰਤੇਜ ਸਿੰਘ ਸਾਬਕਾ ਸਰਪੰਚ ਢੁੱਡੀ, ਤੇਜਿੰਦਰ ਸਿੰਘ ਬੇਗੂਵਾਲਾ, ਗੁਰਚਰਨ ਸਿੰਘ ਨੱਥਲਵਾਲਾ, ਸੁਰਜੀਤ ਸਿੰਘ ਸੰਧੂ ਸੇਵਾ ਮੁਕਤ ਐਸ.ਆਈ., ਗਿਆਨੀ ਹਰਦੇਵ ਸਿੰਘ, ਰੇਸ਼ਮ ਸਿੰਘ ਗਿੱਲ, ਨਰਿੰਦਰ ਸਿੰਘ ਬਰਾੜ ਪੀ.ਏ., ਚਰਨਜੀਤ ਸਿੰਘ ਸ਼ਰਮਾ, ਸੁਖਜੀਤ ਸਿੰਘ ਪਹਿਲੂਵਾਲਾ, ਅਸ਼ੋਕ ਭਟਨਾਗਰ, ਗੁਰਜੰਗ ਸਿੰਘ ਸਾਬਕਾ ਪ੍ਰਧਾਨ, ਸਤਪਾਲ ਨੇਤਾ ਬਾਜਾਖਾਨਾ, ਕੁਲਵਿੰਦਰ ਸਿੰਘ ਢਿੱਲੋਂ ਰਾਮਸਰ, ਸੁਰਿੰਦਰ ਪੁਰੀ, ਮਨਜੀਤ ਸਿੰਘ ਸਾਬਕਾ ਸਰਪੰਚ ਬਾਜਾਖਾਨਾ, ਮਨਜਿੰਦਰ ਸਿੰਘ ਫ਼ਰੀਦਕੋਟ, ਡਬਲਜੀਤ ਸਿੰਘ ਧੌਂਸੀ ਬੁਲਾਰਾ, ਬਲਵਿੰਦਰ ਸਿੰਘ ਫ਼ਿੱਡੇ ਸਾਬਕਾ ਸਰਪੰਚ ਬੁਲਾਰਾ, ਰਣਜੋਧ ਸੰਧੂ, ਬਬਲਦੀਪ ਸਿੰਘ ਘੋਨੀਵਾਲਾ ਨੰਬਰਦਾਰ, ਜੱਸੀ ਬਰਾੜ ਘੋਨੀਵਾਲਾ, ਨਹਿਰੂ ਰੋੜੀਕਪੂਰਾ, ਤਰਸੇਮ ਸਿੰਘ ਸੇਵਾ ਮੁਕਤ ਟੀਚਰ, ਬਿਕਰਮਜੀਤ ਸਿੰਘ ਸਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਸੁਖਵਿੰਦਰ ਸਿੰਘ ਬੱਬੂ, ਨੱਥਾ ਸਿੰਘ ਚੰਨੀ ਆਦਿ ਹਾਜ਼ਰ ਸਨ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *