ਝਬਾਲ 4 ਅਗਸਤ (ਮੱਖਣ ਮਨੋਜ )- ਜਤਿੰਦਰ ਸਿੰਘ ਜੱਜ ਢਿੱਲੋਂ ਝਬਾਲ ਦੇ ਸਹੁਰਾ ਸਾਹਿਬ ਸ੍ਰ .ਪ੍ਰਤਾਪ ਸਿੰਘ ਬੁੱਟਰ ਜਿਨਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ 6 ਅਗਸਤ ਦਿਨ ਵੀਰਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼ਹੀਦ ਬਾਬਾ ਤਾਰਾ ਸਿੰਘ ਜੀ ਪਿੰਡ ਵਾਂ ਤਾਰਾ ਸਿੰਘ ਨੇੜੇ ਭਿਖੀਵਿੰਡ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਹੋਵੇਗੀ। ਸਰਦਾਰਨੀ ਗੁਰਚਰਨ ਕੋਰ ਬੁੱਟਰ ਪੁੱਤਰ ਬਲਵਿੰਦਰ ਸਿੰਘ ਬੁੱਟਰ ਪੁੱਤਰ ਰਾਜਵਿੰਦਰ ਸਿੰਘ ਬੁੱਟਰ ਤੇ ਪਰਿਵਾਰ ਵਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਜੀ ਨੇ ਅਤਿੰਮ ਅਰਦਾਸ ਮੋਕੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ ਅਰਦਾਸ






