ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ)ਇਕਾਦਸ਼ੀ ਨੂੰ ਮੁੱਖ ਰੱਖਦਿਆ ਹੋਇਆ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਵਿਖੇ 31ਵੀਂ ਨਿਸ਼ਾਨ ਯਾਤਰਾ ਕੱਢੀ ਗਈ ਜੋ ਕਿ ਸੁਨੀਤਾ ਰਾਣੀ ਪਤਨੀ ਵਿਜੇ ਕੁਮਾਰ ਮਿੱਠੂ ਸਹਿਣੇ ਵਾਲਿਆਂ ਦੇ ਘਰੋਂ ਹੁੰਦੀ ਹੋਈ ਮੰਦਿਰ ਪਹੁੰਚੀ ਜਿੱਥੇ ਨਿਸ਼ਾਨ ਚੜਾਉਣ ਤੋਂ ਬਾਅਦ ਭਗਤਾਂ ਵਲੋਂ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਅੰਕਿਤ ਸਿੰਗਲਾ ,ਵਿਜੇ ਕੁਮਾਰ ਮਿੱਠੂ ਸਹਿਣੇ ਵਾਲੇ, ਅਤੁਲ ਸਿੰਗਲਾ, ਰਿੰਕੂ ਮੋੜ, ਭਾਰਤ ਭੂਸ਼ਣ ਬਾਂਸਲ, ,ਲਾਡੀ, ਰਕੇਸ਼ ,ਅਮਰਜੀਤ, ਦੀਪੂ ਭੈਣੀ, ਸਾਹਿਲ ,ਗੁਪਤਾ , ਜੈਕੀ ਮਹਿਲਾ ਸਕੀਰਤਨ ਕੀਰਤਨ ਮੰਡਲ ਦੀ ਮੈਂਬਰ ਹਾਜ਼ਰ ਸਨ।





