ਸੈਲਰ ਦੀ ਕੰਧ ਨਾਲ ਟਰੈਕਟਰ ਟਰਾਲੀ ਦੇ ਟਕਰਾਉਣ ਕਾਰਨ ਹੋਇਆ ਆਰਥਿਕ ਨੁਕਸਾਨ     

Spread the love
ਤਪਾ ਮੰਡੀ 12 ਅਗਸਤ (ਗੋਲਡੀ ਵਿਆਸ) ਇਥੋਂ ਥੋੜੀ ਦੂਰ ਸਥਿਤ ਤਾਜੋ ਮਹਿਤਾ ਰੋਡ ਤੇ ਸ੍ਰੀ ਕ੍ਰਿਸ਼ਨ ਰਾਈਸ ਮਿਲਜ ਦੀ ਬਾਉਂਡਰੀ ਵਾਲੀ ਕੰਧ ਨਾਲ ਚੌਲਾਂ ਦੇ ਛਿਲਕੇ ਨਾਲ ਭਰੀ ਹੋਈ ਟਰਾਲੀ ਬੇਕਾਬੂ ਹੋ ਕੇ ਟਕਰਾ ਜਾਣ ਨਾਲ ਕੰਧ ਡਿੱਗ ਪਈ ਜਿਸ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਿਲਦਾ ਵਾਲਿਆ ਦਾ ਵੱਡਾ ਆਰਥਿਕ ਨੁਕਸਾਨ ਕਾਫੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਾਈਸ ਮਿਲਜ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਕਰੀਬ 50 ਤੋਂ 60 ਫੁੱਟ ਲੰਮੀ ਕੰਧ ਜੋ ਕਿ ਕਰੀਬ ਤੋਂ 10 ਫੁੱਟ ਉੱਚੀ ਸੀ ਪਿਛਲੀ ਦਿਨੀਂ 6 ਅਗਸਤ ਨੂੰ ਛਿਲਕੇ ਦੀ ਭਰੀ ਹੋਈ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ ਜਿਸ ਵਿੱਚ ਕਾਫੀ ਨੁਕਸਾਨ ਹੋ ਗਿਆ ਉਹਨਾਂ ਦੱਸਿਆ ਕਿ  ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਆਰਥਿਕ ਤੌਰ ਤੇ ਕਾਫੀ ਨੁਕਸਾਨ ਹੋ ਗਿਆ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *