ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਲਾਇਆ ਇੱਕ ਰੋਜ਼ਾ ਟੂਰ

Spread the love

 ਭੀਖੀ, 03 ਦਸੰਬਰ (ਕਮਲ ਜਿੰਦਲ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਿਦਆਰਥੀਆਂ ਦਾ ਇੱਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਤਿੰਨ ਵੱਖ-ਵੱਖ ਦਿਨਾਂ ਵਿੱਚ ਆਯੋਜਿਤ ਇਸ ਟੂਰ ਵਿੱਚ ਪਹਿਲੇ ਦਿਨ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ 200 ਵਿਿਦਆਰਥੀ ੍ਹਘ ਓਅਠੌਂ ਫਲ਼ਅਗ਼ਅ ਹੰਡਿਆਇਆ (ਬਰਨਾਲਾ) ਵਿਖੇ ਗਏ ਅਤੇ ਤੀਸਰੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਲਗਭਗ 400 ਵਿਿਦਆਰਥੀ ਫਅਲ਼ੰ ਾਂਅਲ਼ਖ ਮਸਤੀ ਜੋਨ ਲੁਧਿਆਣਾ ਵਿਖੇ ਟੂਰ ਉੱਤੇ ਗਏ।ਜਿੱਥੇ ਸਾਰੇ ਬੱਚਿਆਂ ਨੇ ਟਰੰਪਲਿਨ, ਕਾਰ ਟੱਕਰ,ਰੋਲਰ ਕੋਸਟਰ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਦਾ ਖੂਬ ਆਨੰਦ ਮਾਣਿਆ ।ਮਸਤੀ ਜੋਨ ਦੇ ਕਰਮਚਾਰੀਆਂ ਨੇ ਭਰਪੂਰ ਸਹਿਯੋਗ ਦਿੰਦੇ ਹੋਏ ਸਾਰੇ ਬੱਚਿਆਂ ਨੂੰ ਖੇਡਾਂ ਖਿਡਾਈਆਂ। ਇਸ ਤੋਂ ਬਾਅਦ ਬੱਚਿਆਂ ਨੇ ਸਵਾਦਿਸ਼ਟ ਖਾਣੇ ਦਾ ਖੂਬ ਲੁਤਫ ਉਠਾਇਆ।ਪ੍ਰਿੰਸੀਪਲ ਸਾਹਿਬ ਨੇ

Samsung F54

ਕਿਹਾ ਕਿ ਅਜਿਹੇ ਟੂਰ ਬੱਚਿਆਂ ਵਿੱਚ ਰੌਚਿਕਤਾ ਪੈਦਾ ਕਰਦੇ ਹਨ। ਲਗਾਤਾਰ ਪੜ੍ਹਾਈ ਕਰਕੇ ਅੱਕ ਜਾਣ ਤੇ ਅਜਿਹੇ ਟੂਰ ਬੱਚਿਆਂ ਵਿੱਚ ਰੌਚਿਕਤਾ,ਇਕਾਗਰਤਾ ਅਤੇ ਸੰਤੁਸ਼ਟੀ ਅਤੇ ਨਵੀ ਊਰਜਾ ਦਾ ਸੰਚਾਰ ਪੈਦਾ ਕਰਦੇ ਹਨ। ਇਸ ਲਈ ਸਾਨੂੰ ਸਮੇਂ ਸਮੇਂ ਤੇ ਅਜਿਹੇ ਟੂਰਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ।

More News

Youtube

facebook

Whatsapp

Home

 

  • Related Posts

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    ਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣ

    Spread the love

    Spread the loveਬਠਿੰਡਾ 16 ਸਤੰਬਰ (ਸੁਰਿੰਦਰਪਾਲ ਸਿੰਘ):= ਕਹਿੰਦੇ ਨੇ ਕਿ ਬੂਰੀ ਦਾ ਦੁੱਧ ਤੇ ਦੇਸੀ ਘਿਓ ਸ਼ੁਧ ਮੁੱਲ ਮੋੜ ਹੀ ਦਿੰਦੇ ਨੇ । ਇਸ ਅਖਾਣ ਨੂੰ ਨੰਬਰਦਾਰ ਨੇ ਸੱਚ ਕਰ ਵਿਖਾਇਆ…

    Leave a Reply

    Your email address will not be published. Required fields are marked *