ਪ੍ਰਧਾਨ ਸ਼ਿਵ ਵਰਮਾ ਦੀ ਅਗਵਾਈ ਵਿੱਚ ਸਵਰਨਕਾਰ ਸਭਾ ਕੁਰਾਲੀ ਦੇ ਹੋਈ ਇਕੱਤਰਤਾ

Spread the love
ਪ੍ਰਧਾਨ ਸ਼ਿਵ ਵਰਮਾ ਦੀ ਅਗਵਾਈ ਵਿੱਚ ਸਵਰਨਕਾਰ ਸਭਾ ਕੁਰਾਲੀ ਦੇ ਹੋਈ ਇਕੱਤਰਤਾ
ਅਨੀਲ ਕੁਮਾਰ ਬੋਬੀ ਵਰਮਾ ਜਨਰਲ ਸਕੱਤਰ ਨਿਯੁਕਤ
ਕੁਰਾਲੀ, 23 ਨਵੰਬਰ (ਪਰਮਜੀਤ ਛੰਮਾ ਪਪਰਾਲੀ):-   ਬੀਤੇ ਕੱਲ ਸਵਰਨਕਾਰ ਸਭਾ ਕੁਰਾਲੀ ਦੀ ਇੱਕ ਮੀਟਿੰਗ ਸਭਾ ਦੇ ਪ੍ਰਧਾਨ ਸ਼ਿਵ ਵਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਵਰਨਕਾਰ ਭਰਾਵਾਂ ਦੇ ਹਿਤਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੰਚਾਰੁ ਢੰਗ ਨਾਲ ਚਲਾਉਣ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ । ਜਿਸ ਵਿੱਚ ਅਨੀਲ ਕੁਮਾਰ ਬੋਬੀ ਵਰਮਾ ਜਨਰਲ ਸਕੱਤਰ, ਮੁਨੀਸ਼ ਵਰਮਾ ਖਜਾਨਚੀ, ਦੀਪਕ ਦੀਪੂ ਵਰਮਾ ਸ਼ਹਿ ਸਕੱਤਰ, ਰਾਹੁਲ ਵਰਮਾ ਸ਼ਹਿ ਖ਼ਜ਼ਾਨਚੀ, ਦਿਨੇਸ਼ ਵਰਮਾ ਖਜਾਨਚੀ 2, ਕੌਂਸਲਰ ਭਾਰਤ ਭੂਸ਼ਣ ਵਰਮਾ ਮੈਂਬਰ, ਚੇਤਨ ਵਰਮਾ ਮੈਂਬਰ, ਨਰੇਸ਼ ਵਰਮਾ (ਨੀਟੂ) ਮੈਂਬਰ ਨਿਯੁਕਤ ਕੀਤੇ ਗਏ । ਇਸ ਮੌਕੇ ਪ੍ਰਧਾਨ ਸ਼ਿਵ ਵਰਮਾ ਨੇ ਕਿਹਾ ਕਿ ਸਵਰਨਕਾਰਾਂ ਦੀਆਂ ਜਿੰਨੀਆਂ ਵੀ ਮੁਸ਼ਕਿਲਾਂ ਭਾਵੇਂ ਲੋਕਲ ਹੋਣ ਜਾਂ ਸਟੇਟ ਲੈਵਲ ਤੇ ਹੋਣ ਉਹਨਾਂ ਨੂੰ ਮਿਲ ਜੁਲ ਕੇ ਹੱਲ ਕੀਤਾ ਜਾਵੇਗਾ । ਇਸੇ ਤਰ•ਾਂ ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕੁਝ ਮਤੇ ਵੀ ਪਾਸ ਕੀਤੇ ਗਏ । ਅੱਜ ਦਿੱਤੀ ਨਿਯੁਕਤੀਆਂ ਨੂੰ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਇੱਕ ਮਤ ਹੋਕੇ ਸਹਿਮਤੀ ਦਿੱਤੀ ਗਈ । ਇਸ ਮੌਕੇ ਚੁਣੇ ਗਏ ਮੈਂਬਰਾਂ ਵੱਲੋਂ ਸਭਾ ਦੇ ਸਮੂਹ ਮੈਂਬਰਾਂ ਨੂੰ ਪੂਰਾ ਭਰੋਸਾ ਦਵਾਇਆ ਕਿ ਅਸੀਂ ਤਨ ਮਨ ਧਨ ਨਾਲ ਸਭਾ ਲਈ
ਕੰਮ ਕਰਦੇ ਹੋਏ ਸਵਰਨਕਾਰ ਭਰਾਵਾਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਰਹਿਣਗੇ । ਇਸ ਮੌਕੇ ਗੁਨਦੀਪ ਵਰਮਾ, ਸੰਜੀਵ ਕੁਮਾਰ ਗੋਗਨਾ, ਸਤੀਸ਼ ਕੁਮਾਰ ਚੇਅਰਮੈਨ, ਪਵਨ ਕੁਮਾਰ ਵਰਮਾ ਉਪ ਪ੍ਰਧਾਨ, ਦੀਪਕ ਕੁਮਾਰ ਵਰਮਾ ਕੈਸ਼ੀਅਰ, ਰੋਸ਼ਨ ਲਾਲ ਵਰਮਾ, ਗੋਰਵ ਵਰਮਾ ਭੀਮ ਸੈਨ, ਸੁੱਖੀ ਵਰਮਾ, ਆਰੀਅਨ ਵਰਮਾ ਅਤੇ ਨਿਤੀਸ਼ ਕੁਮਾਰ ਵਰਮਾ ਆਦਿ ਹਾਜ਼ਰ ਸਨ ।

More News

Youtube

Facebook

Whatsapp

Home

 

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *