ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਮੌਕੇ ਕੱਢੀ ਕਲਸ਼ ਯਾਤਰਾ

Spread the love
ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਮੌਕੇ ਕੱਢੀ ਕਲਸ਼ ਯਾਤਰਾ
ਘਨੌਰ, 23 ਨਵੰਬਰ (ਅਭਿਸ਼ੇਕ ਸੂਦ) :ਪੰਚਾਇਤੀ ਸ਼ਿਵ ਮੰਦਰ ਸੋਗਲਪੁਰ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਜਾ ਰਹੇ ਸ੍ਰੀਮਦ ਭਗਵਤ ਕਥਾ ਗਿਆਨ ਯੱਗ ਸਮਾਗਮ ਦੀ ਸ਼ੁਰੂਆਤ ਵਜੋਂ ਕਥਾ ਵਾਚਕ ਅਚਾਰਿਆ ਸ੍ਰੀ ਮਹੰਤ ਸੂਰਜ ਗਿਰੀ ਤੇ ਮਹੰਤ ਵਾਸੂਦੇਵਾ ਨੰਦ ਸਰਸਵਤੀ ਦੀ ਰਹਿਨੁਮਾਈ ਹੇਠ ਸੋਗਲਪੁਰ, ਸੋਨੇਮਾਜਰਾ, ਉਲਾਣਾ, ਕਾਮੀ ਕਲਾਂ ਪਿੰਡਾਂ ਵਿੱਚ ਕਲਸ਼ ਯਾਤਰਾ ਕੱਢੀ ਗਈ । ਇਸ ਨੂੰ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਵਾਸੂਦੇਵਾ ਨੰਦ ਸਰਸਵਤੀ ਨੇ ਹਰੀ ਝੰਡੀ ਦੇ ਕੇ ਮੰਦਰ ਤੋਂ ਰਵਾਨਾ ਕੀਤਾ । ਇਸ ਯਾਤਰਾ ਵਿੱਚ ਸ਼ਾਮਲ ਹੋਈਆਂ ਵੱਡੀ ਗਿਣਤੀ ਸ਼ਰਧਾਲੂ ਔਰਤਾਂ ਨੇ ਆਪਣੇ ਸਿਰਾਂ ‘ਤੇ ਪ੍ਰਭਾਵਸ਼ਾਲੀ ਕਲਸ਼ ਚੁੱਕੇ ਹੋਏ ਸਨ । ਇਸ ਦੌਰਾਨ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਹਿਯੋਗ ਦਿੱਤਾ । ਮਿਤੀ 24ਨਵੰਬਰ ਤੋਂ ਸ੍ਰੀ ਮਹੰਤ ਸੂਰਜ ਗਿਰੀ ਜੀ ਵਲੋਂਭਗਵਤ ਕਥਾ ਦਾ ਉਚਾਰਨ ਕੀਤਾ ਜਾਵੇਗਾ। ਇਸ ਮੌਕੇ ਮੰਦਰ ਕਮੇਟੀ ਦੇ ਸਮੂਹ ਅਹੁਦੇਦਾਰ ਸਰਪੰਚ ਵਿਦਿਆਵਤੀ,ਪੰਚ  ਸੋਨੀਆ ਸ਼ਰਮਾ ਪੰਚ ਸਿੰਦਰ ਦੇਵੀ,ਨਿਰਮਲਾ ਦੇਵੀ, ਸ਼ਾਕਸ਼ੀ ਸ਼ਰਮਾ,ਮਧੂ ਬਾਲਾ, ਸੁਮਨ ਸ਼ਰਮਾ,ਸਿਮਰਨ ਸ਼ਰਮਾ,ਆਸੀ ਰਾਣੀ, ਮੈਨਾ ਰਾਣੀ,ਓਮਵਤੀ,ਸੋਨੀਆ ਰਾਣੀ,ਤਮੰਨਾ
,
ਪੰਮੀ,ਜੈ ਭਗਵਾਨ,ਪਾਰਸ਼ ਸਰਮਾ, ਰਾਕੇਸ਼ ਕੁਮਾਰ ਵਿੱਕੀ, ਮਨੀਸ਼ ਸਰਮਾ, ਮੰਨਤ ਸ਼ਰਮਾ,ਅਜੇ ਸ਼ਰਮਾ, ਸਿਆਮ ਲਾਲ, ਰਾਜੀਵ ਕੁਮਾਰ ਨੰਬਰਦਾਰ,ਪਵਨ ਕੁਮਾਰ ਸੋਗਲਪੁਰ,ਮੇਘ ਨਾਥ,ਓਮਕਾਰ ਸ਼ਰਮਾ, ਯੋਗੀ ਸ਼ਰਮਾ,ਅਨਿਲ ਕੁਮਾਰ, ਮਾਂਗਾ ਰਾਮ, ਹਰਮੇਸ ਬਿਲੂ, ਰਾਮ ਮੂਰਤੀ ਸੋਗਲਪੁਰ ਆਦਿ ਹਾਜ਼ਰ ਸਨ ।

More News

Youtube

Facebook

Whatsapp

Home

 

  • Related Posts

    ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਗਰੀਨ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਨਾ ਬਦਲਣ ਤੇ ਕੀਤਾ ਸੰਘਰਸ਼ ਦਾ ਐਲਾਨ 

    Spread the love

    Spread the loveਨਿਊ ਚੰਡੀਗੜ੍, 23 ਜੁਲਾਈ (ਬਜੀਦਪੁਰ) -ਨਿਊ ਚੰਡੀਗੜ੍ਹ ਨੇੜਲੇ ਪਿੰਡ ਬਜੀਦਪੁਰ ਦੀ ਉਪਜਾਊ ਜ਼ਮੀਨ ਫ਼ੋਰਇਸਟ ਜ਼ੋਨ ‘ਚ ਪਾਉਣ ਖਿਲਾਫ਼ ਵਸਨੀਕ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਗਮਾਡਾ ਨੂੰ ਮੰਗ ਪੱਤਰ…

    ​ਸੱਚੀ ਆਤਮਿਕ ਖੁਸ਼ੀ ਅਤੇ ਤਸੱਲੀ ਧਨ-ਦੌਲਤ ਵਿੱਚ ਨਹੀਂ, ਬਲਕਿ ਨਾਮ ਸਿਮਰਨ ਅਤੇ ਨਿਸ਼ਕਾਮ ਸੇਵਾ ਵਿੱਚ ਹੈ: ਸੰਤ ਬਾਬਾ ਬਾਲ ਜੀ ਮਹਾਰਾਜ ​ਸਥਾਨ: ਨੂਰਪੁਰ ਬੇਦੀ

    Spread the love

    Spread the love ਮਿਤੀ: 23 ਜੁਲਾਈ ਦਲਜੀਤ ਚਨੌਲੀ =ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ…

    Leave a Reply

    Your email address will not be published. Required fields are marked *