ਸੰਤ ਮਿੱਤ ਸਿੰਘ ਜੀ ਲੋਪੋ ਅਤੇ ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ ਸਲਾਨਾ ਬਰਸੀ ਸਮਾਗਮ ਦੀ ਸੰਪੂਰਨਤਾ ਹੋਈ 

Spread the love
 ਸੰਤ ਜਗਜੀਤ ਸਿੰਘ ਜੀ ਨੇ  1051 ਕੰਨਿਆ ਅਤੇ ਸਾਧੂਆਂ ਨੂੰ ਬਸਤਰ ਵੰਡੇ
       ਬੱਧਨੀ ਕਲਾਂ ,4 ਦਸੰਬਰ ( ਪ ਪ)– ਅੱਜ ਸੰਤ ਮਿੱਤ ਸਿੰਘ ਜੀ ਤੇ ਸੰਤ ਜੋਰਾ ਸਿੰਘ ਜੀ ਲੋਪੋ ਵਾਲਿਆ ਦੀ ਸਲਾਨਾ ਬਰਸੀ ਸਮਾਗਮ ਦੀ ਸੰਪੂਰਨਤਾ ਹੋਈ। ਇਸ ਸਮਾਗਮਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆ ਸੰਤ ਜਗਜੀਤ ਸਿੰਘ ਜੀ ਵੱਲੋ ਸੰਤ ਆਸ਼ਰਮ ਲੋਪੋ ਵਿਖੇ 1051 ਲੜਕੀਆਂ ਅਤੇ ਸਾਧੂਆਂ ਨੂੰ ਬਸਤਰ ਵੰਡੇ। ਇਸ ਸਮੇ ਸੰਤ ਜਗਜੀਤ ਸਿੰਘ ਜੀ ਵੱਲੋ ਦੀਵਾਨ ਸਜਾਏ ਗਏ ਤੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਤ ਕੀਤਾ। ਇਸ ਸਮੇਂ ਭਗੀਰਥ ਸਿੰਘ ਲੋਪੋ, ਜਥੇਦਾਰ ਮੇਜਰ ਸਿੰਘ, ਸੁਖਚੈਨ ਸਿੰਘ ਘੋਲੀਆ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਬਲਵਿੰਦਰ ਸਿੰਘ ਲਾਹੁਕੇ, ਭਾਊ ਬੂਟਾ ਸਿੰਘ ਮਾਨੋਚਾਹਲ, ਧਰਮ ਸਿੰਘ ਕਲਕੱਤਾ, ਹਰਦੀਪ ਸਿੰਘ ਕਲਕੱਤਾ, ਨਿਰੰਜਨ ਸਿੰਘ ਦਿੱਲੀ, ਠੇਕੇਦਾਰ ਹਰਭਜਨ ਸਿੰਘ, ਪਰਮਜੀਤ ਸਿੰਘ ਦਿੱਲੀ, ਸਰਪੰਚ ਬੁੱਧ ਸਿੰਘ ਲੋਪੋ, ਮੇਵਾ ਸਿੰਘ ਡੱਬਵਾਲੀ, ਮਿਸਤਰੀ ਹਰਪਾਲ ਸਿੰਘ ਅਖਾੜਾ, ਅਜੀਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਮਹਿਲ ਖੁਰਦ, ਆਤਮਾ ਸਿੰਘ ਕਾਉਂਕੇ, ਸਰਗੁਣ ਸਿੰਘ, ਚਰਨ ਸਿੰਘ ਬੜੂੰਦੀ, ਜਸਬੀਰ ਸਿੰਘ ਗਾਲਿਬ, ਰਾਮ ਸਿੰਘ ਕਨੇਡਾ, ਬਲਵਿੰਦਰ ਸਿੰਘ ਦੇਹੜਕੇ, ਜਗਜੀਤ ਸਿੰਘ ਜੱਗਾ, ਹਰਵਿੰਦਰ ਸਿੰਘ ਲੋਪੋ, ਸੁਦਾਗਰ ਸਿੰਘ ਰਸੂਲਪੁਰ, ਕਰਮਜੀਤ ਸਿੰਘ ਕਾਕਾ, ਮਨਦੀਪ ਸਿੰਘ ਮਨੀ,ਹਰਨਾਮ ਸਿੰਘ ਨਾਮਾ, ਜਿੰਦਰ ਸਿੰਘ ਖਾਨਪੁਰ, ਗੁਰਮੇਲ ਸਿੰਘ ਵਲਟੋਹਾ, ਜਸਵਿੰਦਰ ਸਿੰਘ ਬੱਬੂ ਪਾਇਲ, ਰਣਜੀਤ ਸਿੰਘ ਦਿੱਲੀ, ਠੇਕੇਦਾਰ ਮਹਿੰਦਰ ਸਿੰਘ, ਪਾਲ ਸਿੰਘ ਹੰਬੜਾਂ, ਪ੍ਰਿਤਪਾਲ ਸਿੰਘ ਚੂਹੜਚੱਕ, ਗੁਰਚਰਨ ਸਿੰਘ ਲੋਪੋ, ਬਲੋਰ ਸਿੰਘ ਲੱਖਾ, ਧਰਮ ਸਿੰਘ ਲੁਧਿਆਣਾ, ਸੁਰਜੀਤ ਸਿੰਘ ਬੁੱਟਰ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਜਗਜੀਤ ਸਿੰਘ ਸੁਧਾਰ, ਜਸਬੀਰ ਸਿੰਘ ਉਮੈਦਪੁਰ, ਬਿੱਟੂ ਠੇਕੇਦਾਰ ਚੌਂਕੀਮਾਨ, ਨਛੱਤਰ

Samsung

ਸਿੰਘ ਰਸੂਲਪੁਰ, ਤਰਲੋਚਨ ਸਿੰਘ ਫੌਜੀ, ਸੇਵਕ ਸਿੰਘ ਖੋਟੇ, ਜੱਸੀ ਧੂੜਕੋਟ, ਪ੍ਰੀਤਮ ਸਿੰਘ ਭੱਟੀ, ਗੁਰਦੀਪ ਸਿੰਘ ਲੋਪੋ, ਡਾ ਰਣਧੀਰ ਸਿੰਘ ਲੋਪੋ, ਗੁਰਮੀਤ ਸਿੰਘ ਪੰਚ ਲੋਪੋ, ਸੈਕਟਰੀ ਬਲਵੀਰ ਸਿੰਘ ਕਵੀਸ਼ਰ ਕੁਲਵੰਤ ਸਿੰਘ ਮਾਣੂੰਕੇ,  ਮੇਵਾ ਸਿੰਘ, ਕਵੀਸ਼ਰ ਮਨਜੀਤ ਸਿੰਘ ਲਾਡੀ, ਮਨਜਿੰਦਰ ਸਿੰਘ ਕਲਸੀ, ਨੰਦ ਸਿੰਘ ਭਾਗੀਕੇ, ਹਾਕਮ ਸਿੰਘ ਢੁੱਡੀਕੇ, ਤਾਰਾ ਸਿੰਘ ਨੰਗਲ ,ਜਗਜੀਤ ਸਿੰਘ ਜੇਈ ਸੂਬੇਦਾਰ ਹਰਜਿੰਦਰ ਸਿੰਘ ਖਡੂਰ, ਬੂਟਾ ਸਿੰਘ ਮੱਲਾ, ਪੂਰਨ ਸਿੰਘ ਲੋਪੋ, ਹਰਦੇਵ ਸਿੰਘ ਬੀੜ ਰਾਊਕੇ, ਤਰਸੇਮ ਸਿੰਘ ਸੇਮਾ, ਬਲਦੇਵ ਸਿੰਘ ਢਿੱਲੋ, ਹਰਬੰਸ ਸਿੰਘ, ਸੂਬੇਦਾਰ ਜੋਰਾ ਸਿੰਘ ਕਾਲੇਕੇ, ਗੁਰਚਰਨ ਸਿੰਘ ਸ਼ਾਸਤਰੀ, ਜਗਤਾਰ ਸਿੰਘ ਬੱਬੂ ਲੋਪੋ, ਗੁਰਚਰਨ ਸਿੰਘ ਰਾਜੂ ਲੋਪੋ, ਕਵੀਸ਼ਰ ਪ੍ਰੀਤ ਸਿੰਘ ਸੰਦਲ, ਸੇਵਕ ਸਿੰਘ ਲੋਪੋ, ਕੁਲਵੰਤ ਸਿੰਘ ਤਤਲਾ, ਨਿਰਭੈ ਸਿੰਘ ਧਾਂਦਰਾ, ਮਨਜੀਤ ਸਿੰਘ ਮੰਨਾ ਅਤੇ ਮਨਪ੍ਰੀਤ ਸਿੰਘ ਮੰਤਰੀ ਬੀੜ ਰਾਊਕੇ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ​ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ: ਮੈਨੇਜਰ ਸਰਬਦਿਆਲ ਸਿੰਘ ​

    Spread the love

    Spread the loveਸ੍ਰੀ ਗੋਇੰਦਵਾਲ ਸਾਹਿਬ, 24 ਜੁਲਾਈ (ਕਰਨੈਲ ਸਿੰਘ ਰਿੰਕੂ) — ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ…

    ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ ਤੋਂ ਪ੍ਰੇਰਣਾ ਲੈਣ ਦਾ ਦਿੱਤਾ ਸੱਦਾ

    Spread the love

    Spread the loveਡਾਕੂਮੈਂਟਰੀ ਸ਼ੋਅ ਰਾਹੀਂ ਨੌਜਵਾਨਾਂ ਤੱਕ ਪਹੁੰਚਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਫ਼ਰੀਦਕੋਟ, 24 ਜੁਲਾਈ (ਗੁਰਦੀਪ ਸਿੰਘ ਢਿੱਲੋਂ )= ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ…

    Leave a Reply

    Your email address will not be published. Required fields are marked *