Spread the love
*️ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ️*
 ਲਾਇਨਜ਼ ਕਲੱਬ ਨਾਭਾ*  ਵੱਲੋਂ
 ਨਾਭਾ, 5 ਦਸੰਬਰ ( ਪੱਤਰਕਾਰ ਰਮਨ ਭਾਟੀਆ, ਗੁਰਪ੍ਰੀਤ ਸਿੰਘ ਬਰਸਟ )
 *ਦਿਨ-ਐਤਵਾਰ*
 *ਸਮਾਂ-ਸਵੇਰੇ 9 ਵਜੇ* ਤੋਂ *ਦੁਪਹਿਰ 1 ਵਜੇ ਸਥਾਨ-ਲਾਇਨਜ਼ ਭਵਨ ਸਿਨਮਾ ਰੋਡ ਨਾਭਾ*  ਵਿੱਖੇ *ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ* ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਅੱਖਾਂ ਦੇ *ਮੁੱਫਤ ਆਪ੍ਰੇਸ਼ਨ* ਫੇਕੋ ਤਕਨੀਕ ਨਾਲ ਕੀਤੇ ਜਾਣਗੇ ਅਤੇ ਦਵਾਈਆ ਵੀ ਮੁਫ਼ਤ ਦਿੱਤੀਆ ਜਾਣਗੀਆਂ। ਮਰੀਜ਼ ਆਪਣੇ ਆਧਾਰ ਕਾਰਡ ਨਾਲ ਲੇਕੇ ਆਣ।
ਕਿਸੇ ਵੀ ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ।
ਲਾਇਨ ਸੰਨੀ ਸਿੰਗਲਾ(ਪ੍ਰਧਾਨ) -9855892700
ਲਾਇਨ ਗਿਰਧਾਰੀ ਬਾਂਸਲ(ਸੈਕਟਰੀ) -9855623251
ਲਾਇਨ ਸੋਮਨਾਥ ਢੱਲ(ਖਜਾਨਚੀ)-9814001816
ਲਾਇਨ ਗੁਰਮੀਤ ਸਿੰਘ (ਪ੍ਰੋਜੈਕਟ ਚੇਅਰਮੈਨ)-9855000052
ਲਾਇਨ ਚਰਨਜੀਤ ਸਿੰਘ (ਪ੍ਰੋਜੈਕਟ ਚੇਅਰਮੈਨ)-9681010001
ਲਾਇਨ ਰਿਸ਼ਭ ਸਹਿਗਲ(ਪ੍ਰੋਜੈਕਟ ਚੇਅਰਮੈਨ)8054000846
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *