ਸਰਕਾਰ ਨੇ ਗੈਰ-ਸੰਗਠਿਤ ਮਜਦੂਰ ਮੁਲਾਜ਼ਮ ਵਰਗ ਨਾਲ ਕੀਤੀ ਬੇਇਨਸਾਫ਼ੀ ਡਾ ਉਦਿਤ ਰਾਜ ਕੇ ਕੇ ਸੀ ਵਿਭਾਗ ਕਾਂਗਰਸ ਸਰਕਾਰ ਬਣਾਉਣ ਲਈ ਅਹਿਮ ਰੋਲ ਨਿਭੇਗਾ ਗਹਿਰੀ

Spread the love
Ashok (21/7/26)   ਕਾਂਗਰਸ ਪਾਰਟੀ ਦੇ ਅਹਿਮ ਵਿਭਾਗ ਕਾਮਗਰ ਕਰਮਚਾਰੀ ਕਾਂਗਰਸ ਕੇ ਕੇ ਸੀ ਦੇ ਕੌਮੀ ਚੇਅਰਮੈਨ ਡਾਕਟਰ ਉਦਿਤ ਰਾਜ ਐਮ ਪੀ ਨੇ ਪੰਜਾਬ ਦੇ ਬਠਿਡਾ ਤੇ ਜੈਤੋ ਹਲਕੇ ਦੇ ਪਿੰਡ ਢਿਲਵਾ ਵਿਖੇ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਕੇ ਕੇ ਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਕੇ ਕੇ ਵਿਭਾਗ ਦੇ ਜਿਲਾ ਪ੍ਰਧਾਨਾ ਤੇ ਸੂਬਾ ਕਮੇਟੀ ਦੇ ਆਗੂਆ ਦੀ ਪ੍ਰਭਾਵਸਾਲੀ ਕਾਨਫਰੰਸ ਨੂੰ ਸਬੋਧਨ ਕਰਦਿਆ ਕਿਹਾ ਕੇ ਦੇਸ ਦੇ 40 ਕਰੋੜ ਗੈਰ-ਸੰਗਠਿਤ ਮਜਦੂਰ ਤੇ ਮੁਲਾਜ਼ਮ ਵਰਗ ਨਾਲ ਸਰਕਾਰ ਨੇ ਬੇਇਨਸਾਫ਼ੀ ਕੀਤੀ ਹੈ ਉਨਾ ਕਿਹਾ ਹਰ ਖੇਤਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾ ਤੇ ਕਚੇ ਮੁਲਾਜ਼ਮਾ ਦਾ ਆਰਥਿਕ ਤੇ ਮਾਨਸਿਕ ਸੋਸਣ ਹੋ ਰਿਹਾ ਹੈ ਉਦਿਤ ਰਾਜ ਨੇ ਪੰਜਾਬ ਕਾਂਗਰਸ ਦੇ ਕਲੇਸ਼ ਵਾਰੇ ਕਿਹਾ ਚਰਨਜੀਤ ਸਿੰਘ ਚੰਨੀ ਨੇ ਸਭ ਸਾਫ ਕਰ ਦਿਤਾ ਹੈ ਗਹਿਰੀ ਨੇ ਕਿਹਾ ਮਨਰੇਗਾ ਮਜਦੂਰ ਸਕੀਮ ਦਾ ਨਾਮ ਬਦਲਣ ਦੇ ਨਾਲ ਮਜਦੂਰ ਮੁਲਾਜ਼ਮ ਦੇ ਆਧਿਕਾਰ ਖੋਹੇ ਜਾ ਰਹੇ ਹਨ ਉਨਾ ਕਿਹਾ 2100 ਮਨਰੇਗਾ ਮੁਲਾਜ਼ਮ 3 ਮਹੀਨੇ ਤੋ 6ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਹੜਤਾਲ ਪਰ ਹਨ ਜਿਸ ਕਰਕੇ ਪਿਛਲੇ ਸਾਲ 2ਕਰੋੜ 50 ਲਖ ਮਜਦੂਰਾ ਨੂੰ ਕੰਮ ਮਿਲਿਆ ਇਸ ਸਾਲ ਸਿਰਫ 32 ਲਖ ਨੂੰ ਕੰਮ ਮਿਲ ਸਕਿਆ ਉਲਟਾ ਮਨਰੇਗਾ ਰੋਜ਼ਗਾਰ ਨਾਲ ਜੁੜੇ ਮੁਲਾਜ਼ਮਾ ਕੁੱਟਮਾਰ ਲਾਠੀਚਾਰਜ ਕਰਕੇ ਚੁਪ ਕਰਾਉਣ ਦੀ ਸਰਕਾਰ ਕੋਸ਼ਿਸ ਕਰ ਰਹੀ ਹੈ ਜੋ ਅਤੀ ਨਿੰਦਣਯੋਗ ਕਾਰਵਾਈ ਹੈ ਰਮੇਸ਼ ਯਾਦਵ ਇਨਚਾਰਜ ਪੰਜਾਬ ਕੇ ਕੇ ਸੀ ਵਿਭਾਗ ਕਾਂਗਰਸ ਨੇ ਕਿਹਾ ਇਸ ਅਹਿਮ ਵਿਭਾਗ ਦੀਆ ਜਿਲਾ ਪਧਰ ਪਰ ਮੀਟਿੰਗਾ ਕਰਕੇ ਪੰਜਾਬ ਕੇ ਕੇ ਸੀ ਵਿਭਾਗ ਦੀ ਵੱਡੀ ਰੈਲੀ ਕਰਾਂਗੇ ਕਿਰਨਜੀਤ ਗਹਿਰੀ ਨੂੰ ਪੰਜਾਬ ਤੋ ਵਿਧਾਇਕ ਬਣਾਉਣ ਲਈ ਹਰ ਯਤਨ ਕੀਤਾ ਜਾਵੇਗਾ ਇਸ ਮੌਕੇ ਆਦਿੱਤਯ ਰਾਜਪੂਤ ਛਿਵਾਨੀ ਸਰਮਾ ਰਾਜਨ ਗਰਗ ਜਿਲਾ ਪ੍ਰਧਾਨ ਕਾਂਗਰਸ ਅਜੇਪਾਲ ਸਿੰਘ ਸੰਧੂ ਕਾਂਗਰਸ ਆਗੂ ਕੋਟਕਪੂਰਾ ਬੋਹੜ ਸਿੰਘ ਘਾਰੂ ਮੀਤ ਚੇਅਰਮੈਨ ਕੇ ਕੇ ਸੀ ਵਿਭਾਗ ਪੰਜਾਬ ਕਾਂਗਰਸ ਜਸਵਿੰਦਰ ਸਿੰਘ ਔਲਖ ਜਿਲਾ ਚੇਅਰਮੈਨ ਫਰੀਦਕੋਟ ਗੁਰਜੰਟ ਸਿੰਘ ਤੇ ਗੁਰਬਿੰਦਰ ਸਿੰਘ ਜਿਲਾ ਚੇਅਰਮੈਨ ਕੇ ਕੇ ਸੀ ਵਿਭਾਗ ਬਠਿੰਡਾ ਬਲਜਿੰਦਰ ਸਿੰਘ ਤੇ ਗੁਰਦੀਪ ਸਿੰਘ ਰੋਮਾਣਾ ਛਿੰਦਰਪਾਲ ਸਿੰਘ ਤਰਸੇਮ ਸਿੰਘ ਅਟਵਾਲ ਫਿਰੋਜ਼ਪੁਰ ਮਿੱਠੂ ਸਿੰਘ ਸਰਪੰਚ ਲਵਪ੍ਰੀਤ ਸਿੰਘ ਹੁਸਨਰ ਮੁਕਤਸਰ ਚੇਅਰਮੈਨ ਜਰਮਨਜੀਤ ਸਿੰਘ ਗਹਿਰੀ ਚੇਅਰਮੈਨ ਸਟੂਡੈਂਟਸ ਯੂਨੀਅਨ ਰਾਮਜੀ ਸਿੰਘ ਠਾਣਾ ਸਿੰਘ ਜਰਨਲ ਸਕੱਤਰ ਲਾਲ ਚੰਦ ਸਰਮਾ ਰਾਮਕਿਸ਼ਨ ਸਿੰਘ ਮਾਨਸਾ ਪਰਮਜੀਤ ਸਿੰਘ ਪਰਮਜੀਤ ਕੌਰ ਧਨੌਲਾ ਜਗਦੀਪ ਸਿੰਘ ਹੰਡਿਆਇਆ ਬਲਦੇਵ ਸਿੰਘ ਪੰਚ ਅਮਨ ਜੌਰਜ ਜਿਲਾ ਚੇਅਰਮੈਨ ਜਲੰਧਰ ਨਛੱਤਰ ਸਿੰਘ ਜਿਲਾ ਪ੍ਰਧਾਨ ਸਿਰਸਾ ਜਸਵੀਰ ਸਿੰਘ ਗੋਬਿਦਪੁਰਾ ਸਤਵੀਰ ਸਿੰਘ ਜਿਲਾ ਚੇਅਰਮੈਨ ਸ੍ਰੀ ਅਮ੍ਰਿਤਸਰ ਸਾਹਿਬ ਚਰਨਜੀਤ ਕੌਰ ਬਲਦੇਵ ਸਿੰਘ ਡੱਲੇਵਾਲ ਅਮਰਜੀਤ ਸਿੰਘ ਬਰਕੰਦੀ ਹਰਪਾਲ ਸਿੰਘ ਕੋਟ ਗੁਰੂ ਗੇਜਾ ਸਿੰਘ ਸਰਪੰਚ ਜਿਲਾ ਮੀਤ ਚੇਅਰਮੈਨ ਅਮਨਦੀਪ ਸਿੰਘ ਸਿਵੀਆ ਰਾਜਾ ਸਿੰਘ ਸਿਵੀਆ ਜਸਵਿੰਦਰ ਸਿੰਘ ਐਨ ਐਫ ਐਲ ਪ੍ਰਧਾਨ ਗੁਰਦੀਪ ਸਿੰਘ ਸਿਵੀਆ ਮਹਿੰਦਰ ਸਿੰਘ ਕਰੌਆਣਾ ਗੁਰਮੀਤ ਖੋਖਰ ਹਰਦਿਆਲ ਸਿੰਘ ਢਿੱਲੋ ਬਲਕਾਰ ਸਿੰਘ ਮਲੋਟ ਕਰਮਜੀਤ ਕੌਰ ਹਰੀਨੌ ਅਤੇ ਹੋਰ ਬਲਾਕ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਹਾਜਰ ਸਨ
ਡਾਕਟਰ ਉਦਿਤ ਰਾਜ ਨੂੰ ਡਾਕਟਰ ਅੰਬੇਡਕਰ ਜੀ ਦੀ ਫੋਟੋ ਸਿਰੋਪਾਓ ਤੇ ਲੋਈ ਦੇ ਕੇ ਆਈ ਹੋਈ ਟੀਮ ਨੂੰ ਸਨਮਾਨਿਤ ਕੀਤਾ ਗਿਆ
  • Related Posts

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    ਸਿੱਖਿਆਂ, ਅਨੁਭਵ ਅਤੇ ਪ੍ਰੇਰਨਾ ਦਾ ਇੱਕ ਸ਼ਾਨਦਾਰ ਸੰਗਮ: ਸਿੱਖਿਅਕ ਦੀਪਿਕਾ ਚੋਪੜਾ ਦਾ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਵਿਖੇ ਪ੍ਰੇਰਨਾਦਾਇਕ ਦੌਰਾ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ, ਖੂਈਆਂ ਸਰਵਰ ਨੇ ਉਤਸ਼ਾਹ ਅਤੇ ਪ੍ਰੇਰਨਾ ਦੇ ਇੱਕ ਵਿਸ਼ੇਸ਼ ਮਾਹੌਲ ਦਾ ਅਨੁਭਵ ਕੀਤਾ ਜਦੋਂ ਸ਼੍ਰੀਮਤੀ ਦੀਪਿਕਾ…

    Leave a Reply

    Your email address will not be published. Required fields are marked *