ਭਾਦਸੋਂ 26 ਜੁਲਾਈ (ਜਗਜੀਤ ਕੈਂਥ ):ਪੰਜਾਬ ਐਂਡ ਹਰਿਆਣਾ ਹਾਈਕੋਰਟ ਸ਼੍ਰੀ ਰਾਜਪਾਲ ਸਿੰਘ ਢੀਂਗਰਾ ਐਡਵੋਕੇਟ, ਮੈਂਬਰ ਡੀ.ਬੀ. ਏ ਜਲੰਧਰ (ਸਾਬਕਾ ਡੀ. ਸੀ. ਐਫ. ਏ ਨਗਰ ਨਿਗਮ ਜਲੰਧਰ)ਵਲੋ ਰੈੱਡੀਸਨ ਹੋਟਲ ਦੇ ਡਾਇਰੈਕਟਰ( ਐਫ਼. ਐਂਡ .ਬੀ) ਸ਼੍ਰੀ ਸ਼ਸ਼ੀ ਪਾਲ ਸ਼ਰਮਾ ਨੂੰ ਹੋਟਲ ਮੈਨੇਜਮੈਂਟ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਿਤ ਟ੍ਰੇਨਿੰਗ ਦੇਣ ਵਜੋਂ ਪਤਰਕਾਰ ਸੁਪ੍ਰੀਤ ਕੌਰ ਚਾਵਲਾ (ਭਾਦਸੋਂ) ਦੀ ਮੌਜੂਦਗੀ ਵਿਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।






