ਸਰਦਾਰ ਬੈਨੀਪਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਜੀਅ ਲਾਕੇ ਪੜ੍ਹੋ ਤੇ ਜੋਰ ਲਾਕੇ ਖੇਡੋ

Spread the love
ਕੁਰਾਲੀ 7ਸਤੰਬਰ (ਜਗਦੇਵ ਸਿੰਘ )ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦਾ ਜੋ ਬੀੜਾ ਸਮਾਜਸੇਵੀ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਨੇ ਚੁੱਕਿਆ ਹੈ,ਉਸਦਾ ਅਸਰ ਦੂਰ ਦੁਰਾਡੇ ਦੇ ਖੇਡ ਮੈਦਾਨਾ ਤੱਕ ਦਿਸਣ ਲੱਗ ਪਿਆ ਹੈ। ਅੱਜ ਮੋਰਿੰਡਾ ਨੇੜਲੇ ਪਿੰਡ ਰਤਨਗੜ੍ਹ ਵਿਖ਼ੇ ਨੌਜਵਾਨ ਖਿਡਾਰੀ ਵੱਲੋਂ ਆਂ ਸਪੈਸ਼ਲ ਤੌਰ ਤੇ ਮਾਣ ਨਾਲ਼ ਸਦਿਆ ਗਿਆ ਜਿੱਥੇ ਟੀਮ ਬੈਨੀਪਾਲ ਵੱਲੋਂ ਉਹਨਾਂ ਨੂੰ ਬਾਲੀਬਾਲ ਦੀ ਕਿੱਟ ਭੇਂਟ ਕੀਤੀ ਗਈ। ਸਰਦਾਰ ਬੈਨੀਪਾਲ ਨੇ ਨੌਜਵਾਨਾਂ ਨੂੰ ਕਿਹਾ ਕਿ ਜੀਅ ਲਾਕੇ ਪੜ੍ਹੋ ਤੇ ਜੋਰ ਲਾਕੇ ਖੇਡੋ ਇਸ ਨਾਲ਼ ਤੁਹਾਡੀ ਆਪਣੀ,ਪਰਿਵਾਰ ਦੀ ਤੇ ਦੇਸ਼, ਸਮਾਜ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਜਿਸ ਨਾਲ਼ ਤੁਹਾਡੇ ਮਾਪਿਆਂ ਨੂੰ ਤੁਹਾਡੇ ਤੇ ਮਾਣ ਹੋਵੇਗਾ।ਇਸ ਮੌਕੇ ਪਿੰਡ ਦੇ ਮੋਹਤਬਰਾਂ ਤੋਂ ਇਲਾਵਾ ਨੌਜਵਾਨ ਜਤਿਨ, ਜਸਕਰਨ,ਰਾਜਨ, ਅਕਾਸ਼, ਕਮਲ,ਸੁਨਾਜ, ਹਰਤੇਜ,ਅਮਨਿੰਦਰ, ਗਗਨ, ਤੇਜਸ,ਗੁਰਸ਼ਰਨ, ਪਵਨ, ਕਰਨ, ਰਮਨ,ਦੀਪਕ, ਨੋਨੂੰ, ਹੈਪੀ,ਬਾਬਾ ਰਣਬੀਰ ਸਿੰਘ ਕਾਦੀਮਾਜਰਾ, ਜਗਦੀਸ਼ ਸਿੰਘ ਦੀਸ਼ਾ ਆਦਿ ਮੌਜੂਦ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *