ਹਰਭਗਵੰਤਰਾਜ ਸਿੰਘ (ਰਾਜ ਸੰਧੂ) ਨਮਿੱਤ ਅੰਤਿਮ ਅਰਦਾਸ ਭਲਕੇ ।

Spread the love

ਸ੍ਰੀ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਵਿਖੇ ਹੋਵੇਗੀ ਅੰਤਿਮ ਅਰਦਾਸ

ਫਰੀਦਕੋਟ 28 ਮਾਰਚ (ਵਿਪਨ ਮਿੱਤਲ)  ਐਡਵੋਕੇਟ ਗੁਰਪਾਲ ਸਿੰਘ (ਸ਼ਿੰਪੀ ਸੰਧੂ) ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਜੀ ਸਰਦਾਰ  ਹਰਭਗਵੰਤਰਾਜ  ਸਿੰਘ (ਰਾਜ ਸੰਧੂ) (ਨਜਦੀਕੀ ਰਿਸ਼ਤੇਦਾਰ ਜਗਮੀਤ ਸਿੰਘ ਬਰਾੜ) ਬੀਤੇ ਦਿਨੀ ਸੰਖੇਪ ਬਿਮਾਰੀ ਤੋਂ ਬਾਅਦ ਗੁਰੂ ਚਰਨਾਂ ਵਿੱਚ ਜਾ ਬਰਾਜੇ ਸਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਭਲਕੇ 30 ਮਾਰਚ 2025  ਦਿਨ  ਐਤਵਾਰ ਨੂੰ ਠੀਕ 1 ਵਜੇ  ਸ੍ਰੀ ਗੁਰਦੁਆਰਾ  ਗੋਦੜੀ ਸਾਹਿਬ ਫਰੀਦਕੋਟ ਵਿਖੇ ਹੋਵੇਗੀ । ਸਰਦਾਰ  ਹਰਭਗਵੰਤਰਾਜ  ਸਿੰਘ (ਰਾਜ ਸੰਧੂ) ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਦੇ ਸਹੁਰਾ ਸਾਹਿਬ ਸਨ । ਉਹਨਾਂ ਦੀ ਬੇਵਕਤ  ਮੌਤ ਤੇ ਅਮਰਿੰਦਰ ਸਿੰਘ ਬਰਾੜ (ਮਨੀਲਾ), ਪਰਮਪਾਲ ਸਿੰਘ ਬਰਾੜ, ਸਤਨਾਮ ਸਿੰਘ ਬਰਾੜ, ਹਰਵਿੰਦਰ ਸਿੰਘ ਬਰਾੜ, ਮਨਪ੍ਰੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਨੰਬਰਦਾਰ, ਪ੍ਰੇਮਜੀਤ ਸਿੰਘ ਬਰਾੜ, ਸਤਵਿੰਦਰ ਸਿੰਘ ਬਰਾੜ, ਜਗਮੀਤ ਸਿੰਘ ਬਰਾੜ, ਖੁਸ਼ਵਿੰਦਰ ਸਿੰਘ ਰਾਣਾ ਬਰਾੜ ਸਰਪੰਚ ਚੁੱਘਾ,  ਸੁੱਖਾ ਸਿੰਘ ਚੁੱਘਾ, ਕੁਲਦੀਪ ਸਿੰਘ ਚੁੱਘਾ, ਐਡਵੋਕੇਟ ਗੋਤਮ ਬਾਂਸਲ, ਰਜਿੰਦਰ ਦਾਸ ਰਿੰਕੂ ਸਮਾਧਾਂ ਵਾਲਾ, ਜਗਜੀਤ ਸਿੰਘ ਮਾਨ , ਹਰਵਿੰਦਰ ਸਿੰਘ ਸੰਧੂ ,ਪੋ: ਮਲਕੀਤ ਸਿੰਘ ਬਰਾੜ, ਰਣਜੀਤ ਸਿੰਘ ਬਰਾੜ (ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ), ਗੁਰਮੀਤ ਸਿੰਘ ਬਰਾੜ , ਅੰਮ੍ਰਿਤਪਾਲ ਸਿੰਘ ਬਰਾੜ ਜਿਲ੍ਹਾ ਅਟਾਰਨੀ, ਸੁਖਪਾਲ ਸਿੰਘ ਸਰਪੰਚ ਸੱਕਾਂ ਵਾਲੀ, ਹਰਨੇਕ  ਸਿੰਘ ਸੇਖੋਂ ਸਾਬਕਾ ਸਰਪੰਚ ਮਚਾਕੀ ਖੁਰਦ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *