ਪਰ ਬਜਾਏ ਇਸਦੇ ਕਿ ਉਕਤ ਭ੍ਰਿਸਟਾਚਾਰ ਵਿਰੁੱਧ ਕਾਰਵਾਈ ਕਰਦੇ ਉਲਟ ਇਸ ਭ੍ਰਿਸਟਾਚਾਰ ਵਿਰੁੱਧ ਲੜਣ ਵਾਲੇ ਲੋਕਾਂ ਨੂੰ ਦਬਾਉਣ ਤੇ ਲੱਗੀ ਹੋਈ ਹੈ।ਸਿਤਮ ਦੀ ਗੱਲ ਤਾਂ ਇਹ ਹੈ ਕਿ ਉਕਤ ਟੀਚਰਾਂ ਨੂੰ ਗ੍ਰਿਫਤਾਰ ਕਰਕੇ ਨਾਲ ਇਕ 13 ਮਹੀਨਿਆਂ ਦੇ ਬੱਚੇ ਨੂੰ ਵੀ ਜੇਲ ਭੇਜ ਦਿੱਤਾ।ਇਸ ਕਾਰਵਾਈ ਨਾਲ ਹਕੂਮਤ ਸੰਘਰਸ਼ ਕਰਦੇ ਲੋਕਾ ਵਿੱਚ ਹਊਆ ਖੜਾ ਕਰਨਾ ਚਾਹੁੰਦੀ ਹੈ।ਪਰ ਲੋਕ ਇਤਿਹਾਸ ਦੇ ਸਿਰਜਣਹਾਰੇ ਹੁੰਦੇ ਨੇ ਅਤੇ ਬਹੁਤ ਵੱਡੇ ਜਾਬਰ ਵੀ ਲੋਕ ਲਹਿਰ ਨੂੰ ਦਬਾ ਨਹੀਂ ਸਕੇ।ਇਸ ਸਮੇਂ ਸਟੇਜ ਸੰਚਾਲਨ ਨਿਸ਼ਾਨ ਕੱਖਾਂਵਾਲੀ ਨੇ ਕੀਤਾ।ਸਟੇਜ ਦੀ ਸ਼ੁਰੂਆਤ ਹਰਮੀਤ ਕੋਟਗੁਰੂ ਨੇ ਪਾਸ਼ ਦੀ ਇਨਕਲਾਬੀ ਕਵਿਤਾ ਨਾਲ ਕੀਤੀ।ਸਟੇਜ ਤੋ ਸੰਬੋਧਨ ਬੀਕੇਯੂ ਉਗਰਾਹਾਂ ਵੱਲੋ ਗੁਰਪਾਸ਼ ਸਿੰਘ,ਹਰਬੰਸ ਕੋਟਲੀ ਜਿਲਾ ਪ੍ਰਧਾਨ,ਧਰਮਪਾਲ ਸਿੰਘ ਸੰਗਤ,ਹਰਪਾਲ ਕਿਲਿਆਂਵਾਲੀ,ਬਲਾਕ,ਜਸਕਰਨ ਗੋਰਾ,ਜਗਸੀਰ ਗੱਗੜ, ਗੁਰਤੇਜ ਖੁੱਡੀਆਂ,ਸੁਖਵੀਰ ਵੜਿੰਗ ਖੇੜਾ,ਰਾਮ ਸਿੰਘ ਕੋਠਾਗੁਰੂ,ਪੀ ਐਸ ਯੂ ਸ਼ਹੀਦ ਰੰਧਾਵਾ ਵਲੋ ਨਵਜੋਤ,ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋ ਤਰਸੇਮ ਖੁੰਢੇ ਹਲਾਲ,ਕਾਕਾ ਖੁੰਢੇ ਹਲਾਲ,ਕ੍ਰਿਸ਼ਨਾ,ਗੁਰਜੰਟ ਸੁੱਕੇ,ਆਦਿ ਆਗੂਆ ਨੇ ਕੀਤਾ।Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…
Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

